ਪੰਨਾ:ਵਲੈਤ ਵਾਲੀ ਜਨਮ ਸਾਖੀ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਬਾ ਹਸਦਾ ਹਸਦਾ ਨਿਲੇਤੁ ਹੋਆ॥ਬਾਬੇ ਪਾਸਿ ਮਰਦਾਨਾ ਕਪੜੇ ਪਜੀਹੈ ਲੈ ਆਇਆ॥ ਬਾਬਾ ਵੇਖੋ ਤਾ ਬੰਨੀ ਪੰਡਿ ਲਈ ਆਵਦਾ ਹੈ॥ ਤਬਿ ਬਾਬੇ ਆਖਿਆ॥ ਮਰਦਾਨਿਆ ਕਿਆ ਆਦਾ ਹੀ॥ ਤਬਿ ਮਰਦਾਨੈ ਆਖਿਆ ਜੀ ਸਚੇ ਪਾਤਿਸਾਹ ਤੇਰੇ ਨਾਵੈ ਦਾ ਸਦਕਾ ਸਾਰਾ ਸਹੁਰੁ ਸੇਵਾ ਨੂੰ ਉਠ ਖੜਾ ਹੋਆ॥ ਜੀਉ ਪਾਤਿਸਾਹ ਮੈ ਆਖਿਆ॥ ਜੋ-ਇਹ ਵਸਤੁ ਕਪੜੇ ਬਾਬੇ ਪਾਸਿ ਲੈ ਜਾਵਾ॥ ਤਿਬਿ ਗੁਰੂ ਬੋਲਿਆ ਮਰਦਾਨਿਆ॥ ਆਦੋ ਭਲਾ ਕੀਤੋ॥ਪਰੁ ਏਹ ਅਸਾਡੇ ਕਿਤੇ ਕੰਮਿ ਨਾਂਹੀ॥ ਤਬਿ ਮਰਦਾਨੇ ਆਖਿਆ॥ਜੀਉ ਪਾਤਿਸਾਹ ਕਿ ਕਰੀ॥ ਤਬਿ

69