ਪੰਨਾ:ਵਲੈਤ ਵਾਲੀ ਜਨਮ ਸਾਖੀ.pdf/383

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾਸੀ ਸੋਇ॥੧॥੪॥ ਸੋ ਉਦਾਸੀ ਜੋ ਰਹੈ ਉਦਾਸੁ॥ ਰੂਪ ਬਿਰਖਿ ਗਗਨੰਤਰਿ ਵਾਸੁ॥ ਅਹਿਨਿਸਿ ਰਹੈ ਜੋਗ ਅਭਿਆਸ॥ ਪਰ ਸੰਗਿ ਅੰਗਿ ਨ ਲਾਵੈ ਪਾਸ॥ ਜਿਸ ਘਟਿ ਦੁਤੀਆ ਦੁਬਿਧਾ ਦੁਰਮਤਿ ਮੈਲੁ ਨ ਹੋਈ॥ਨਾਨਕੁ ਕਹੈ ਉਦਾਸੀ ਸੋਈ॥੧॥ ਗਿਆਨ ਖੜਗ ਲੈ ਮਨੁ ਸਿਉ ਲੂਝੈ॥ ਮਰਮੁ ਦਿਸਾ ਪੰਚਾ ਕਾ ਬੂਝੈ॥ ਮਨ ਸੁਰਤਿ ਕੀ ਪਾਵੈ ਗੰਠਿ ॥ ਤੀਰਥ ਪਰਸੈ ਤੇ ਸੈ ਸੰਠਿ ॥ ਜਨਿ ਇਹੁ ਮੈਲ ਮਨੈ ਕੀ ਖੋਈ ॥ ਨਾਨਕੁ ਕਹੈ ਉਦਾਸੀ ਸੋਈ॥ ਦੇਹੀ ਅੰਤਰਿ ਅਠਿਸਠਿ ਹਾਟ ॥ ਅ

372