ਪੰਨਾ:ਹਾਏ ਕੁਰਸੀ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਿਡੌਣੇ

"ਹਰ ਅਮੀਰ ਗ਼ਰੀਬ ਨੂੰ ਖ਼ਰੀਦ ਸਕਦੈ......ਤੇ ਗ਼ਰੀਬ ਮੁੱਲ ਲੈ ਲਏ ਜਾਣ ਲਈ ਸਦਾ ਤਿਆਰ ਹੁੰਦੇ ਨੇਂ......|”