ਪੰਨਾ:Alochana Magazine February 1964.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪਜਦਾ ਹੈ । | ਪਹਾਸ ਵਿਚ ਕਰਤਾ ਆਪਣੇ ਪਾਠਕਾਂ ਜਾਂ ਦਰਸ਼ਕਾਂ ਅੱਗੇ ਇਕ ਨਾਟਕੀ ਦਿਸ਼ ਜਾਂ ਨਾਟਕੀ ਤਮਾਸ਼ਾ ਜਾਂ ਨਾਟਕੀ ਸੁਆਂਗ ਉਸਾਰਦਾ ਹੈ । ਇਸ ਵਿਚ ਤਮਾਸ਼ੇ ਵਾਂਗ ਹਾਸੇ ਨੂੰ ਵਧਾਇਆ ਹੋਇਆ ਹੁੰਦਾ ਹੈ । ਜਿਨਾ ਪਾਤਰ ਨੂੰ ਵਧਾਇਆ ਜਾਵੇਗਾ | ਓਨੀਆਂ ਹੀ ਉਸ ਦੀਆਂ ਕਮਜ਼ੋਰੀਆਂ ਵਧੇਰੇ ਪਤਲਆਂ ਪੈ ਕੇ ਪਾਟਣਗੀਆਂ ਓਨਾ ਹੀ ਉਹ ਵਧੇਰੇ ਬੁਰੀ ਤਰ੍ਹਾਂ ਦਰਸ਼ਕ ਦੀਆਂ ਅੱਖਾਂ ਵਿਚ ਡਿਗੇਰਾ ਤੇ ਠ ਹੋਵੇਗਾ । ਇਸ ਵਿਚ ਅਸਲੀ ਵਿਅੰਗਾਤਮਕ ਰਸੀਲਾ, ਆਲੋਚਨਾਤਮਕ ਤੇ ਸੁਧਾਰਵਾਦੀ ਹਾਸਾ ਤਾਂ ਹੀ ਆਵੇਗਾ, ਜਦ ਕਹਾਣੀ ਜਾਂ ਕਹਾਣੀ ਦੀ ਘਟਨਾ ਜਾਂ ਨਾਟਕੀ ਸਥਿਤੀ ਜਾਂ ਜੀਵਨ ਸਥਿਤੀ ਦੇ ਦਰਪਨ ਵਿਚ ਪਾਤਰ ਦੇ ਕਰਮ, ਕਿਰਿਆਵਾਂ ਨੂੰ ਜਾਣ ਕੇ ਵਿਗਾੜ ਕੇ ਵਿਖਾਇਆ ਜਾਵੇਗਾ । ਪਹਾਸ ਆਪਣੀ ਹਉਣੀ ਸੁਆਂਗੀ ਬਣਤਰ ਕਰਕੇ ਸ਼ੁਧ ਸੁਖਾਂਤ ਵਿਚ ਵਰਤਿਆ ਜਾਂਦਾ ਹੈ । ਅਸੀਂ ਪਿਛੇ ਕਹਿਆ ਹੈ ਪਰਿਹਾਸ-ਲੇਖਕ ਇਕ ਤਮਾਸ਼ਾ ਵਿਖਾਉਂਦਾ ਹੈ । ਇਹ ਤਮਾਸ਼ਾ ਸਆਦੀ ਤੇ ਪ੍ਰਭਾਵਸ਼ਾਲੀ ਕੇਵਲ ਲੇਖਕ ਦੀ ਨਿਰਲੇਪਤਾ ਨਾਲ ਹੀ ਹੋ ਸਕਦਾ ਹੈ ਉਜ ਨਹੀਂ। ਖ (indirect) ਢੰਗ ਸੁਆਂਗੀ ਬਣਤਰ ਤੇ ਸੁਹਜ ਸੁਆਦੀ ਰਚੀਆਂ ਹੀ ਰਿਹਾਸ ਨੂੰ ਵਿਅੰਗਾਤਮਕ ਗਾਲ੍ਹਾਂ ਤੇ ਤਾਹਨੇ ਮਿਹਨੇ ਨਾਲੋਂ ਵਖਰਾਉਂਦੀਆਂ ਹਨ | ਬਦ-ਜ਼ਬਾਨੀ ਵਿਅੰਗ ਵਿਚ ਹਾਸਾ ਨਿਕੇ ਨਿਕੇ ਵਾਕ ਟੋਟਿਆਂ, ਸ਼ਬਦੀ ਅਲੰਕਾਰਾਂ ਤੇ ਸ਼ਬਦੀ ਜੁਗਤੀਆਂ ਨਾਲ ਉਸਾਰਿਆ ਹੁੰਦਾ ਹੈ ਤੇ ਕੇਂਦਰੀ ਜੁਗਤੀ ਤੇ ਸਥਿਤੀ ਦੂਜੀ ਥਾਂ ਤੇ ਹੁੰਦੀ ਹੈ, ਪਰ ਪਰਿਹਾਸ ਵਿਚ ਇਸ ਜੁਗਤੀ ਨੂੰ ਐਨਾ ਵਧਾਇਆ ਹੋਇਆ ਹੁੰਦਾ ਹੈ ਕਿ ਉਹ ਨਿਕੀ ਜੇਹੀ ਨਾਟਕੀ ਕਹਾਣੀ ਬਣ ਜਾਇਆ ਕਰਦੀ ਹੈ ਤੇ ਹਾਸਾ ਉਦੋਂ ਉਪਜਦਾ ਹੈ ਜਿਵੇਂ ਪਿਛੇ ਕਹਿਆ ਹੈ, ਜ਼ਦ ਇਸ ਕਹਾਣੀ-ਦਰਪਨ ਵਿਚ ਆਦਮੀ ਦੀ ਭਾਵ ਪਾਤਰ ਦੀ ਸ਼ਕਲ ਵਿਗੜੀ ਹੋਈ ਦਿਸੇ ਤੇ ਉਲਾਰੂ ਕਰਮ ਉਪਜਣ । ਅਸੀਂ ਪਿਛੇ ਕਿਹਾ ਹੈ ਕਿ ਘਟੀਆ ਬਿਹਾਸ ਵਿਚ ਪਾਠਕ ਨੂੰ ਕਹਿਆ ਹi a ਕਿ ਉਹ ਵਸਤੂ ਜਾਂ ਸ਼ਿਕਾਰ-ਪਾਤਰ ਨੂੰ ਤੰਗ ਦਿਲ ਭੈੜੇ ਆਦਮੀ ਨਾਲ ਮਿਲ ੨. ਇਸ ਵਿਚੋਂ ਰਣਾ ਭਰਿਆਂ ਹਾਸਾ ਨਿਕਲਦਾ ਹੈ । ਇਸ ਦੇ ਉਲਟ ਵn, .." ਵਿਚ ਪਾਠਕ ਨੂੰ ਪਾਤਰ-ਸ਼ਿਕਾਰ ਮਿਆਰ ਨਾਲ ਵਖਰਾ ਕੇ ਵੇਖਣ ਲਈ .. ਜਾਂ ਇਉਂ ਕਹ ਲਓ ਸ਼ਿਕਾਰ-ਪਾਤਰ ਨੂੰ ਬਹੁਤ ਵਧੀਆਂ ਉਚੀ ਚੀਜ ਦੇ 7 ਦਾ ਹੈ । ਉਸਾਰਨ ਲਈ ਖੜਾ ਕੀਤਾ ਜਾਂਦਾ ਹੈ । ਇਸ ਵਿਚ ਉਪਮਾ ਤਾ Bisa A ਨ ਉਪਮਯ ਬਿਨਾ ਹੁੰਦੀ ਹੈ । ਪਾਠਕ ਨੂੰ ਵਸਤੂ ਨੂੰ ਠੀ ਕਰਕੇ ਮਿਲ ਕੇ ਹਰ ago ਨਾ ਪਵੇਗਾ ਤਾਂ ਹੀ ਰਸ ਉਮਰੇਗਾ ਤੇ ਵਿਚਲੀ ਤਨਜ਼ ਸਪਸ਼ਟ ਹੋਵੇਗੀ । ਇਹ ਠੀਕ ਹੈ ਕਿ ਲਕੀ ਤਨਜ਼ ਦੇ ਸਾਹਿਤਕ ਅਰਥਾਂ ਨੂੰ ਸਮਝਣ ਲਈ ਸੰਕੇਤ ਵੀ ਕੀਤੇ ਹੁੰਦੇ ਹਨ,