ਪੰਨਾ:Alochana Magazine 2nd issue April1957.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- / i , ਪੰਜਾਬੀ ਸਾਹਿੱਤ ਅਕਾਡਮੀ ਦੀਆਂ ਪਰਕਾਸ਼ਨਾਂ ਕਿਰਤ ਡਾ: ਗੰਡਾ ਸਿੰਘ ੧. ਪੰਜਾਬ ਉੱਤੇ ਅੰਗੇਜ਼ਾਂ ਦਾ ਕਬਜ਼ਾ ਪਟਿਆਲਾ। ਸਾਈਜ਼੨੦% ੩੦ ਪੰਨੇ : ੨੨੯ ; ਮੁਲ ੨) ਰੁਪਏ । ਇਸ ਵਿੱਚ ਵਿਦਵਾਨ ਲੇਖਕ ਨੇ ਪੰਜਾਬ ਨੂੰ ਆਪਣੇ ਕਬਜ਼ੇ ਹੇਠ ਲਿਆਉਣ ਲਈ ਸਾਮਰਾਜੀਆਂ ਦੀ ਸਾਜ਼ਸ਼ ਦਾ ਭਾਂਡਾ ਭੰਨਿਆ ਹੈ । ੨. ਸੱਸੀ-ਹਾਸ਼ਮ- ਸੰਪਾਦਿਕ : : ਹਰਨਾਮ ਸਿੰਘ ਸ਼ਾ ੧੬ ਲਿਆਉਣ ਲਈ ਅੰਗਰੇਜ਼ ਨਮ ਸਿੰਘ ‘ਸ਼ਾਨ, ਐਡੀਟਰ ਸਟੀ ਪਬਲੀਕੇ ਬਉਰ, ਜਲੰਧਰ । ਸਾਈ੧੮੨੨. ਨੇ . ੬੨੦ ਲਗ ਭਗ । ਮੁਲ : ੭il) ਰੁਪਏ । ਸੰਪਾਦਕ ਨੇ ਕੋਈ ਦਰਜਨ ਸੈਂਚੀਆਂ ਇਕੱਠੀਆਂ ਕਰ ਕੇ ਸਹੀ ਮਤਨ ਨਿਯਤ ਕਰਨ ਲਈ ਬੜੀ ਮਿਹ ਹੈ, ਤੇ ਆਰੰਭ ਵਿਚ ਇਕ ਲੰਮੀ ਭੁਮਿਕਾ ਦੇ ਕੇ ਪੁਸਤਕ ਨੂੰ ਬਹੁਤੇ " ਤੇ ਲਾਭਦਾਇਕ ਬਣਾ ਦਿੱਤਾ ਹੈ । ੩. ਆਦਮੀ ਦੀ ਪਰਖ- ਅਨੁਵਾਦਕ : ਸ: ਸ਼ਮਸ਼ੇਰ ਸਿੰਘ "m ੨੦X ੩੦ . ਸਾਈਜ਼੦੨੦ ਮੁਲ : ੧) ਰੁਪਿਆ । ਸੰਸਕ੍ਰਿਤ ਦੀ ਇਕ ਨੂੰ । ਕਈ ਦਰਜਨ ਦੇ ਕਰੀਬ ਬੜੀ ਮਿਹਨਤ ਕੀਤੀ * ਨੂੰ ਬਹੁਤ ਸਵਾਦਲਾ ੩. 1 - ਅਨੁਵਾਦਕ : ਸ: ਸ਼ਮਸ਼ ਸ਼ਮਸ਼ੇਰ ਸਿੰਘ ਅਸ਼ੋਕ’ | ਦੀ ਇਕ ਪ੍ਰਸਿੱਧ ਸਿਖਿਆ ਵੀ ਹੈ ਤੇ ਸਾਹਿੱਤ, ਚਨਾ ਪੁਰਸ਼ ਪ੍ਰੀਖਿਆ ਦਾ ਅਨੁਵਾਦ ਹੈ । ਇਸ ਵਿਚ ਸਿਖਿਆ ਵੀ ਹੈ ਤੇ " ਰਸ ਵੀ । ਪਾਠ ਸੌਖਾ ਤੇ ਰਸਦਾਇਕ ਹੈ । | ੪.ਪੰਜਾਬੀ ਭਾਸ਼ਾ ਦਾ ਇਤਿਹਾਸ- ਕਿਰਤ ਸੀਂ ਵਿ. ਭਾ. . ਸਾਈਜ਼ : ੨੧, ਪੰਨੇ : ੨੮੮। ਮੁਲ : ੪=) । ਪੰਜਾਬੀ ੧੮X ਵ. . ਅਰੁਣ । :) । ਪੰਜਾਬੀ ਭਾਸ਼ਾ ਦੇ ਕ ਦੀ ਲੰਬੀ ਖੋਜ, ਅਥਾਹ ਸੰਸਕ੍ਰਿਤ ਤੋਂ ਵਿਕਾਸ ਦਾ ਵਿਗਿਆਨਕ ਅਧਿਐਨ ਹੈ । ਪਾਠਕ ਦੀ ਲੰਬੀ ੫ ਵਿਦਵਤਾ ਤੇ ਵਿਸ਼ੇ ਦੀ ਮੌਲਕਤਾ ਦਾ ਇਕ ਸੁੰਦਰ ਨਮੂਨਾ । ਨੋਟ- ਅਕਾਡਮੀ ਦੀਆਂ ਪਰਕਾਸ਼ਨਾਂ ਬਕ-ਕਲਬ ਦੇ ਮੈਂਬਰਾਂ ਨੂੰ ਕfਸ਼ਨ ਤੇ ਦਿੱਤੀਆਂ ਜਾਂਦੀਆਂ ਹਨ । ਆਰਡਰ ਲਈ ਲਿਖੋ :- ਮੈਂਬਰਾਂ ਨੂੰ ੨੦ % ਜਨਰਲ ਸਕੱੜ, ਪੰਜਾਬੀ ਸਾਹਿੱਤ ਅਕਾਡਮੀ, ੫੫੫ ਐਲ., ਮਾਡਲ ਟਾਊਨ, ਲੁਧਿਆਣਾ।