ਪੰਨਾ:ਵਲੈਤ ਵਾਲੀ ਜਨਮ ਸਾਖੀ.pdf/391

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਿਸੁ ਪਾਈਐ ਸਚੁ ਸਮਾਇਣੁ ਸੂਦੁ॥ ਜੁਗਤਿ ਜਤਨੁ ਕਰਿ ਸਹਿਜ ਜਮਾਵੈ॥ ਜੁਗਤਿ ਵਿਹੂਣਾ ਵਿਤ ਇਕਵੈ ਜਾਵੈ॥ ਗਿਆਨੁ ਮਧਾਣਾ ਨੇੜਾ ਨਾਉ॥ ਇਨਿਬਿਧਿ ਜਪੀਐ ਕੇਵਲ ਨਾਉ॥ ਰੋਲਿ ਬਿਰੋਲਿ ਕਢਿ ਲੀਜੈ ਮਖਣੁ॥ ਨਾਨਕੁ ਕਹੈ ਜੋਗੀ ਕੇ ਲਛਣੁ॥ ਤਬ ਫਿਰਿ ਭਰਥਰੀ ਬੋਲਿਆ, ਭਰਥਰੀ ਬੈਰਾਗੀ ਥਾ, ਬੈਰਾਗ ਕਾ ਗੁਣ ਲੈ ਬੋਲਿਆ, ਸਲੋਕੁ॥ ਸੋ ਬੈਰਾਗੀ ਜੋ ਜੋ ਉਲਟੈ ਬ੍ਰਹਮੁ, ਗਗਨ ਮੰਡਲ ਮਹਿ ਰੋਪੈ ਥੰਮੁ॥ ਅਹਿਨਿਸਿ ਅੰਤਰਿ ਰਹੈ ਧਿਆਨਿ॥ ਤੇ ਬੈਰਾਗੀ ਸਤ ਸਮਾਨਿ॥ ਬੋਲੈ ਭਰਥਰਿ ਸਤਿ ਸਰੂਪੁ॥ ਪਰਮ ਤਤ ਮਹਿ ਰੇਖ ਨ ਰੂਪੁ ॥੬॥ ਤਬ ਗੁਰੂ

380