ਪੰਨਾ:Alochana Magazine December 1960.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਰੇਂਦਰ ਧੀਰ -- ਪੰਜਾਬੀ ਲੋਕ ਕਹਾਣੀਆਂ ਅਤੇ ਉਹਨਾਂ ਦੀ ਪਰੰਪਰਾ ਬਾਹਵਾਂ ਬਾਲਕ ਬੁੱਢੀ ਮਾਂ ਦੇ ਮਾਂ ਦੇ ਢਿੱਡ ਵਿਚੋਂ ਜਨਮ ਲੈਣ ਦੇ ਬਾਅਦ ਜਦੋਂ ਬਾਲ ਸਮਝਣ ਘਰ ਜਾਂਦਾ ਹੈ, ਤਦੋਂ ਉਹ ਨਾਨੀ ਜਾਂ ਦਾਦੀ ਦੀ ਗੋਦੀ ਵਿਚ ਬੈਠ ਉਸ ਪਾਸੋਂ ਕੋਈ ਵਾਰਤਾ ਸੁਨਣ ਦੇ ਲਈ ਜ਼ਿਦ ਕਰਨੀ ਸ਼ੁਰੂ ਕਰ ਦੇਂਦਾ ਹੈ । ਬੁੱਢੀ ਮਾਤਾ ਉ ਕਿਸੇ ਰਾਜਾ, ਦੇਵਤਾ, ਰਾਕਸ਼ ਜਾਂ ਪਰੀ ਦੀ ਕਹਾਣੀ ਸੁਣਾਉਣੀ ਅਰੰਭ ਕਰ ਦਿੱਚ ਬੱਚਾ ਉਸ ਕਹਾਣੀ ਨੂੰ ਉਤਸ਼ਾਹ ਭਰੇ ਹਿਰਦੇ ਨਾਲ ਸੁਣਦਾ ਹੈ । ਉਸ ਦੇ ਜਾ ਇਕ ਹੀ ਗਲ ਹੁੰਦੀ ਹੈ -"ਫੇਰ ਕੀ ਹੋਇਆ ਨਾਨੀ ਜਾਂ ਦਾਦੀ ਉਸ ਕਹਾ ਵਧਾਉਂਦੀ ਵਧਾਉਂਦੀ ਬਚੇ ਨੂੰ ਦੁਆ ਦੇਂਦੀ ਹੈ । ਦੂਜੇ ਦਿਨ ਫੇਰ ਬਾਲਕ ਬੁੱਢੀ 6 ਪੈਂਦਾ ਹੈ ਅਤੇ ਕਦੀ ਉਸੇ ਤਰ੍ਹਾਂ ਦੀ ਕਹਾਣੀ ਹਨਮਾਨ ਦੀ ਪੂਛ ਵਾਰੀ ਬੱਚੇ ਨੂੰ ਘਕ ਸੁਆ ਦੇਂਦਾ ਹੈ । ਹੌਲੀ ਹੌਲੀ ਜਦੋਂ ਉਹ ਵੱਡਾ ਹੋ ਜਾਂਦਾ ਹੈ, ਤਾ" ਕਲਪਨਾ ਸ਼ਕਤੀ ਬਲਵਾਨ ਹੋ ਜਾਂਦੀ ਹੈ, ਤਦ ਉਹ ਉਸ ਤਰ੍ਹਾਂ ਦੀਆਂ ਕਹਾ ਤੋਂ ਉਚਾਟ ਹੋ ਜਾਂਦਾ ਹੈ । ਉਹਨਾਂ ਕਹਾਣੀਆਂ ਨੂੰ ਉਹ ਮਨੋਕਲਪਿਤ ਹੀ ਸਮਝ ਜਿਸ ਕਰਕੇ ਉਸ ਦਾ ਉਤਸ਼ਾਹ ਇਹਨਾਂ ਤੋਂ ਘਟ ਜਾਂਦਾ ਹੈ । ਪਰ ਕੁਝ ਸਮ ਜਦ ਉਹ ਹੀ ਬਾਲਕ ਆਪਣੇ ਬੁਢਾਪੇ ਵਿਚ, ਆਪਣੇ ਹਿਰਦੇ ਰੂਪੀ ਪੱਲੇ ਵਿ ਲੁਕਾ ਕੇ ਰੱਖੀਆਂ ਹੋਈਆਂ ਉਹਨਾਂ ਹੀ ਕਹਾਣੀਆਂ ਨੂੰ ਜਦੋਂ ਆਪਣੇ ਬ ਸੁਣਾਉਂਦਾ ਹੈ ਤਾਂ ਇਹੋ ਹੀ ਪ੍ਰਤੀਤ ਹੁੰਦਾ ਹੈ ਕਿ ਇਹਨਾਂ ਕਹਾਣੀਆਂ ਦੇ ਪਰਛਾਵੇਂ ਦੇ ਪਿਛੇ ਨਿਸਚੈ ਹੀ ਕੋਈ ਇਹੋ ਜਿਹੀ ਤੱਤ ਹੈ ਜਾਂ ਮਨੋਵਿਗ ਸਚਿਆਈ ਹੈ ਕਿ ਉਹ ਕਹਾਣੀਆਂ ਅਣਹੋਣੀਆਂ ਪ੍ਰਤੀਤ ਹੋਣ ਤੋਂ ਉਪਰੰਤ ਦੇ ਯੋਗ ਹਨ । ਇਹਨਾਂ ਕਹਾਣੀਆਂ ਨੂੰ ਲੋਕ-ਕਥਾ’, ‘ਲੋਗ-ਗਾਥਾ', 'ਲੋਕ ਜਾਂ 'ਲੋਕ-ਕਹਾਣੀਆਂ ਕਹਿਆ ਜਾਂਦਾ ਹੈ । | ਵਾਰਤਾ ਜਾਂ ਕਹਾਣੀ ਲੋਕ-ਜੀਵਨ ਦੇ ਕਿਸੇ ਅੰਗ ਜਾਂ ਅਵਾ ਚਿਤਰਣ ਹੈ । ਲੋਕ-ਜੀਵਨ ਵਿਚ ਮਨੁਖ ਜੋ ਕੁਝ ਵੀ ਕਰਦਾ ਹੈ ਅ ਆਪਣੇ ਪਿਛੇ ਛੱਡ ਜਾਂਦਾ ਹੈ, ਉਹ ਹੀ ਭਵਿਖਤ ਵਿਚ ਵਾਰਤਾ ਜਾਂ ਕਹਾ? ਹੈ। ਭੂਤ ਕਾਲ ਅਤੇ ਵਰਤਮਾਨ ਭਵਿਖਤ ਲਈ ਕਹਾਣੀ ਹੀ ਹਨ ਜਾਂਦਾ ਹੈ, ਉਸ ਦੀ ਦੀਆਂ ਕਹਾਣੀਆਂ ਤ ਹੀ ਸਮਝਦਾ ਹੈ, ਰ ਕੁਝ ਸਮੇਂ ਮਗਰੋਂ ਦੇ ਰੂਪੀ ਪੱਲੇ ਵਿਚ ਲੁਕਦੇ ਆਪਣੇ ਬਚਿਆਂ ਨੂੰ ਕਹਾਣੀਆਂ ਦੇ ਸੁਨਿਹਰੇ ਹੈ ਜਾਂ ਮਨੋਵਿਗਿਆਨਕ ਤੋਂ ਉਪਰੰਤ ਵੀ ਸੁਣਨ ਥਾ, “ਲੋਕ ਵਾਰਤਾ' ਖ ਜਾਂ ਅਵਸਥਾ ਦਾ ' ਹੈ ਅਤੇ ਜੋ ਕੁਝ ਵੀ ਹਾਣੀ ਕਹਾਉਂਦੀ ' ਹਨ । ਉਪਰ ਅਸੀਂ