ਪੰਨਾ:ਵਲੈਤ ਵਾਲੀ ਜਨਮ ਸਾਖੀ.pdf/360

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖੋਰੀ। ਉਨਮੁਨਿ ਖੋਲਿ ਬਨਾਈ ਮਨਸਾ ਤੁਮ ਦੇਖਤਿ ਮਨੁ ਬਿਗਸਾ ਸਰਸਾ। ਸੁਆਮੀ ਪੂਛੈ ਮਨਸਾ ਮਾਈ ਕਿਛੁ ਕੀਜੈ ਆਇਸ ਮਨਸਾ ਬਿਗਸਾਈ॥੧੯॥ ਆਪਹੁ ਕੀਨੀ ਮਨਸਾ ਮਾਈ ਆਪਹੁ ਤ੍ਰੈ ਗੁਣ ਪੂਰਿ ਸਮਾਈ। ਆਪਹੁ ਪੰਜ ਤਤ ਲੇ ਕੀਆ ਆਪਰੁ ਲੋਹ ਕਲਮ ਮਥਿ ਲੀਆ। ਆਪਹੁ ਖਟ ਛਿਅ ਚਾਰਿ ਉਪਾਏ ਆਪਹੁ ਬੀਸ ਇਕੀਸ ਕਰਾਏ। ਆਪਹੁ ਸਬ ਕਿਛੁ ਕੀਆ ਬਨਾਇ ਨਾਨਕ ਉਨ ਗਤਿ ਲਖੀ ਨ ਜਾਇ॥੨੦॥ ਉਅੰਕਾਰ ਉਤਪਤਿ ਪ੍ਰਭ ਕੀਨੀ ਉਅੰਕਾਰ ਰਚਨਾ ਮਥਿ ਲੀਨੀ। ਉਅੰਕਾਰ ਪਸਾਰੁ ਪਸਾਰਿਆ ਰਾਜਸ ਤਾਮਸ਼ ਸਾਤਕੁ ਕਮਾਇਆ।

349