ਪੰਨਾ:Alochana Magazine February 1961.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਬੁਰਾ ਪ੍ਰਭਾਵ ਪਇਆ, ਉਥੇ ਅੰਗਰੇਜ਼ੀ ਬੋਲੀ ਤੇ ਪ੍ਰਚਲਿਤ ਸਾਹਿਤ-ਰੂਪਾਂ ਦਾ ਸਾਡੀਆਂ ਪਰਾਂਤਕ ਬੋਲੀਆਂ ਤੇ ਚੰਗਾ ਅਸਰ ਵੀ ਪਇਆ ਹੈ । ੧੮੫੭ ਦੇ ਅੰਦੋਲਨ ਤੋਂ ਬਾਦ ਭਾਰਤ ਵਾਸੀਆਂ ਦੀ ਆਜ਼ਾਦੀ ਲਈ ਜਦੋਜਹਦ ਕੁਝ ਸਮੇਂ ਲਈ ਮਿਟ ਗਈ ਤੇ ਦੇਸ਼-ਵਾਸੀਆਂ ਨੇ ਅੰਗਰੇਜ਼ ਰਾਜ-ਪਰਬੰਧਕਾਂ ਦੇ ਜੀਵਨ ਦੀ ਨਕਲ ਅਰੰਭ ਦਿੱਤੀ ਤਾਂ ਜੋ ਉਨ੍ਹਾਂ ਨੂੰ ਖੁਸ਼ ਕੀਤਾ ਜਾ ਸਕੇ । ਭਾਰਤ ਵਿਚ ਅੰਗਰੇਜ਼ “ਬੰਗਾਲ ਦੇ ਰਾਹ ਤੋਂ ਹੀ ਆਏ ਤੇ ਇਹੋ ਕਾਰਨ ਹੈ ਕਿ ਅੰਗਰੇਜ਼ੀ ਰਹਿਣੀ-ਬਹਿਣੀ, ਬੋਲ ਚਾਲ, ਸਾਹਿਤ ਤੇ ਸਭਿਅਤਾ ਦਾ ਅਸਰ ਪਹਿਲਾਂ ਪਹਿਲ ਬੰਗਾਲ ਤੇ ਹੀ ਪਇਆ । ਬੰਗਾਲੀ ਉਪਨਿਆਸ ਅੰਗੇਜ਼ੀ ਪ੍ਰਭਾਵ ਦਾ ਹੀ ਸਿੱਟਾ ਮੰਨਿਆ ਜਾ ਸਕਦਾ ਹੈ । ਆਲੇ ਦੁਆਲੇ ਤੇ ਉਸ ਵਿਚ ਚਲ ਰਹੀਆਂ ਰਾਜਸੀ, ਧਾਰਮਕ, ਸਾਹਿਤਕ ਲਹਿਰਾਂ ਦਾ ਅਸਰ ਕੁਦਰਤੀ ਤੌਰ ਤੇ ਜੀਵਨ ਤੇ ਪੈਂਦਾ ਹੈ । ਪੰਜਾਬ ਵਿਚ ਹਿੰਦੀ, ਉਰਦੁ ਉਪਨਿਆਸ ਵਾਂਗ ਪੰਜਾਬੀ ਵਿਚ ਵੀ ਉਪਨਿਆਸ ਲਿਖੇ ਜਾਣ ਲਗੇ । | ਉਨੀਵੀਂ ਸਦੀ ਦੇ ਅੰਤ ਤਕ ਪੰਜਾਬੀ ਵਾਰਤਕ ਦਾ ਕੋਈ ਸਪਸ਼ਟ ਤੇ ਸੁਲਝਿਆ ਹੋਇਆ ਰੂਪ ਨਹੀਂ ਸੀ -- ਜਿਸ ਵਿਚ ਜਨਮ ਸਾਖੀਆਂ, ਗੋਸ਼ਟਾਂ ਤੇ ਟੀਕਿਆਂ ਦੀ ਪ੍ਰਧਾਨਤਾ ਸੀ । ਪੰਜਾਬੀ ਛਾਪੇ ਖਾਨੇ ਨੇ ਪੰਜਾਬੀ ਸਾਹਿਤ ਨੂੰ ਇਕ ਨਵਾਂ ਰੂਪ ਦਿੱਤਾ । ਰਾਜਸੀ ਤੇ ਧਾਰਮਕ ਅੰਦੋਲਨਾਂ ਦੇ ਪਰਚਾਰ ਲਈ ਵਾਰਤਕ ਲਾਭਦਾਇਕ ਸਾਬਿਤ ਹੋਈ । ਸ਼ਾਮੀ ਦਯਾ ਨੰਦ ਆਦਿ ਵਿਅਕਤੀਆਂ ਨੇ ਹਿੰਦੂਆਂ ਨੂੰ ਹਿੰਦੀ ਸੰਸਕ੍ਰਿਤ ਨੂੰ ਮੁੜ ਸੁਰਜੀਤ ਕਰਨ ਲਈ ਟੁੰਬਿਆ, ਮੁਸਕਾਨ ਆਗੂਆਂ ਨੇ ਉਰਦ ਲਈ ਪਰੇਰਨਾ ਦਿੱਤੀ ਤਾਂ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਹੀ ਪੰਜਾਬੀ ਦੇ ਪਹਿਲੇ . ਉਪਨਿਆਸਾਂ ਨੇ ਰੂਪ ਧਾਰਣ ਕੀਤਾ । ਭਾਈ ਵੀਰ ਸਿੰਘ ਪੰਜਾਬੀ ਉਪਨਿਆਸ ਦੇ ਮੋਢੀ ਲਿਖਾਰੀ ਹਨ । ਇਹ ਠੀਕ ਹੈ ਕਿ ਆਪ ਦੇ ਸਮਕਾਲੀ ਭਾਈ ਮੋਹਨ ਸਿੰਘ ਵੇਦ, ਅਮਰ ਸਿੰਘ, ਐਸ. ਐਸ. ਚਰਨ ਸਿੰਘ ਸ਼ਹੀਦ ਨੇ ਵੀ ਉਪਨਿਆਸ-ਰਚਨਾ ਕੀਤੀ ਅਤੇ ਕਾਫ਼ੀ ਹੱਦ ਤੀਕ ਇਨi ਰਚਨਾਵਾਂ ਵਿਚ ਹੀ ਨਵੀਂ ਉਪਨਿਆਸ ਦੇ ਤੱਤ ਲਭੇ ਜਾ ਸਕਦੇ ਹਨ ਪਰ ਇਕੱਲੀ ਵਿਅਕਤੀ ਨੇ ਆਮ ਪੰਜਾਬੀ ਪੜੇ ਲੋਕਾਂ ਉਤੇ ਉਪਨਿਆਸਾਂ ਰਾਹੀਂ ne .. ਵਧ ਪਰਭਾਵ ਪਾਇਆ ਉਹ ਭਾਈ ਵੀਰ ਸਿੰਘ ਹੀ ਹਨ । ਮੋਦੀ ਉਪ ਝ ਉਪਨਿਆਸ ਦੀ ਬਣਤਰ ਨਾਲੋਂ ਕਾਫ਼ੀ ਵਖਰੀ : ਦ ਤੀਕ ਉਸ ਮਨੋਰਥ ਕਰਕੇ ਵੀ, ਜਿਸ ਨੂੰ ਮੁਖ ਰਖ ਕੇ ਭਾਈ ਸਾਹਿਬ ਨੇ ਉਪਨਿਆਸ ਲਿਖੇ, ਉਸ ਦੀਆਂ ਉਪਨਿਆਸਾਂ ਦੀ ਬਣਤਰ ਹੀ ਬਣਤਰ ਨਾਲੋਂ ਕਾਫ਼ੀ ਵਖਰੀ ਹੈ । ਭਾਈ ਸਾਹਿਬ ਨੇ ਸੰਦਰੀ, ਅਜੈ ਸਿੰਘ’, ‘ਸਤਵੰਤ ਕੌਰ, ਇਤਿਹਾਸਕ, ਧਾਰਮਿਕ ਉਪਨਿਆਸ 2 1 ਹਥੀਂ ਬਾਬਾ ਨੌਧ ਸਿਘ' ਸੁਧਾਰਵਾਦੀ ਉਪਨਿਆਸ ਰਚਨਾਵਾਂ ਰਚੀਆਂ ਭਾਗ ਜੀ ਨਲੀ ਵਰਗ ਦੀਆਂ ਉਪਨਿਆਸਾਂ ਦਾ ਸਮਾਂ ਸਿੱਖ ਇਤਿਹਾਸ ਦਾ ਉਹ ਦਾ ਸੁਧਾਰ ਹਥੀਂ ਬਾਬਾ ਨੌਧ ਸਿ ੧੦