ਪੰਨਾ:Aaj Bhi Khare Hain Talaab (Punjabi).pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਮੇਲਾ ਭਰਦਾ ਹੈ, ਬਰਸਾਤ ਵਿੱਚ ,ਅਤੇ ਭਾਦੋਂ ਵਿੱਚ ਵੀ।ਸੁੱਕੇ ਅਮਰ ਸਾਗਰ ਵਿੱਚ ਇਹ ਬੇਰੀਆਂ ਕਿਸੇ ਮਹਿਲ ਦੇ ਟੁਕੜੇ ਲੱਗਦੀਆਂ ਹਨ ਅਤੇ ਜਦੋਂ ਇਹ ਭਰ ਜਾਂਦਾ ਹੈਤਾਂ ਲਗਦਾ ਹੈ ਕਿ ਤਾਲਾਬ ਵਿੱਚ ਛਤਰੀਦਾਰ ਵੱਡੀਆਂ-ਵੱਡੀਆਂ ਕਿਸ਼ਤੀਆਂ ਤੈਰ ਰਹੀਆਂ ਹਨ।

ਜੈਸਲਮੇਰ ਮਾਰੂੂਥਲ ਦਾ ਇੱਕ   ਅਜਿਹਾ ਰਾਜਾਰਿਹਾ ਹੈ, ਜਿਸਦਾ ਤਿਜਾਰਤ ਦੀ ਦੁਨੀਆ ਵਿੱਚ ਡੰਕਾ ਵੱਜਦਾ ਰਿਿਹਾ ਹੈ। ਫਿਰ ਮੰਦੇੇ ਦਾ ਦੌਰ ਵੀ ਆਇਆ, ਪਰ ਜੈਸਲਮੇਰ ਅਤੇ ਆਲੇ ਦੁਆਲੇ ਤਾਲਾਬ ਬਣਾਉਣ ਦਾ ਕੰਮ ਮੰਦਾ ਨਹੀਂ ਸੀ ਪੈਂਦਾ।ਗਜਰੂਪ