ਪੰਨਾ:ਵਲੈਤ ਵਾਲੀ ਜਨਮ ਸਾਖੀ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਤੇ ਤਨਿ ਉਠਿ ਖੜੋਏ ਰੋਗ॥ ਮਨ ਅੰਧੇ ਕਉ ਮਿਲੈ ਸਜਾਇ॥ ਵੇਦ ਨ ਭੂਲਾ ਦਾਰੂ ਲਾਇ॥੨॥ਚੰਦਨ ਕਾ ਫਲੁ ਚੰਦਨ ਵਾਸੁ॥ ਮਾਣਸ ਕਾ ਫਲੁ ਘਟ ਮਹਿ ਸਾਸੁ॥ ਸਾਸਿ ਗਏ ਕਾਇਆ ਢਲਿ ਪਾਇ॥ ਤਾਕੇ ਪਾਵੇ ਕੋਇ ਨ ਖਾਇ॥੩॥ਕੰਚਨ ਕਾਇਆ ਨਿਰਮਲ ਹੰਸੁ॥ ਤਿਸੁ ਮਹਿ ਨਾਮੁ ਨਿਰੰਜਨ ਅੰਸੁ॥ ਦੂਖ ਰੋਗ ਸਭਿ ਗਏ ਗਵਾਇ॥ਨਾਨਕ ਛੂਟਸਿ ਸਾਚੈ ਨਾਇ ॥੪॥੨॥ ਤਬਿ ਵੈਦੁ ਡਰਿ ਹਟਿ ਖੜਾ ਹੋਆ॥ ਆਖਿਓਸੁ ਭਾਈ ਵੈ ਤੁਸੀ ਚਿੰਤਾ ਕਿਛੁ ਨ ਕਰੋ ਏਹੁ ਪਰਿਦੁਖੁ ਭਜਨਹਾਰ ਹੈ॥ ਤਬਿ ਬਾਬੇ ਸਬਦੁ ਉਠਾਇਆ॥ ਰਾਗ ਗਉੜੀ ਵਿਚਿ॥ਮ:੧॥ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵਹੁ ਹ

36