ਪੰਨਾ:Alochana Magazine April 1962.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀਆਂ ਵਿਭਿੰਨ ਕੰਮਾਂ ਦੀ ਸੰਸਕ੍ਰਿਤੀ ਵਿੱਚ ਇੱਕ ਦੂਸਰੇ ਤੋਂ ਅਲਗ ਰਹ ਕੇ ਪੱਲਵਣ-ਪਰਿਵਰਧਨ ਸੰਭਵ ਹੈ । ਨਿਰਸੰਦੇਹ ਅਤੀਤਕਾਲ ਵਿੱਚ ਐਸੀਆਂ ਉਤਮ ਸਭਤਾਵਾਂ ਮਿਲਦੀਆਂ ਹਨ, ਜਿਨਾਂ ਨੇ ਮਹਾਨ ਕਲਾ, ਦਰਜਨ ਅਤੇ ਸਾਹਿੱਤ ਦੀ ਸ਼ਿਸ਼ਟੀ ਕੀਤੀ ਅਤੇ ਜਿਨਾਂ ਨੇ ਅਲਗ ਥਲਗ ਰਹ ਕੇ ਵਿਕਾਸਵਿਸਤਾਰ ਪ੍ਰਾਪਤ ਕੀਤਾ । ਇਸ ਪ੍ਰਸੰਗ ਵਿੱਚ ਮੈਂ ਕੁਛ ਵਿਸ਼ਵਾਸ ਨਾਲ ਨਹੀਂ ਕਹ ਸਕਦਾ ਕਿਉਂਕਿ ਸੰਭਵ ਹੈ ਕਿ ਇਨ੍ਹਾਂ ਵਿਚੋਂ ਬਹੁਤ ਸਾਰੀਆਂ ਸਭਰਤਾਵਾ ਐਸੀਆਂ ਹੋਣ ਜੋ ਜ਼ਾਹਰਾ ਤੌਰ ਤੇ ਅਲਗ ਥਲਗ ਨਜ਼ਰ ਆਉਂਦੀਆਂ ਹੋਣ ਪਰ ਵਾਸਤਵ ਵਿੱਚ ਅ੪ਗ ਥਲਗ ਨਾ ਹੋਣ । ਯੂਰਪ ਦੇ ਇਤਿਹਾਸ ਵਿੱਚ ਇਹ ਗੱਲ ਨਹੀਂ ਹੈ ਇਥੋਂ ਤਕ ਕਿ ਪਾਚੀਨ ਯੂਨਾਨ ਮਿਸਰ ਦਾ ਆਭਾਰੀ ਹੈ ਅਤੇ ਥੋੜਾ ਬਹੁਤ ਏਸ਼ੀਆਈ ਦੇਸ਼ਾਂ ਦਾ | ਯੂਨਾਨੀ ਰਿਆਸਤਾਂ ਦੇ ਪਾਰਬਰਿਕ ਸੰਬਧੀ ਵਿੱਚ ਅਸਾਨੂੰ ਵਿਭਿੰਨ ਭਾਸ਼ਾਵਾਂ ਅਤੇ ਅਨੇਕ ਵਿਧ ਸਭਾਵ- ਆਚਾਰ ਦੇ ਬਾਵਜੂਦ ਪਰਸਪਰ ਪ੍ਰਭਾਵ ਦ੍ਰਿਸ਼ਟੀਗੋਚਰ ਹੁੰਦਾ ਹੈ । ਇਹ ਪ੍ਰਭਾਵ ਬਿਲਕੁਲ ਵੈਸਾ ਹੀ ਹੈ ਜੰਸਾ ਯੂਰਪ ਦੇ ਇੱਕ ਦੇਸ਼ ਦਾ ਦੁਸਰੇ ਦੇਸ਼ ਉਪਰ ਨਜ਼ਰ ਆਉਂਦਾ ਹੈ। ਯੂਰਪ ਦੇ ਸਾਹਿੱਤ ਦੇ ਇਤਿਹਾਸ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ ਉਹ ਇੱਕ ਦੂਸਰੇ ਦੇ ਪ੍ਰਭਾਵ ਤੋਂ ਅਲਪਿਤ ਰਹੇ ਹਨ ਬਲਕਿ ਇਹ ਮਹਸੂਸ ਹੁੰਦਾ ਹੈ ਕਿ ਇਨ੍ਹਾਂ ਵਿੱਚ ਨਿਰੰਤਰ ਆਦਾਨ-ਪ੍ਰਦਾਨ ਦਾ ਸਿਲਸਿਲਾ ਜਾਰੀ ਰਹਿਆ ਹੈ; ਅਤੇ ਹਰੇਕ ਨੇ ਆਪਣੀ ਵਾਰੀ ਆਉਣ ਤੇ ਕਾਲ-ਕਮ ਅਨੁਸਾਰ ਵਿਦੇਸ਼ਾ ਪ੍ਰਭਾਵਾਂ ਨਾਲ ਨਵੀਨ ਸ਼ਕਤੀ ਅਤੇ ਸੱਤਾ ਪ੍ਰਾਪਤ ਕੀਤੀ ਹੈ । ਸੰਸਕ੍ਰਿਤਾ ਪ੍ਰਗ ਵਿੱਚ ਨਿਰੋਲ ਅਤਿਆਚਾਰ, ਦਮਨ ਅਤੇ ਧਰਤਾ ਨਾਲ ਕੰਮ ਨਾ ਚਲਦਾ । ਕਿਸੇ ਸੰਸਕ੍ਰਿਤੀ ਦੀ ਸਸਤਾ ਅਤੇ ਅਮਰਤਾ ਦਾ ਰਾਹ ਸੰਸਕ੍ਰਿਤੀਆਂ ਦੇ ਨਾਲ ਮੇਲ-ਸੰਪੇਸ਼ਣ ਵਿੱਚ ਹੈ । ਪਰ ਜੇ ਯੂਰਪ ਦੀ ਏਕਤਾ ਅੰਦਰ ਸੰਸਕ੍ਰਿਤੀਆਂ ਦੀ ਪਿਥਕਤਾ ਇਕ ਖਤਰਾ ਹੈ ਤਾਂ ਬਿਲਕੁਲ ਉਸੀ ? ਇਨ੍ਹਾਂ ਸੰਸਕ੍ਰਿਤੀਆਂ ਦੀ ਪੂਣ ਏਕਤਾ ਭੀ ਖਤਰਾ ਹੈ ਜੋ ਇਨ੍ਹਾਂ ਵਿੱਚ ਪੈਦਾ ਕਰ ਦੇਵੇਗੀ । ਵਿਵਿਧਤਾ ਭੀ ਉਤਨੀ ਹੀ ਜ਼ਰੂਰੀ ਹੈ ਜਤ ਆਵੱਸ਼ਕ ਹੈ । ਉਦਾਹਰਣ ਵਜੋਂ ਕਛ fਖ਼ਤ ਮੰਤਵਾਂ ਦੇ ਕਾਰਣ ਏ ਵਿਆਪੀ ਵਿਰਾਟ ਸਾਂਝੀ ਭਾਸ਼ਾ ਦੇ fਸਲਸਲੇ ਵਿੱਚ Esperant Bash ਦਾ ਨਾਮ ਲੀਤਾ ਜਾਂਦਾ ਹੈ ਅਤੇ ਬਹੁਤ ਕੁਛ ਇਸ ਦੇ ਸਮਰਾ ਕਹਿਆ ਜਾਂਦਾ ਹੈ । ਪਰ ਜੇ ਇਹ ਫ਼ਰਜ਼ ਭੀ ਕਰ ਲਈਏ ਕਿ ਜੋ ਇਨ੍ਹਾਂ ਵਿੱਚ ਇਕਰੂਪਤਾ ਹੀ ਜ਼ਰੂਰੀ ਹੈ ਜਿਤਨੀ ਏਕਤਾ ਤੇ ਮੰਤਵਾਂ ਦੇ ਕਾਰਣ ਇੱਕ ਵਿਸ਼ਵ i Basic Esperants 'ਇਸ ਦੇ ਸਮਰਥਨ ਵਿੱਚ ਲਈਏ ਕਿ ਸਮਸਤ ਸੰਸਾਰ 1 ਭਾਸ਼ਾ ਹੋ ਜਾਵੇ ਤਾਂ ਤੇ ਬੇਤੁਕੀ ਹੋਵੇਗੀ । ਐਸੀ ਕਿ ਕੁਛ ਮੁਆਮਲਿਆਂ ਦੀਆਂ ਕੌਮਾਂ ਵਿਚਕਾਰ ਸੰਪੇਸ਼ਣ ਦਾ ਮਾਧਰਮ MEA ਇਹ ਗੱਲ ਆਪਣੇ ਆਪ ਵਿੱਚ ਕਿਤਨੀ ਬੇਢਬ ਅਤੇ ਬੇਤੁਕੀ 1ਖਾ ਵਿੱਚ ਸ਼ਾਇਦ ਇਹ ਤਾਂ ਹੋ ਸਕਦਾ ਹੋ ਸਕਦਾ ਹੈ ਹੈ ਕਿ ਕੁਛ '