ਪੰਨਾ:ਵਲੈਤ ਵਾਲੀ ਜਨਮ ਸਾਖੀ.pdf/322

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਂ ਵਿਚਿ ਸੋਂਹਦੇ ਹੈਨ, ਅਤੈ ਖੁਦਾਇਕੇ ਰਾਹ ਕਾ ਦਰੁ ਨੀਵਾਂ ਹੈ, ਅਤੇ ਪੀਰਾਂ ਪਾਤਸਾਹਾਂ ਕਾ ਸਿਰੁ ਉਚਾ ਹੈ।ਤਬ ਮਖਦੂਮ ਬਹਾਵਦੀ ਸਲਾਮਾਅਲੇਕ ਕਰਿਕੈ ਮੁਸਲਾ ਚਲਾਇੰਦਾ ਰਹਿਆ, ਆਣਿ ਮੁਸਲਾ ਸਮੁੰਦ ਵਿਚ ਪਾਇਓਸ।ਮੁਸਲੇ ਉਪਰਿ ਚੜਿ ਬੈਠਾ, ਪਰੁ ਮੁਸਲਾ ਚਲੇ ਨਾਹੀ, ਚਾਰਿ ਪਹਰ ਦਿਨ ਦਰੀਆਉ ਵਿਚਿ ਬੈਠਾ ਰਹਿ ਆ, ਜਾਂ ਦਿਨੁ ਲਗਾ ਲਹਣਿ, ਤਾਂ ਓਹ ਮਰਦ ਭੀ ਆਏ, ਤਬ ਦੇਖਨਿ ਤਾਂ ਸਮੁੰਦ ਵਿਚਿ ਬੈਠਾ ਹੈ। ਤਬ

311