ਪੰਨਾ:ਵਲੈਤ ਵਾਲੀ ਜਨਮ ਸਾਖੀ.pdf/364

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਤ ਵਿਚਿ ਡੁਬ ਗਏ ਹੈਨਿ। ਸੋ ਉਨ ਤਲੈ ਚਾਰੇ ਤਾਵੜੇ ਮਾਲ ਕੇ ਹੈਨਿ। ਅਰੁ ਉਸ ਝੂੰਗੀ ਕੇ ਮਹਲਿ ਉਸਾਰੇ ਹੈਨ। ਅਤੇ ਉਸ ਮੰਜੀ ਕੇ ਪਲੰਘ ਹੋਇ ਹੈਨ। ਤਬ ਸੈਦੋ ਅਤੇ ਸੀਂਹ ਪੈਰੀ ਪਏ।ਤਬ ਘਰਿ ਆਏ। ਕੋਈ ਦਿਨੁ ਘਰਿ ਰਹੇ, ਤਬ ਫੇਰਿ ਰਵੇ। ਤ੍ਰਿਤੀਆ ਉਦਾਸੀ ਕਰਣ ਲਗੈ। ਤਿਤੁ ਉਦਾਸੀ ਅਕ ਦੀਆਂ ਖਖੜੀਆਂ ਅਤੇ ਫੁਲ ਅਹਾਰੁ ਕਰਦਾ ਥਾ, ਪਰਿ ਸੁਕੇ। ਅਤੈ ਪੈਰੀ ਚਮੜਾ, ਅਤੈ ਸਿਰਿ ਚਮੜਾ, ਸਾਰੀ ਦੇਹ ਲਪੇਟਿਅਸੂ,

353