ਪੰਨਾ:ਵਲੈਤ ਵਾਲੀ ਜਨਮ ਸਾਖੀ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਧਿ ਕੁਲਹ ਪਹਿਰੀਅੰ ॥੧॥ਤਬਿ ਫਿਰਿ ਸੇਖਿ ਸਰਫ ਪੁਛਿਆ॥ਅਗਰ ਤੁਰਾ ਸੁਆਲ ਮੇ ਪੁਰਸੰਮ॥ ਅਹਿਲਾ ਜਬਾਬੁ ਬੇਗੋ ਦਰਵੇਸੰ॥ ਖਫਨੀ ਫਿਰਾਕਿੀ ਸੁਮਾ ਚਿ ਜੇਬਾਸਿ॥ ਤਬਿ ਬਾਬੇ ਜਾਬਾਬੁ ਦਿਤਾ॥ ਪੀਰ ਮਤਿ ਮੁਰੀਦ ਹੋਇ ਰਹਨੰ॥ ਖਫਨੀ ਟੋਪੀ ਮਨਿ ਸਬਦੁ ਗਹਨੰ॥ਬਹਤਾ ਦਰੀਆਉ ਕਰਿ ਰਹੈ ਬਰੇਤੀ॥ਸਹਜਿ ਬੈਸਿ ਤਹਾ ਸੁਖ ਮਨਾਤੀ॥ ਹਰਖ ਸੋਗੁ ਕੀਨਾ ਅਹਾਰੰ॥ ਪਹਿਰੇ ਖਫਨੀ ਸਭਿ ਦੁਸਟ ਬਿਡਾਰੰ॥ ਸੁੰਨ ਨਗਰ ਲੈ ਬਸਤੀ ਰਹਾਈ॥ ਤਉ

81