ਪੰਨਾ:ਵਲੈਤ ਵਾਲੀ ਜਨਮ ਸਾਖੀ.pdf/343

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖਨਿ ਤਾਂ ਬਾਰਹ ਬਰਸਾਂ ਕਾ ਹੋਆ ਹੈ। ਤਬ ਰਾਜੈ ਕਹਿਆ “ਬੇਟਾ ਤੇਰਾ ਸਰੀਰੁ ਗੁਰੂ ਕੇ ਕੰਮਿ ਆਂਵਦਾ ਹੈ, ਤੇਰੀ ਕਿਆ ਮਨਸਾ ਹੈ? ਤਾਂ ਲੜਕਾ ਬੋਲਿਆ 'ਪਿਤਾ ਜੀ! fਸ ਤੇ ਕਿਆ ਭਲਾ ਹੈ? ਜੋ ਮੇਰਾ ਸਰੀਰੁ ਗੁਰੁ ਦੇ ਕੰਮ ਆਵੈ। ਤਬ ਰਾਜੈ ਆਖਿਆ ਜੋ ਇਸਨੁ ਸਤ ਦਿਨ ਵੀਵਾਹ ਕੀਤੇ ਹੋਏ ਹੈਨਿ, ਇਸਕੀ ਇਸਤੂੰ ਭੀ ਪ ਚਾਹੀਐ॥ ਤਬ ਰਾਣੀ ਅਤੇ ਰਾਜਾ ਆਇ ਨਹੁ ਕੇ ਪਾਸਿ ਜਾਇ ਬੈਠੇ। ਤਬ ਰਾਜਾ ਬੋਲਿਆ, ਆਖਿਓਸੁ, “ਬੇਟੀਤੇਰੇ ਭਰਤੇ ਕਾ ਸ

332