ਪੰਨਾ:Alochana Magazine December 1960.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮੇਂ ਨੂੰ ਏਕਤਾ, ਸਮਾਨਤਾ ਦਾ ਗੁੜ ਰੰਗ ਦੇ, ਮਿਟਾ ਜਹਾਨ ਤੋਂ ਕਲੇਸ਼ ਇਸ ਫ਼ਰੇਬ-ਜੰਗ ਦੇ । ਮੇਰੀ ਕਲਮ ਨੂੰ, ਹੋ ਉਸ਼ੇ, ਕੋਈ ਨਵੀਂ ਸਵੇਰ ਦੇ ! ਮੇਰੇ ਖਿਆਲ ਜ਼ੱਰੇ ਜ਼ੱਰੇ ਤੇ ਕਦੀ ਖਲੇਰ ਦੇ ! ਇਸ ਤੋਂ ਇਲਾਵਾ ਉਸ ਦੀਆਂ ਕਵਿਤਾਵਾਂ ‘ਰਾੜੀ ਨੂੰ’ ਤੇ ‘ਸੁਨਹਿਰ ਸ਼ਾਮ’ ਕੁਦਰਤ ਕਾਵਿ ਵਿਚ ਬਹੁਤ ਉੱਚਾ ਦਰਜਾ ਰੱਖਦੀਆਂ ਹਨ । ਪੰਜਾਬੀ ਸਾਹਿਤ ਦੀ ਕਾਵਿ-ਆਤਮਾ ਮੁੱਢ ਤੋਂ ਹੀ ਕ੍ਰਾਂਤੀਕਾਰੀ ਜਾਂ ਸੁਧਾਰਕ ਰਹੀ ਹੈ ਕਿਉਂਕਿ ਪੰਜਾਬੀ ਸਾਹਿਤ ਇਕ ਲੋਕ-ਸਾਹਿਤ ਹੈ । ਬਾਵਾ ਬਲਵੰਤ ਇਸ ਯੁੱਗ ਦਾ ਮਹਾਨ ਕ੍ਰਾਂਤੀਕਾਰੀ ਕਵੀ ਹੈ । ਪ੍ਰੋ: ਮੋਹਨ ਸਿੰਘ ਨੇ ਵੀ ਉਸ ' ਬਾਰੇ ਲਿਖਿਆ ਹੈ । “ਇਨਕਲਾਬੀ ਕਵਿਤਾ ਵਿਚ ਬਾਵਾ ਬਲਵੰਤ ਦਾ ਕੋਈ ਟਾਕਰਾ ਨਹੀਂ ਕਰਦਾ। ਬਾਵਾ ਸਾਧਾਰਣ ਕਵੀਆਂ ਵਾਂਗ ਨਾਅਰੇਬਾਜ਼ ਕਵੀ ਨਹੀਂ। ਅਸੀਂ ਮੰਨਦੇ ਹਾਂ ਕਿ ਆਧੁਨਿਕ ਯੁਗ ਵਿਚ ਪੰਜਾਬੀ ਸਾਹਿਤ ਵਿਚ ਬਹੁਤ ਸਾਰੇ ਕਾਂਤੀਕਾਰੀ ਕਵੀ ਪੈਦਾ ਹੋਏ ਹਨ ਪਰ ਮੇਰੇ ਕਵੀ ਵੀਰ ਮੈਨੂੰ ਮੁਆਫ਼ ਕਰਨ, ਜੇ ਮੈਂ ਇਹ ਕਹਾਂ ਕਿ ਪੰਜਾਬੀ ਦੀ ਬਹੁਤੀ ਪ੍ਰਗਤੀਵਾਦੀ ਕਵਿਤਾ ਰਵਾਇਤੀ ਤੇ ਦੇਖਾ ਦੇਖੀ 'ਚੋਂ ਪੈਦਾ ਹੋਈ ਹੈ ਤਾਂ ਜੋ ਸਸਤੀ ਵਾਹ ਵਾਹ ਮਿਲ ਸਕੇ । ਬਹੁਤ ਪ੍ਰਗਤੀਵਾਦੀਆਂ ਦਾ ਜੀਵਨ-ਅਮਲ ਕੁਛ ਹੋਰ ਹੈ ਤੇ ਸਾਹਿਤ ਹੋਰ । ਕੋਈ ਵੀ ਖਿਆਲ ਜੋ ਅੰਤਹਕਰਣ 'ਚੋਂ ਨਹੀਂ ਨਕਲਦਾ, ਉਹ ਸਮਾਜ ਨਾਲ ਧੋਖਾ ਹੈ । ਕਈ ਪ੍ਰਗਤੀਵਾਦੀਆਂ ਨੂੰ ਪ੍ਰਗਤੀਵਾਦ ਜਾਂ ਦੂਸਰੇ ਸ਼ਬਦਾਂ ਵਿਚ ਸਮਾਜਵਾਦ ਦਾ 'ਓ ਅ’’ ਨਹੀਂ ਆਉਂਦਾ ਤੇ ਉਹ ਐਵੇਂ ਹੀ ਕ-ਨਾਅਰਿਆਂ ਦੇ ਅਧੀਨ ਕਵਿਤਾ ਲਿਖੀ ਜਾ ਰਹੇ ਹਨ । ਬਾਵਾ ਜਮਾਤਾਂ ਦੇ ਹਾਜ਼ ਨਾਲ ਘਟ ਪੜਿਆ ਹੈ ਪਰ ਜਿਸ ਵੀ ਵਿਸ਼ੇ ਤੇ ਉਹ ਕਵਿਤਾ ਲਿਖਦਾ ਹੈ, ਸਬਧੀ ਡੂੰਘਾ ਗਿਆਨ ਰਖਦਾ ਹੈ । ਕ੍ਰਾਂਤੀ ਦੇ ਪੱਖ ਤੋਂ ਉਸ ਦੀ ਵਿਕ ਹੀ ਤਾ 'ਸਮਾਜਵਾਦ’ ਇਸ ਖੇਤਰ ਵਿਚ ਸਿਖਰਮਈ ਕਵਿਤਾਵਾਂ ਵਿਚੋਂ ਇਕ ਹੈ । ਚ ਉਸ ਨੇ ਸਮਾਜਵਾਦ ਦਾ ਮਾਨਵੀਕਰਣ ਕੀਤਾ ਹੈ । ਆਉਣ ਵਾਲਾ ਭਵਿਖਤ ਰਾਂ ਦੇ ਹੱਥ ਹੈ ਜਿਸ ਨੂੰ ਕੋਈ ਨਹੀਂ ਰੋਕ ਸਕਦਾ । ਜਿਸ ਤਰਾਂ ਕੰਸ ਦੇ • ਦੁਸ਼ਨ ਨੂੰ ਖਤਮ ਨਾ ਕਰ ਸਕੇ, ਇਸੇ ਤਰ੍ਹਾਂ ਸਰਮਾਇਦਾਰੀ ਦੀ ਅਨੇਕਾਂ ਯਤਨ ਇਨਾਂ ਨਵੇਂ ਬਦਲਾਂ ਨੂੰ ਨਹੀਂ ਰੋਕ ਸਕੇ । ਇਹ ਤਾਂ 8 | ਕਵੀ ਇਸ ਤੋਂ ਵੀ ਅਗੇ ਜਾਂਦਾ ਹੈ । ਉਹ ਵਿਕਾਸਵਾਦੀ ਕਵੀ ਕਵਿਤਾ 'ਸਮਾਜਵ ਇਸ ਵਿਚ ਉਸ ਨੇ ਇਨ੍ਹਾਂ ਵਿਚਾਰਾਂ ਦੇ ਹੱਥ ਹੋ ਅਨੇਕ ਯਤਨ ਕ੍ਰਿਸ਼ਨ ਨੂੰ ਮਹਾਰਾਣੀ ਦੇ ਅਨੇਕਾਂ ਕ3 ਹੋਈ ਸਾਧਾਰਣ ਗਲ ' ' ੪੩