ਪੰਨਾ:ਵਲੈਤ ਵਾਲੀ ਜਨਮ ਸਾਖੀ.pdf/382

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਧਿ ਨਿਰੰਤਰਿ ਵਾਸੁ॥ ਚੰਦ ਸੂਰਜ ਕੀ ਪਾਏ ਗੰਢਿ॥ ਤਿਸੁ ਉਦਾਸੀ ਕਾ ਪੜੈ ਨ ਕੰਧੁ॥ ਬੋਲੈ ਗੋਪੀਚੰਦੁ ਸਤਿ ਸਰੂਪੁ॥ ਪਰਮਤਤ ਮਹਿ ਰੇਖ ਨ ਰੂਪੁ॥੪॥ ਤਬ ਬਾਬੈ ਜਬਾਬੁ ਦਿਤਾ,ਸਲੋਕੁ॥ ਤ੍ਰਿਹੁ ਕਾ ਮਾਰਿ ਮਿਲਾਵੈ ਮਾਨੁ॥ ਪੰਚਾ ਮਹਿ ਰਹੈ ਪਰਧਾਨੁ॥ ਪੰਚਾ ਕਾ ਜੇ ਜਾਣੈ ਭੇਉ॥ ਸੋਈ ਕਰਤਾ ਸੋਈ ਦੇਉ॥ ਅਗਮ ਨਿਗਮ ਜੋ ਵਾਚਿ ਸੁਣਾਵੈ॥ ਬੰਧੈ ਨ ਉਗਰਹਿ ਘਰ ਮਹਿ ਆਣੈ॥ ਸਤ ਸਤਾਈ ਚਉਦਹ ਚਾਰਿ। ਤਾਕੇ ਆਗੈ ਖੜੇ ਦੁਆਰ॥ ਅਠ ਅਠਾਈ ਬਾਰਹਬੀਸ॥ ਤਾਕੈ ਆਗੈ ਕਢਹਿ ਖੜੇ ਹਦੀਸ॥ ਉਚੀ ਨੰਦਰਿ ਸਰਾਫੀ ਹੋਇ॥ ਨਾਨਕੁ ਕਹੈ ਉ

371