ਪੰਨਾ:ਵਲੈਤ ਵਾਲੀ ਜਨਮ ਸਾਖੀ.pdf/349

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆ, ਨਾਨਕ ਉਨਿ ਮਨਿ ਸਿਉ ਮਨੁ ਮਾਨਿਆ, ਉਨਿ ਮਨਿ ਮਾਤ ਪਿਤਾ ਨਹੀ ਕੋਈ, ਉਨਮਨਿ ਸੁਰਤਿ ਸੁਧਿ ਨਹੀ ਲੋਈ, ਉਨਮਨਿ ਮਾਇਆ ਮਮਤਾ ਨਾ ਹੋਤੀ, ਉਨਿ ਮਨਿ ਸੁੰਨ ਦੇਹੁਰੀ ਨਹੀ ਹੋਤੀ, ਉਨਮਨਿ ਗਿਆਨ ਧਿਆਨ ਨਾ ਬੀਚਾਰੇ, ਉਨਮਨਿ ਮੁਕਤਿ ਬੈਕੁੰਠ ਨ ਉਤਾਰੇ, ਉਨਿ ਮਨਿ ਭਾਉ ਭਗਤਿ ਨਹੀ ਕਾਈ, ਨਾਨਕੁ ਉਨਿ ਮਨਿ

338