ਪੰਨਾ:Alochana Magazine 2nd issue April1957.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ ਗੰਢਦਾ ਹਾਂ | ਇਸੇ ਤਰਾਂ ਇਕ ਵਾਰੀ ਕੇਰੀ ਬੈਰਕ ਪੁਰ (ਬੰਗਾਲ) ਵਿੱਚ ਗਵਰਨਰ ਜੈਨਰਲ, ਲਾਰਡ ਹੇਸਟਿੰਗਜ਼ ਨਾਲ ਖਾਣਾ ਖਾ ਰਿਹਾ ਸੀ ਕਿ ਇਕ ਅਫ਼ਸਰ ਨੇ ਕੇਰੀ ਦੀ ਨਿੰਦਿਆ ਦੇ ਖ਼ਿਆਲ ਨਾਲ ਉਸ ਨੂੰ ਸੁਣਾ ਕੇ, ਇਕ ਏ. ਡੀ. ਸੀ ਤੋਂ ਪੁੱਛ ਕੀਤੀ, ਕਿਉਂ ਜੀ, ਡਾ: ਕੇਰੀ ਜੁੱਤੀਆਂ ਵੀ ਬਣਾਉਂਦਾ ਰਿਹਾ ਹੈ ਨਾ ??? ਕੇਰੀ ਨੇ ਝੱਟ ਉਸ ਨੂੰ ਸੰਬੋਧਨ ਕਰ ਕੇ ਉੱਤਰ ਦਿੱਤਾ, “ਜੀ ਨਹੀਂ, ਸਿਰਫ਼ ਮੁਰੰਮਤ ਹੀ ਕਰਦਾ ਰਿਹਾ ਹਾਂ, ਬਣਾਉਣ ਦਾ ਵੱਲ ਕਿੱਥੇ ਆਉਂਦਾ ਸੀ ? ਉਸ ਅਫ਼ਸਰ ਨੂੰ ਕੀ ਪਤਾ ਸੀ ਕਿ ਜਿਸ ਨਿਰਮਾਣ ਮਨੁਖ ਦੀ ਦਿੱਸਦੀ ਸਾਧਾਰਣਤਾ ਨੂੰ ਉਸ ਨੇ ਆਪਣੀਆਂ ਨਿਰਦਈ ਟਿੱਚਰਾਂ ਦਾ ਨਿਸ਼ਾਨਾ ਬਣਾਉਣ ਦੀ ਗੁਸਤਾਖੀ ਕੀਤੀ ਹੈ, ਉਸ ਨੂੰ ਉਸ ਦੇ ਸਹ-ਧਰਮੀ ਕਦੀ ਇਸ ਤਰਾਂ ਦੀਆਂ ਸ਼ਰਧਾਂਜਲੀਆਂ ਭੇਟ ਕਰਨਗੇ:- (i) “ਕਰੀ ਨੂੰ ਮਹਾਨ ਰੱਬੀ ਅੰਗੇਜ਼ਾਂ ਵਿਚੋਂ ਇਕ ਦੱਸਣਾ, ਅੱਤ ਕਥਨੀ ਨਹੀਂ। ਸਰ ਜੌਰਜ ਐਡਮ ਸਮਿੱਥ ( ii ) “ਨਿਰਸੰਦੇਹ ਇਹ ਸਾਡੇ ਸਮੇਂ ਦੇ ਸਾਰੇ ਈਸਾਈ ਜਗਤ ਦਾ ਮੋਹਰੀ | ਨਾਂ ਹੈ । ਜੌਨ ਸ਼ੌਸਟਰ (iii) •ਪਾਲ = ਪਿੱਛੇ ਈਸਾਈ ਚਰਚ ਕਿਸੇ ਇਕ ਬੰਦੇ ਜਾਂ ਲਹਿਰ ਦਾ ਇਤਨਾ ਦੇਣਦਾਰ ਨਹੀਂ, ਜਿਤਨਾ ਵਿਲੀਅਮ ਕਰੀ ਤੇ ਉਸ ਦੇ ਮਿਸ਼ਨ ਦਾ!” ਜੇ. ਡੀ. ਫ਼ਰੀਮੈਨ (iv) • ਐਮਰਸਨ ਘੰਟਿਆਂ ਦੇ ਖੇਰ ਦੀ ਥਾਂ ਸਦੀਆਂ ਦੀ ਧੁਨੀ ਨੂੰ ਪਛਾਣਨ ਦੀ ਆਗਿਆ ਦੇਂਦਾ ਹੈ । ਏਸ ਹਿਸਾਬ ਨਾਲ ਕੇਰੀ ਦੇ ਆਕਾਰ ਦਾ ਦੇ ਛੱਪਣ ਕਿਸੇ ਫ਼ਰਿਸ਼ਤੇ ਜਾਂ ਅਵਤਾਰ ਦੇ ਮੇਚ ਦਾ ਹੈ, ਜੋ ਲੋਕ ਜਾਣਦੇ ਹੁੰਦੇ ਤੋਂ ਉਹ ਲਾਈਏ ਸਟਰ ਸ਼ਾਇਰ ਦਾ ਜੁੱਤੀ-ਖ਼ਾਨਾ ਕਿਸੇ ਮੇਪ ਦੀ ਜਾਂ ਲੋਰੈਟੋਦਰਗਹ ਨਾਲੋਂ ਵਧੇਰੇ ਪਵਿੱਤਰ ਸੀਂ' ਕਾਰਈਲ ਨੇ ਜੌਰਜ ਫ਼ੌਕਸ ਬਾਰੇ ਨੂੰ - -- --- --- f The Indian Clhristian, Oct. 1922, P. 2 Col. 3 The Life & Labours of Carey, Marshman & Ward by Clar arshann : stralia & Co. London 18; 73; P. 6. John Clark Mar { ੫੧