ਪੰਨਾ:Alochana Magazine August 1962.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿੱਚ ਆ ਕੇ, ਇਸੇ ਕਥਨ ਵੇਲੇ ਉਨ੍ਹਾਂ ਦਾ ਮਨ ਭੀ ਗਾ ਉਠਦਾ ਹੈ । ਨਾਂ ਨਾ ਕਿਸੇ ਸਿਧਾਂਤ ਦਾ ਪ੍ਰਚਾਰ ਕਰਨਾ ਹੁੰਦਾ ਹੈ ਤੇ ਨਾ ਹੀ ਕਿਸੇ ਵਿਸ਼ੇਸ਼ ਰਗ ਤੇ ਚਲਣ ਦਾ ਆਦੇਸ਼ ਦੇਣਾ ਹੁੰਦਾ ਹੈ । ਇਹ ਆਪਣੇ ਗੀਤ ਬਾਰ ਬਾਰ ਤੇ ਨ ਭਿੰਨ ਰੂਪਾਂ ਵਿੱਚ ਗਾਉਂਦੇ ਹਨ । ਇਸੇ ਕਰ ਕੇ ਉਨ੍ਹਾਂ ਵਿੱਚ ਕਈ ਵਾਰ ਇੰਜ ਤੀਤ ਹੁੰਦਾ ਹੈ ਜਿਵੇਂ ਉਹ ਪਹਲੇ ਗੀਤ ਦੇ ਉਲਟ ਹੋਣ । ਅਸੀਂ ਫਿਰ ਬਿਨਾਂ ਚੇ ਸਮਝੇ ਬੇਤੁਕੀਆਂ ਮਾਰਨ ਲਗ ਜਾਂਦੇ ਹਾਂ । ਕਾਰਣ ਇਹ ਹੁੰਦਾ ਹੈ ਕਿ ਅਸਾਨੂੰ ਲੇਖਾ ਜਹਿਆ ਲਗ ਜਾਂਦਾ ਹੈ ਜਿਵੇਂ ਰਚਣਹਾਰ ਦੇ ਵਿਰੋਧੀ ਵਿਚਾਰ ਪ੍ਰਗਟ ਕਰ ਹਿਆ ਹੋਵੇ । ਅਸਾਨੂੰ ਸਿਰਫ ਇਸੇ ਕਾਰਣ ਉਨ੍ਹਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਉਂ ਕਿ ਇਨਾਂ ‘ਵਾਣੀਆਂ ਵਿਚਲੀਆਂ ਪੰਕਤੀਆਂ, ਸੰਭਵ ਹੈ, ਕਿਸੇ ਰਹਸਯਾਤਮਕ ਕਾਸ਼ਨ ਦਾ ਨਤੀਜਾ ਹੋਵੇ । | ‘ਗੁਰੂ ਗ੍ਰੰਥ’ ਨੂੰ ਸਮਝਣ ਵਿੱਚ ਬਾਹਰਮੁਖੀ ਦਿੱਕਤ ਜ਼ਰੂਰ ਪ੍ਰਤੀਤ ਹੁੰਦੀ ਹੈ ਰ ਇਹ ਇੰਨੀ ਗੰਭੀਰ ਨਹੀਂ ਜਿੰਨੀ ਆਮ ਤੌਰ ਤੇ ਸਮਝੀ ਜਾਂਦੀ ਹੈ । ਵਿਵਿਧ ਸ਼ਾਵਾਂ ਹੋਣ ਦੇ ਬਾਵਜੂਦ ਭੀ ਇਸ ਵਿੱਚ ਐਸੀ ਕਥਨ-ਸ਼ੈਲੀ ਦਾ ਪਰਿਚਯ ਲਦਾ ਹੈ ਜਿਸ ਨੂੰ ਸਾਰੇ ਸਮਝ ਸਕਦੇ ਹਨ ਤੇ ਜੋ ਸੰਤਾਂ ਦੀ ਕਥਨ-ਸ਼ੈਲੀ ਦਾ ਧਰਮ ਰਹੀ ਹੈ । ਇਹਦਾ ਉਹੀ ਰੂਪ ਹੈ ਜੋ ਕਦੀ ਬੌਧ-ਸਿਧਾਂ, ਜੈਨ-ਮੁਨੀਆਂ, ਥ-ਪੰਥੀਆਂ ਜਾਂ ਅਨੇਕ ਪ੍ਰਾਚੀਨ ਭਗਤਾਂ ਦਾ ਆਪਣੇ ਆਪਣੇ ਢੰਗ ਨੁਸਾਰ ਅਪਨਾਇਆ ਜਾਂਦਾ ਰਹਿਆ ਹੈ । ਇਸ ਦੇ ਭਿੰਨ ਭਿੰਨ ਅੰਗਾਂ ਦਾ ਹਾਰ ਤੇ ਪ੍ਰਚਾਰ ਪ੍ਰਚਲਿਤ ਸੰਤ-ਪਰੰਪਰਾ ਅਨੁਸਾਰ ਹੁੰਦਾ ਆ ਰਹਿਆ ਸੀ । ਸਦਾ ਪ੍ਰਯੋਗ ਅਨੇਕ ਹਿੰਦੀ ਸੂਫ਼ੀ ਕਵੀਆਂ ਨੇ ਭੀ ਕੀਤਾ ਸੀ । ਇਨ੍ਹਾਂ ਸਾਰਿਆਂ 1ਲ ਕੇ ਇੱਕ ਅਜਿਹੀ ਪ੍ਰਣਾਲੀ ਪ੍ਰਚਲਿਤ ਕੀਤੀ ਜੋ ਕਈਆਂ ਗੱਲਾਂ ਵਿੱਚ ਵਿਲੱਖਣ | ਪਰ ਜੋ ਆਪਣੇ ਵਿਹਾਰ, ਕਰਤਵਾਂ ਦੇ ਸੁਭਾਵ ਅਤੇ ਮਨੋਵਿਆਂ ਦੀ ਪੂਰੀ 5ਖਾਇਕ ਭੀ ਰਹੀ । “ਗੁਰੂ ਗ੍ਰੰਥ ਦੀ ਇੱਕ ਹੋਰ ਵਿਸ਼ੇਸ਼ਤਾ, ਉਸ ਵਿੱਚ ਸੰਕਲਿਤ ਵਵਿ ਰਚਨਾਵਾਂ ਦੇ ਕਰਮਦਾਨ ਵਿੱਚ ਪਾਈ ਜਾਂਦੀ ਹੈ । ਉਸ ਵਿੱਚ ਆਏ jਏ ਪਦਾਂ ਨੂੰ ਕੋਈ ਐਸਾ ਸਿਰਲੇਖ ਭੀ ਨਹੀਂ ਦਿਤਾ ਹੋਇਆ ਮਿਲਦਾ ਜੋ ਵਸ਼ਯ ਅਨੁਸਾਰ ਨਿਸਚਿਤ ਕੀਤਾ ਹੋਵੇ ਤੇ ਜਿਸ ਦੇ ਆਸਰੇ ਅਸੀਂ ਉਸ ਵਿਸ਼ੇਸ਼ ਤ ਨਾਲ ਵਾਕਿਫ ਹੋ ਸਕੀਏ ਜੋ ਉਨ੍ਹਾਂ ਦੇ ਰਚਣਹਾਰਾਂ ਨੇ ਪ੍ਰਗਟ ਕੀਤਾ ਹੋਵੇਗਾ । ਦੰਜ ਪਤੀਤ ਹੁੰਦਾ ਹੈ ਕਿ ਉਨ੍ਹਾਂ ਦੀ ਤਰਤੀਬ ਸਿਰਫ ਰ ਗ ਅਨੁਸਾਰ ਹੀ ਕੀਤੀ ਗਈ ਹੈ, ਜਿਸ ਨਾਲ ਸਾਨੂੰ ਇਸ ਸੰਬੰਧੀ ਕੋਈ ਸਹਾਇਤਾ ਨਹੀਂ ਮਿਲਦੀ । ਨੂੰ ਸਿਰਫ ਇਤਨਾ ਹੀ ਪਤਾ ਲਗਦਾ ਹੈ ਕਿ ਸਿਖ ਗੁਰੂ ਸਾਹਿਬਾਂ ਤੇ ਹੋਰ ਸੰਤਾਂ, ਤ ਤੇ ਸਫੀਆਂ ਤਕ ਨੇ ਇਕੋ ਹੀ ਪ੍ਰਕਾਰ ਦੇ ਗੀਤ ਗਾਏ ਹੋਣਗੇ । ਉਨ੍ਹਾਂ ਦੀ ਥਨ-ਸ਼ੈਲੀ ਦੀ ਸਮਾਨਤਾ ਤੇ ਵਰਣਨ, ਵਿਸ਼ਯ ਦੀ ਇੱਕਰੂਪਤਾ ਤੇ ਭਾਵਾਂ ਦੀ ਟਕਸਾਰਤਾਂ ਦਾ ਪਤਾ ਇਸ ਪਿਛੋਕੜ ਵਿੱਚ ਹੀ ਲਗ ਸਕਦਾ ਹੈ ।

B