ਪੰਨਾ:Alochana Magazine February 1964.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਠਕ ਦੇ ਭਾਵ ਦਾ ਆਤਮੀ-ਕਰਨ ਨਹੀਂ ਹੋਵੇਗਾ । ਪਾਠਕ ਕੇਵਲ ਚਰਿਤਰ ਦਰਿਸ਼ਟਾ ਰਹੇਗਾ । ਉਸ਼ਦਾ ਕੇਵਲ ਮਨੋਰੰਜਨ ਹੋਵੇਗਾ, ਭਾਵ ਵਿੱਚ ਲੀਨ ਕਰਨ ਵਾਲੀ ਕੋਈ ਵੀ ਰਸ ਦੀ ਅਨੁਭੂਤੀ ਉਸ ਨੂੰ ਨਹੀਂ ਹੋਵੇਗੀ । ਉਪਰ ਕਹਿਆ ਗਇਆਂ ਹੈ ਕਿ ਕਿਸੇ ਸ਼ੁਭ ਬੀਜਭਾਵ ਦੀ ਪਰੇਰਣਾ ਨਾਲ ਉਪਜੇ ਤੀਖਣ ਅਤੇ ਉੱਗਰ ਭਾਵਾਂ ਦੀ ਸੁੰਦਰਤਾਂ ਦੀ ਮਾਤਰਾ ਉਸ ਬੀਜਭਾਵ ਦੀ ਨਿਰਵਿਸ਼ੇਸ਼ਤਾ ਅਤੇ ਵਿਆਪਕਤਾ ਅਨੁਸਾਰ ਹੁੰਦੀ ਹੈ । ਜਿਵੇਂ, ਜੇ ਕਰੁਣਾ ਕਿਸੇ ਵਿਅਕਤੀ ਦੀ ਵਿਸ਼ੇਸ਼ਤਾ ਨਾਲ ਸਬੰਧਿਤ ਹੋਵੇਗੀ (ਭਾਵ ਕਿ ਪੀੜਤ ਵਿਅਕਤੀ, ਸਾਡਾ ਟੱਬਰ ਦਾ ਜਾਂ ਮਿਤਰ ਆਦੀ ਹੈ) ਤਾਂ ਉਸ ਕਰੁਣਾ ਰਾਹੀ ਉਪਜੇ ਤੀਖਣ ਜਾਂ ਉੱਗਰ ਭਾਵਾਂ ਵਿਚ ਉਤਨੀ ਸੁੰਦਰਤਾ ਨਹੀਂ ਹੋਵੇਗੀ । ਜੇ ਕਿਸੇ ਕਾਂਵਿ ਵਿਚ ਵਰਤ ਦੇ ਪਾਤਰਾਂ ਵਿਚੋਂ ਇਕ ਤਾਂ ਆਪਣੇ ਭਾਈ ਨੂੰ ਅਤਿਆਚਾਰ ਅਤੇ ਪੀੜਾ ਤੋਂ ਬਚਾਉਣ ਲਈ ਯਤਨ ਕਰ ਰਿਹਾ ਹੈ । ਅਤੇ ਦੂਜੇ ਕਿਸੇ ਵੱਡੇ ਭਾਰੀ ਜਨ-ਸਮੂਹ ਨੂੰ ਤਾਂ ਗਤੀ ਵਿਚ ਅੜਿੱਕਾ ਡਾਹੁਣ ਵਾਲਿਆਂ ਪ੍ਰਤੀ ਦੋਹਾਂ ਦੇ ਦਿਖਾਏ ਧੀ ਦੀ ਸੁੰਦਰਤਾ ਦੇ ਪਰਿਣਾਮ ਵਿਚ ਬਹੁਤ ਅੰਤਰ ਹੋਵੇਗਾ। | ਭਾਵਾਂ ਦੀ ਛਾਣ-ਬੀਣ ਕਰਨ ਤੇ, ਮੰਗਲ ਦਾ ਵਿਧਾਨ ਕਰਨ ਵਾਲੇ ਦੇ ਭਾਵ ਸਥਾਪਿਤੇ ਹੁੰਦੇ ਹਨ-ਕਰੁਣਾ ਅਤੇ ਪ੍ਰੇਮ । ਕਰੁਣਾ ਦੀ ਗਤੀ ਰਖਿਆ ਵਲ ਹੁੰਦੀ ਹੈ ਅਤੇ ਪਰੇਮ ਦੀ ਰੰਜਣ ਵੱਲ । ਲੋਕ ਵਿਚ ਪਹਿਲੀ 'ਸਾਧ' ਰਖਿਆ ਹੈ । ਰੰਜਨ ਦਾ ਮੌਕਾ ਉਸ ਪਿਛੋਂ ਆਉਂਦਾ ਹੈ । ਇਸ ਲਈ ਸਾਧਨਾ ਅਵਸ਼ਥਾ ਜਾਂ ਪ੍ਰਯਤਨ ਪੱਖ ਨੂੰ ਲੈ ਕੇ ਚਲਣ ਵਾਲੇ ਕਾਵਿ ਦਾ ਬੀਜਭਾਵ ਕਰੁਣਾ ਹੀ ਠਹਿਰਦਾ ਹੈ । ਇਸੇ ਕਰਕੇ ਸ਼ਾਇਦ ਆਪਣੇ ਦੋ ਨਾਟਕਾਂ ਵਿਚ ਰਾਮ ਚਰਿਤ ਨੂੰ ਲੈ ਕੇ ਚਲਣ ਵਾਲੇ ਮਹਾਂ ਕਵੀ ਭਵਤੀ ਨੇ ਕਰਣਾ ਨੂੰ ਹੀ ਇਕ ਮਾਤਰ ਰਸ ਕਹਿ ਦਿਤਾ ਹੈ । ‘ਰਾਮਾਇਣ ਦਾ ਬੀ ਭਾਂਵ ਕਰੁਣਾ ਹੈ, ਜਿਸ ਦਾ ਸੰਕੇਤ ਧ ਨੂੰ ਮਾਰਨ ਵਾਲੇ ਨਿਸ਼ਾਨ ਦੇ ਪ੍ਰਤੀ ਬਾਲਮ ਕ ਦੇ ਮੂੰਹ ਤੋਂ ਨਿਕਲੇ ਬਚਨ ਰਾਂਹੀਂ ਅਰੰਭ ਵਿੱਚ ਹੀ ਮਿਲਦਾ ਹੈ । ਉਸ ਦੇ ਉਪਰੰਤ ਵੀ ਬਾਲਕਾਂਡ ਦੇ ੧੫ਵੇਂ ਸਰਗ ਵਿਚ ਇਸ ਦੀ ਝਲਕ ਮਿਲਦੀ ਹੈ ਜਿਥੇ ਦੇਵਤਿਆਂ ਨੇ ਮਾਂ ਨੂੰ ਰਾਵਣ ਰਾਹੀਂ ਪੀੜਤ ਲੋਕਾਂ ਦੀ ਦਾਰੁਣ ਅਵਸਥਾ ਦਾ ਨਿਵੇਦਨ ਕੀਤਾ ਹੈ । ਉਕਤ ਕਾਵਿ ਵਿਚ ਲੋਕ ਮੰਗਲ ਦੀ ਸ਼ਕਤੀ ਦੇ ਉਦੇ ਦੀ ਝਲਕ ‘ੜਕਾਂ' ਅਤੇ 'ਮਰੀਚ ਦੇ ਦਮਨ ਦੇ ਪ੍ਰਸੰਗ ਵਿਚ ਹੀ ਮਿਲ ਜਾਂਦੀ ਹੈ । ਪੰਚਵੱਟੀ ਤੋਂ ਉਹ ਸ਼ਕਤੀ ਜ਼ੋਰ ਫੜਦੀ ਦਿਖਾਈ ਦਿੰਦੀ ਹੈ । ਸੀਤਾਹਰਣ ਹੋਣ ਪਿਛੋਂ ਉਸ‘ਵਿਚ ਆਤਮ-ਗੌਰਵ ਅਤੇ ਪਤੀ-ਪ੍ਰੇਮ ਦੀ ਪਰੇਰਣਾ ਵੀ ਮਿਲ ਜਾਂਦੀ ਹੈ । ਧਿਆਨ ਦੇਣ ਦੀ ਗੱਲ ਇਹ ਹੈ ਕਿ ਇਸ ਆਂਤਪ ਗੰਰਭ ਅਤੇ ਦੰਪਤੀ ਪਰੇਮ ਦੀ ਪਰੇਰਣਾ ਵਿਚੋਂ ਹੀ ਪ੍ਰਗਟ ਹੋ ਕੇ ਉਸ ਵਿਰਾਟ ਮੰਗਲ-ਮੁਖੀ ਗਤੀ ਵਿਚ ਮਿਲ ਜਾਂਦੀ ਹੈ। ਜ਼ੇ 'ਰਾਖਰਾਜ' ਤੇ ਚੜਾਈ ਕਰਨ ਦਾ ਮਲ ਕਾਰਨ ਕੇਵਲ ਆਤਮ-ਗੌਰਵ ਜਾਂ ਪਰੇਮ ਹੁੰਦਾ ਤਾਂ ਰਾਮ ਦੇ 'ਕਾਲਾਇਨ ਸਿਸ਼ ਕੋਧ’ ਵਿਚ ਕਾਵਿ ਦੀ ਇਹ ਲੋਕ ਸੁੰਦਰਤਾ