ਪੰਨਾ:ਵਲੈਤ ਵਾਲੀ ਜਨਮ ਸਾਖੀ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੀ ਲੋੜੀ ਨਾਲਹਾ ਹਉ ਚੜਿ ਲੰਘਾ ਜਿਤੁ॥੫॥ ਚਾਕਰੀਆ ਚਗਿਆਈਆ ਅਵਰ ਸਿਆਣਪ ਕਿਤੁ॥ਨਾਨਕ ਨਾਮੁ ਸਲਾਹਿ ਤੂੰ ਬਧਾ ਛੁਟਹਿ ਜਿਤੁ॥੬॥ਤਬਿ ਦਰਸਨ ਕਾ ਸਦਕਾ॥ ਬੁਧਿ ਹੋਇ ਆਈ॥ ਜਾ ਵੀਚਾਰੇ ਤਾ ਸਭ ਮੇਰੇ ਗੁਨਾਹ ਸਹੀ ਹੋਏ ਹੈਨਿ॥ ਤਬਿ ਆਇ ਉਠਿ ਕਰਿ ਪੈਰੀ ਪਇਆ॥ ਪੈਰਿ ਚੁਮਿਓਸੁ॥ ਆਖਿਓਸੁ ਜੀਉ॥ ਮੇਰੇ ਗੁਨਾਹ ਫਦਲੁ ਕਰਿ॥ ਤਬ ਬਾਬੇ ਆਖਿਆ॥ ਸੇਖ ਸਜਨਿ॥ ਖੁਦਾਇ ਕੀ ਦਰਗਾਹ ਦੁਹੁ ਗਲੀ ਗੁਨਾਹ ਫਦਲੁ ਹੋਦੇ ਹਿਨਿ॥ ਤਬਿ ਸੇਖਿ ਸਜਨ ਅਰ

75