ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੨)

ਬਿਚਰਤ ਬਿਕਲ ਬਡੌ ਅਭਿ
ਮਾਨੀ । ਪਰ ਧਨ ਪਰ ਅਪਵਾਦ
ਨਾਰਿ ਨਿੰਦਾ ਯਹ ਮੀਠੀ ਜੀਅ
ਮਾਹਿ ਹਿਤਾਨੀ । ਬਲਬੰਚ ਛਪਿ
ਕਰਤ ਉਪਾਵਾ ਪੇਖਤ ਸੁਨਤ ਪ੍ਰਭ
ਅੰਤਰਜਾਮੀ । ਸੀਲ ਧਰਮ
ਦਇਆ ਸੁਚ ਨਾਸਿ੍ु ਆਇਓ
ਸਰਨ ਜੀਅ ਕੇ ਦਾਨੀ । ਕਾਰਣ
ਕਰਣ ਸਮਰਥ ਸਿਰੀ ਧਰ ਰਾਖਿ
ਲੇਹੁ ਨਾਨਕ ਕੇ ਸੁਆਮੀ ॥

(ਸ੍ਰੀ ਮੁਖ = ਸੋਹਣਾ ਮੂੰਹ ॥ ਬਾਕ੍ਹ= ਬਚਨ ॥
ਕਾਚੀ =ਕਚੀ ॥ ਦੇਹ =ਦੇਹੀ,ਸਰੀਰ ॥
ਸਠ = ਮੂਰਖ ॥ ਕਠੋਰ = ਕਰੜਾ ॥
ਕੁਚੀਲ = ਅਪਵਿਤ੍ਰ ॥
ਕੁਗਿਆਨੀ = ਭੈੜੀ ਸਮਝ ਵਾਲਾ ॥
ਧਾਵਤ = ਦੌੜਨਾ ॥ ਭ੍ਰਮਤ = ਭੌਣਾ ॥