ਪੰਨਾ:Alochana Magazine April-May 1963.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-- ------ - -


-------- ---

- -- --- = .!

. 1 4 + ਜ + ਹਨ ਪਰੰਤ ਕੋਈ ਪਤੰਪ ਤੋਂ ਸਰਾਪਤ ਨਹੀਂ ਹੋ ਸਕੀ । ਏਸ ਲਈ ਭਿੰਨ ਭਿੰਨ ਵਰਤਾਰਾ ਚਲ ਰਹਿਆ ਹੈ । ਪੰਜਾਬੀ ਵਿਚ ਪ੍ਰਵੇਸ਼ ਪਾ ਚੁਕੇ ਸੰਸਕ੍ਰਿਤ ਦੇ ਨਵੇਂ ਪਿਛੇਤਰ ਇਹ ਹਨ :- ਆਤਮਕ, ਮਯ, ਇਕ, ਸ਼ੀਲ, ਕਾਰ, ਕਾਰੀ, ਸ਼ਾਲੀ, ਗਤ, ਤਾ ਵੋ ਅ ਦਿ । (ਆਤਮਕ' ਜਿਵੇਂ ਉਪਦੇਸ਼ਾਤਮਕ, ਆਲੋਚਨਾਤਮਕ ਵਿਚ । ਇਹ ‘ਆਤਮਕ ਆਦਮੀ ਵਾਲਾ ਰੂਪ ਹੈ ਅਤੇ ਕੱਕਾ ਸੁਆਰਥ ਵਿਚ ਹੈ । ਪਰ ਇਕ ਅਜੇਹਾ ਸ਼ਬਦ ਆਤਮਿਕ ਵੀ ਹੈ ਜਿਸ ਵਿਚ ਸਿਹਾਰੀ ਰਹਿੰਦੀ ਹੈ। ਆਮ ਲੇਖਕਾਂ ਲਈ ਇਹ ਵੀ ਵੜਿਆ ਰਹਿੰਦੀ ਹੈ ਕਿ ਆਲੋਚਨਾਤਮਕ ਲਿਖੀਏ ਜਾਂ ਆਲੋਚਨਾਤਮਿਕ | ਅਸਲ ਵਿਚ ਅਲੋਚਨਾਤਮਕ ਹੀ ਠੀਕ ਹੈ, ਸਿਹਾਰੀ ਸਿਰਫ਼ ਉਥੇ ਰਹਿੰਦੀ ਹੈ ਜਿਥੇ ਵਿਸ਼ੇਸ਼ਣ ਵਾਲਾ ਅਰਥ ਹੋਵੇ ਅਤੇ ਸੁਤੰਤਰ ਸ਼ਬਦ ਹੋਵੇ ! 'ਮਯ' ਤੇ 'ਮਸੀਂ’ ਦੇ ਤਿਐ ਤਰਤੀਬਵਾਰ ਪਲਿੰਗ ਤੇ ਇਸਤੀਲਿੰਗ ਹਨ । ਪਰ ਪੰਜਾਬੀ ਵਿਚ ਦੋਹਾਂ ਲਈ 'ਮਯੀ' ਜਾਂ ਬਹੁਤਾ ਕਰਕੇ ‘ਮਈ' ਹੀ ਪ੍ਰਚਲਤ ਹੈ ਜਿਵੇਂ ਸ਼ਮਦੀ ਯ] ਪਰ ਚਾਹੀਦਾ ਹੈ ਕਿ ਸ਼ਾਂਤਮG ਯੁਧ । ਇਹ ਇਕ ਪਰੰਪਰਾ ਹੀ ਹੈ । 'ਇਕ' ਵਾਲੇ ਸ਼ਬਦ ਹਨ, ਸਮਾਜਿਕ, ਧਾਰਮਿਕ, ਆਰਥਿਕ ਆਦਿ । ਇਹ ਵਿਸ਼ੇਸ਼ਣ ਹਨ । ਇਸ ਤੋਂ ਉਲਟ ਕਰਨ ਵਾਲੇ ਅਰਥfਚ (ਅਕ' ਹੈ, ਜਿਵੇਂ ਸੰਪਾਦਕ, ਸੰਚਾਲਕ, ਅਨੁਵਾਦਕ । ਏਤੇ ਬਿਹਾਰੀ ਨਹੀਂ ਹੁੰਦੀ । ਪਰ ਲਿਖਾਰੀਆਂ ਲਈ ਏਸ ਸੂਖਮ ਭੇਦ ਦੀ ਸਮਸਿਆ ਅਜੇ ਖੜੀ ਹੀ ਹੈ । ‘ਤਾਂ' ਵੀ ਬਹੁਤ ਪਰਧਾਨ ਪਿਛੇਤਰ ਹੋ ਰਹਿਆ ਹੈ । ਪਰ ਅਸ਼ੁਧ ਵਰਤੋਂ ਵੀ ਬੜੀ ਦੁਖਦਾਈ ਹੈ ਰਹੀ ਹੈ । ‘ਵਿਰੋਧ' ਆਪਣੇ ਆਪ ਪੂਰਾ ਨਾਂਵ ( ਸੰਗਿਅ. Noun) ਹੈ । ਏਸ ਨੂੰ ਵਿਰੋਧਤਾ ਲਿਖਣਾ ਅਗਿਆਂਨ ਦੀ ਚਰਮ ਸੀਮਾ ਹੈ । ਇਵੇਂ ਅਗਿਆਨ ਦੀ ਥਾਂ ਅਗਿਆਨਤਾ, ਕੌਸ਼ਲ ਦੀ ਥਾਂ ਕੌਸ਼ਲਤਾ। ਏਥੇ ਅਗਿਆਨ, ਕੌਸ਼ਲ, ਉਹੋ ਹੀ ਅਰਥ ਲਈ ਬੈਠੇ ਹਨ ਜਿਹੜਾ ਕਈ ਲੇਖਕ 'ਤਾ' ਨਾਲ ਲਗਾ ਕੇ ਲੈਣਾ ਚਾਹੁੰਦੇ ਹਨ । ‘ਤ ਸੰਜੁਗਤ ਤਿਐ ਹੈ । ਤੱਤ ਵਿੱਰ ਤੱਤ ਹੈ ਪਰ (assimilation) ਹੋ ਗਇਆ ਹੈ । ਹੁਣ ਕਿਤੇ ਕਿਤੇ ਲੋੜ ਹੈ ਜਿਵੇਂ ਵਿਅਕਤਿਤੁ । ਪਰ ਇਸ ਦੇ ਕਈ ਰੂਪ ਹੁੰਦੇ ਜਾ ਰਹੇ ਹਨ । ਯਥੇ ਅੰਤ (ਯਕਾਰਾਤ) ਵਾਲੇ ਸ਼ਬਦਾਂ ਦੀ ਵੀ ਸਮਸਿਆ ਹੈ । ਉਹ ਹਨ ; ਕਿਯ, ਨਿਰਣਯ, ਵਿਸ਼ਯ, ਨਿਸ਼ਚਯ, ਭਯ, ਸਮੁਦਾਯ, ਅਧਯਾਯ, ਸੰਪ੍ਰਦਾਯ ! uਦੀ ਵਿਚ ਅਜੇ ਕਈ ਰੂਪ ਚਲਦੇ ਹਨ ਜਿਵੇਂ ਵਿਸ਼ਾ, ਵਿਸ਼ੈ . ਵਿਸ਼ਯ, ਇਉਂ ਹੀ ਨਿਰਣਯ, ਨਿਰਣੈ, ਨਿਰਨਾ, ਨਿਰਣਾ । | ਹੁਣ ਕੁਝ-ਕੁ ਸ਼ਬਦਾਂ ਵੱਲ ਵੀ ਲੇਖਕਾਂ ਦਾ ਧਿਆਨ ਦਵਾਉਣਾ ਹੈ । ਪ੍ਰਮਾਣ ਤਾਂ ਪਾਮਾਣਿਕ ਬਣਦਾ ਹੈ ਜਿਵੇਂ ਧਰਮ ਤੋਂ ਧਾਰਮਿਕ ! ਪਰ ਹੈਰਾਨੀ ਦੀ ਗੱਲ ਹੈ ਕਿ “ਪ੍ਰਮਾਣੀਕ’ ਸ਼ਬਦ ਕਿਵੇਂ ਪ੍ਰਵਾਣ ਹੋ ਗਇਆ ਹੈ । ਅਸੀਂ ਘਟੋ ਘੱਟ “ਪ੍ਰਮਾਣ ਇਕ' ਕਰਕੇ ਮਾਣਿਕ ਤਾਂ ਕਰ ਸਕਦੇ ਹਾਂ ਚਲ ਜੇਕਰ ਪ੍ਰਮਾਣਿਕ ਨਹੀਂ ਪਰ ਪ੍ਰਮਾਣੀਕ ਤਾਂ ਕੀ 80