ਪੰਨਾ:Alochana Magazine December 1960.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬੀ ਆਲੋਚਨਾ ਸਾਹਿਤ ਵਿਚ ਵਿਸ਼ੇਸ਼ ਆਗਮਨ ਸਾਹਿਤਯ ਚਿੰਤਨ ਕ੍ਰਿਤ : ਕੁਲਬੀਰ ਸਿੰਘ ਕਾਂਗ ਐਮ. ਏ. ਕੁਲਬੀਰ ਸਿੰਘ ਨੇ ਆਪਣੀ ਇਸ ਰਚਨਾ ਵਿਚ ਮਿਹਨਤ, ਨਿਰਪਖਤਾ ਤੇ ਸਭ ਬਝ ਤੋਂ ਕੰਮ ਲਿਆ ਹੈ.........,ਇਮ ਪੂਸਤਕ ਵਿਚ ਲੇਖਕ ਨੇ ਕੁਝ ਕੁ ਅਜਿਹੇ ਵਿਸ਼ਿਆਂ ਤੇ ਵੀ ਚਾਣਨਾ ਪਾਇਆ ਹੈ, ਜਿਹੜੇ ਆਮ ਤੌਰ ਤੇ ਪੰਜਾਬੀ ਸ਼ਾਹਿਤ ਦੇ ਪਰਖ ਅਖੋਂ ਓਹਲੇ ਕਰ ਦੇਂਦੇ ਹਨ । ਇਨ੍ਹਾਂ ਦੀ ਨਿਧੜਕਤਾ ਵੀ ਪ੍ਰਸੰਸਾ-ਜਨਕ ਹੈ, Rਕਿ ਇਨਾਂ ਨੇ ਕਈ ਥਾਈਂ ਪ੍ਰਚਲਤ ਤੋਂ ਵਖਰੀ ਰਾਇ ਦੇ ਕੇ ਆਪਣੀ ਦਿਆਨਤਦਾਰੀ ਦਾ ਸਬੂਤ ਦਿੱਤਾ ਹੈ । ਤੂੰਰੰਗਾ ਭਾਵ ਪੂਰਤ ਮੁਖ ਚਿੜ੍ਹਚਿਕਾਰ ਕੇ. ਸੀ. ਆਰੀਅਨ ਸੁੰਦਰ ਛਪਾਈ - ਕੀਮਤ ੩੨੫ ਮਿਲਣ ਦਾ ਪਤਾ:- ਨਵਯੁਗ ਪਬਲਿਸ਼ਰਜ਼ ਚਾਂਦਨੀ ਚੌਕ ਦਿੱਲੀ