ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੮੮ )
*ਚਉਕੜ ਮੁਲ ਅਣਾਇਆ ਬਹਿ ਚਉਕੈ ਪਾਇਆ,
ਸਿਖਾ ਕੰਨ ਚੜਾਈਆ ਗੁਰੁ ਬ੍ਰਾਹਮਣ ਥਿਆ,
ਓਹ ਮੁਆ ਓਹ ਝੜਪਇਆ ਵੇਤਗਾ ਗਇਆ.
ਵੇਤਗਾ ਆਪੇ ਵਤੈ,
ਵਟ ਧਾਗੇ ਅਵਰਾ ਘਤੈ.
ਲੈ **ਭਾੜ ਕਰੇ ਵੀਆਹੁ,
ਕਢ ***ਕਾਗਲ ਦਸੇ ਰਾਹ.
ਸੁਣ ਵੇਖਹੁ ਲੋਕਾ! ਏਹੁ ****ਵਿਡਾਣ,
ਮਨਅੰਧਾ, ਨਾਉ ਸੁਜਾਣ. (ਵਾਰ ਆਸਾ ਮਹਲਾ ੧)
ਪਹਾੜੀ ਰਾਜਿਆਂ ਨੂੰ ਦਸਵੇਂ ਗੁਰੂ ਸਾਹਿਬ ਨੇ
ਸਿੰਘ ਸਜਣ ਲਈਂ ਏਹ ਉਪਦੇਸ਼ ਦਿੱਤਾ:-
ਝੂਠੇ ਜੰਞੂ ਜਤਨ ਤਿਆਗੋ,
ਖੜਗ ਧਾਰ ਅਸਿਧੁਜ ਪਗ ਲਾਗੋ.
ਬਿਖ੍ਯਾ ਕਿਰਿਆ ਭੱਦਣ ਤ੍ਯਾਗੋ.
- ਜਟਾਜੂਟ ਰਹਿਬੋ ਅਨੁਰਾਗੋ.
ਇਸਦੇ ਉੱਤਰ ਵਿੱਚ ਰਾਜਿਆਂ ਨੇ ਆਖਿਆ:-
ਇਹਤੋ ਰਹਿਤ ਕਠਿਨ ਨਹਿੰ ਹੋਈ,
ਚਾਰ ਵਰਣ ਸੋੋਂ ਕਰਹਿੰ ਰਸੋਈ.
ਬੇਦ ਲੋਕ ਮਤ ਸਰਬ ਤਿਆਗੀ,
- ਚਾਰ ਕੌਡੀਆਂ ਨੂੰ.
- ਭਾੜਾ ਲੈਕੇ, “ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ,
- ਭਾੜਾ ਲੈਕੇ, “ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ,
ਏਤੁ ਧਾਨ ਖਾਧੈ ਤੇਰਾ ਜਨਮ ਗਇਆ (ਅਸਾ ਮਹਲਾ ੩)
- ਤਿਥਿਪਤ੍ਰਾ. ਪੰਚਾਂਗਪਤ੍ਰ .
- ਪ੍ਰਪੰਚ. ਪਾਖੰਡ.
- ਅਮੁੰਡਿਤ.ਸਿੱਖਾਂਵਿੱਚ ਏਹ ਸੰਕੇਤਕ ਪਦ ਹੋਗਯਾ ਹੈ.