ਪੰਨਾ:ਵਲੈਤ ਵਾਲੀ ਜਨਮ ਸਾਖੀ.pdf/350

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਉ ਉਨਹੂੰ ਬਨਿਆਈ॥੨॥ ਉਨਮੁਨਿ ਸੁੰਨ ਨਾਰਾਇਣ ਰਹਿਤਾਂ ਉਨਮੁਨਿ ਬਕਨ ਕਹਨ ਨਹੀਂ ਕਰਤਾ । ਉਨਮੁਨਿ ਅਪਨਾ ਆਪ ਨਾ ਜਾਨਾ ਉਨਮੁਨਿ ਮਹਿਲ ਅੰਗਮ ਸਮਾਨਾ। ਉਨਮੁਨਿ ਹੋਤ ਨਾ ਮਨਸਾ ਮਾਈ ਉਨਮੁਨਿ ਸਖਾ ਮੀਤ ਨਹਿ ਭਾਈ । ਉਨਮੁਨਿ ਏਕੋ ਏਕ ਇਕੇਲਾ ਨਾਨਕ ਉਨਮੁਨਿ ਰਹਤ ਸੁਹੇਲਾ ॥੩॥ ਉਨਮੁਨਿ ਅਸਥਾਵਰ ਨਹਿ ਜੰਗਮ ਉਨਮੁਨਿ ਛਾਇਆ ਮਹਿਲ ਬਿਹੰਗਮ। ਉਨਮੁਨਿ ਰਵਿ ਕੀ ਜੋ

339