ਪੰਨਾ:Alochana Magazine August 1962.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਾ ਦਾ ਜ਼ੋਰ ਇਸ ਗੱਲ ਤੇ ਹੈ ਕਿ ਮਨੁੱਖ ਦੀਆਂ ਸੰਸਥਾਵਾਂ ਨੂੰ ਉਸ ਦੇ ਸੁਭਾਵ ਅਨੁਸਾਰ ਢਾਲਨਾ ਤੇ ਉਸਾਰਨਾ ਚਾਹੀਦਾ ਹੈ । ਹੁੰਦਾ ਕੀ ਹੈ ਕਿ ਮਨੁੱਖ ਦੇ ਭਾਵ ਨੂੰ ਪਰੰਪਰਾਗਤ ਸੰਸਥਾਵਾਂ ਦੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੀ ਬਹੁਤ ਦਫ਼ਾ ਨਿਸਫਲ ਜਾਂਦੀ ਹੈ ।

ਰਵੀਂਦੂ ਨਾਥ ਟੈਗੋਰ ਦੀਆਂ ਪੰਜਾਬੀ ਵਿੱਚ ਅਨੁਵਾਦਕ ਪੁਸਤਕਾਂ 6 . ੧. ਮੇਰਾ ਬਚਪਣ ੨. ਦੋ ਭੈਣਾਂ ੩. ਭਾਰਤੀ ਸੰਸਕ੍ਰਿਤੀ ਦਾ ਕੇਂਦਰ ੪. ਰਾਸ਼ਟਰਵਾਦ ੫. ਨਵਾਂ ਚੰਨ ਟੈਗੋਰ ਕਹਾਣੀਆਂ 2. ਚੋਣਵੇਂ ਨਿਬੰਧ ਕੌਰਵ ਪਾਂਡਵ ੯. ਵਿ ਪਰਿਚਯ ੧੦. ਸੁਨਹਰੀ ਨੌਕਾ ੧੧. ਟੈਗੋਰ-ਡਰਾਮੇ ਮੰਗਣ ਲਈ ਲਿਖੋ : ਪੰ ਜਾ ਬੀ ਸਾਹਿ ਤ ਅ ਕ ਡ ਮੀ ੫੫੫-ਐਲ. ਮਾਡਲ ਟਾਊਨ, ਲੁਧਿਆਣਾ।