ਪੰਨਾ:ਵਹੁਟੀਆਂ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਸਰਦਾਰ ਸੁੰਦਰ ਸਿੰਘ ਇਕ ਇੱਕੀ ਬਾਈ ਸਾਲ ਜੁਆਨ, ਸੁੰਦਰ, ਹਸਮੁਖਾ ਅਤੇ ਵਿਦਵਾਨ ਸਰਦਾਰ R ਉਤੇ ਰਹਿਣ ਦਾ ਮਕਾਨ ਡਸਕੇ ਵਿਚ ਸੀ ਜਿਥੋਂ ਦਾ ਉਹ ਈਸ ਆਜ਼ਮ ਸੀ । ਅਜ ਕੱਲ ਉਸ ਦੇ ਕੁਝ ਮੁਕੱਦਮੇ ਲਾਹੌਰ ਅਦਾਲਤ ਚੀਫ ਕੋਰਟ ਵਿਚ ਚੱਲ ਰਹੇ ਸਨ, ਜਿਨ੍ਹਾਂ ਦੇ ਪ੍ਰਬੰਧ ਲਈ ਉਹ ਜਾ ਰਿਹਾ ਸੀ । ਆਪਣੀ ਅਰਧੰਗੀ ਨੂੰ ਹੱਵੀ ਤਰ੍ਹਾਂ ਤਸੱਲੀ ਦੇ ਕੇ ਉਹ ਤੁਰ ਪਿਆ, ਉਸ ਦੇਨਾਲ ਇਕ ਸਾਈ ਤੋਂ ਬਿਨਾਂ ਪੰਜ ਛੇ ਹੋਰ ਨੌਕਰ ਵੀ ਸਨ । ਉਹ ਆਪਣੀ ਗੱਡੀ ਵਿਚ ਬੈਠ ਬਾਹਰ ਦੇ ਨਜ਼ਾਰੇ ਵੇਖ ਰਿਹਾ ਹੈ, ਉਸ ਦੀ ਗੱਡੀ ਆਪਣੇ ਦੋਹੀਂ ਪਾਸੀ, ਹਰੀਆਂ ਹਰੀਆਂ, ਅੱਖਾਂ ਨੂੰ ਤੋ ਦੇਣ ਵਾਲੀਆਂ ਪੈਲੀਆਂ ਛੱਡੀ ਦੌੜੀ ਜਾਂਦੀ ਹੈ।

ਜੱਟ ਜ਼ਿਮੀਂਦਾਰ ਲੋਕ ਆਪੋ ਆਪਣੀ ਧੁਨ ਵਿਚ ਹਨ, ਕੋਈ ਹਲ ਚਲਾ ਰਿਹਾ ਹੈ, ਕੋਈ ਕਿਸੇ ਸੰਘਣੇ ਬਿਛ ਦੀ ਤਾਂ ਹੇਠ ਬੈਠਕੇ ਹੀਰ ਪੜ ਰਿਹਾ ਹੈ, ਕੋਈ ਵੰਝਲੀ ਵਜਾ ਰਿਹਾ ਹੈ: ਇਕ ਪਾਸੇ ਦੋ ਆਦਮੀ ਆਪੋ ਵਿਚ ਝਗੜ ਰਹੇ ਹਨ, ਏਧਰ ਉਨ੍ਹਾਂ ਦੀਆਂ ਕਈ ਇਸਤੀਆਂ ਵੀ ਦਿਖਾਈ ਦੇਂਦੀ। ਹਨ, ਕਿਸੇ ਦੇ ਹੱਥ ਵਿਚ ਲੱਸੀ ਦਾ ਭਾਂਡਾ ਹੈ, ਕਿਸੇ ਦੇਰ ਉਤੇ ਰੋਟੀਆਂ ਦਾ ਜੱਥਾ ਹੈ, ਕਿਸੇ ਦੇ ਗਲ ਵਿਚ ਹੱਥ ਹੈ ? ਕਿਸੇ ਦੇ ਨੱਕ ਵਿਚ ਵੱਡੀ ਸਾਰੀ ਨੱਥ ਹੈ; ਕੋਈ ਬੱਚੇ ਨੂੰ ' ਰਹੀ ਅਤੇ ਕੋਈ ਪਤੀ ਨੂੰ ਰੋਟੀ ਖਾਣ ਲਈ ਆਖ ਹੋ ਕੋਈ ਦੇ ਜਣੀਆਂ ਆਪੋ ਵਿਚ ਕਿਸੇ ਦੀ ਨਿੰਦਾ ਕਰ ਹਨ ਅਤੇ ਕੋਈ ਸੋਹਲ ਸਰੀਰ ਵਿਚਾਰੀ ਛਾਵੇਂ ਬੈਠੀ ਦੇ ਦੁਖ ਨਾਲ ਹਿੱਕ ਰਹੀ ਹੈ। ਗੱਲ ਕੀ ਸੁੰਦਰ ਸਿੰਘ