ਪੰਨਾ:Alochana Magazine January, February, March 1966.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੋ ਸੁਖਾਵਾਂ ਵਾਤਾਵਰਣ ਤਿਆਰ ਹੋ ਰਿਹਾ ਹੈ ਉਸ ਦੇ ਪ੍ਰਸੰਗ ਵਿਚ ਸਾਡਾ ਵਿਸ਼ਵਾਸ਼ ਹੈ ਕਿ ਪੰਜਾਬ ਵਿਕ ਪੰਜਾਬੀ ਨਾਲ ਨਾਵਾਕਫ਼ੀ ਇਕ ਸ਼ਰਮ ਵਾਲੀ ਗੱਲ ਹੋਵੇਗੀ, ਫਰ ਸਟੇਸ਼ਨਾਂ ਉੱਤੇ ਵੀ, ਕਿਤਾਬਾਂ ਦੀ ਮੰਗ ਹੋਣ ਕਰ ਕੇ, ਦੁਕਾਨਾਂ ਖੋਲਣੀਆਂ ਪੈ ਜਾਣਗਆ ਪਿਛਲੇ ਸੌ ਵਰਿਆਂ ਵਿਚ ਜੋ ਵੀ ਤਬਦੀਲੀ ਹੋਈ ਹੈ, ਉਹ, ਸਮੁੱਚੇ ਤੌਰ ਉੱਤੇ, ਪੰਜਾਬੀ ਦੇ ਹੱਕ ਵਿਚ ਹੀ ਮੁੱਕਦੀ ਰਹੀ ਹੈ । ਹੁਣ ਦੀ ਤਬਦੀਲੀ ਏਲਾਨੀਆਂ ਤੌਰ ਉੱਤੇ ਪੰਜਾਬੀ ਦੇ ਹੱਕ ਵਿਚ ਹੈ, ਫੇਰ ਇਸ ਨਾਲ ਉੱਨਤੀ ਦਾ ਰਾਹ ਕਿਉਂ ਮੋਕਲਾ ਨਹੀ ਹੋਵੇਗਾ ? ਅਵੱਸ਼ ਹੋਵੇਗਾ । ਨਵੇਂ ਪੰਜਾਬ ਦੇ ਕਰਤਿਆਂ-ਧਰਤਿਆਂ ਦਾ ਇਹ ਕਰਤੱਵ ਹੋਵੇਗਾ ਕਿ ਉਹ ਇਸ ਸੁਫਨੇ ਨੂੰ ਛੇਤੀ ਸਾਕਾਰ ਕਰਨ ਲਈ ਯੋਗ ਬਾਣੂ ਬਨ ਨਵਾਂ ਪੰਜਾਬ ਬਣਨ ਨਾਲ ਜਿਨ੍ਹਾਂ ਪਾਠਕਾਂ ਦੇ ਇਕ ਦਮ ਘਟ ਜਾਣ ਦਾ ਡਰ ਹੈ : ਵਿੱਚੋਂ ਬਹੁਤੇ, ਪੰਜਾਬੀ ਨੂੰ, ਬੱਧ-ਧੇ ਪੜ੍ਹਨ ਵਾਲੇ ਸਨ । ਹੁਣ ਆਸ ਹੈ ਕਿ ਸਾਡੀ ਨਵੀਂ ਸਰਕਾਰ ਵਧੇਰੇ ਪੰਜਾਬੀ-ਮੁਖੀ ਹੋਵੇਗੀ ਤੇ ਪੂਰੇ ਧੜੱਲੇ ਨਾਲ ਪੰਜਾਬੀ ਪ੍ਰਚਾਰ ਦਾ ਕੰਮ ਹਰ ਵਿਚ ਲਵੇਗੀ । ਫਿਰ ਤਾਂ, ਬਹੁਤ ਛੇਤੀ, ਇਹ ਕਸਰ, ਦੂਜਿਆਂ ਸੂਬਿਆਂ ਵਿਚ, ਪੰਜਾਬੀ ਆਪਣੀ ਖ਼ੁਸ਼ੀ ਨਾਲ, ਦੂਜੀ ਜਾਂ ਤੀਜੀ ਭਾਸ਼ਾ ਦੇ ਤੌਰ ਉੱਤੇ ਪੜਨ ਵਾਲੇ ਹੀ ਪੂਰਾ ਕਰ ਦੇਣਗੇ । ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਨਵਾਂ ਪੰਜਾਬ, ਸੰਪਰਣ ਕਰ ਕੇ ਇਕ-ਭਾਸ਼ੀ ਹੋਵੇਗਾ ਤੇ ਸਤਹੀ ਰਾਜਨੀਤਕ ਵਖੇਵੇਂ ਇਸ ਪ੍ਰਾਪਤੀ ਦੇ ਰਾਹ ਵਿਚ ਅੜਿੱਕਾ ਨਹੀਂ ਬਣਨਗੇ । ਇਸ ਤਰ੍ਹਾਂ ਪੰਜਾਬੀ ਪੜ੍ਹਨ ਵਾਲਿਆਂ ਦੀ ਗਿਣਤੀ ਪੂਰੀ ਹੁੰਦਿਆਂ ਦੇਰ ਨਹਾ ਲਗਣੀ । ਪੰਜਾਬੀ ਲੇਖਕ, ਇਸ ਤੋਂ ਤਾਂ ਕੁੱਝ ਚੜਿਆ ਰਿਹਾ ਹੈ ਬਈ ਵਾਲੀ ਇਸ ਨਤੀ ਦਾ | ਹਾਂ, ਦੇਰ ਲਗਣੀ ਹੈ ਉਨ੍ਹਾਂ ਕੁੱਝ ਮਨਾਂ ਦੇ ਬਦਲਣ ਵਿਚ ਜਿਨਾਂ ਲਈ ਇਕ ਪਾ arਥਾਂ ਤੇ ਸਿੱਖੀ, ਦੂਜੇ ਪਾਸੇ ਹਿੰਦੀ ਤੇ ਹਿੰਦੂ ਅਤੇ ਤੀਜੇ ਪਾਸੇ ਉ ਤਦ ਤੇ ਇਸਲਾਮ ਦੇ ਤਦਾਰਥ ਹੋਇਆ ਹੋਇਆ ਹੈ । ਅੰਗ੍ਰੇਜ਼ੀ ਰਾਜ ਦੀ ਵਾੜਾਬੰਦੀ ਵਾਲੀ ਇਸ ਨੀਤੀ ਦਾ ਜਹਿਰ ਸਾਡੇ ਅਖ਼ਬਾਰਾਂ ਉੱਤੇ ਤਾਂ ਕੁੱਝ ਚੜਿਆ ਰਿਹਾ ਹੈ ਪਰ ਸਾਡੇ ਲੇਖਕ, ਖ਼ਾਸ ਤੌਰ ਉੱਤੇ ਪੰਜਾਬੀ ਲੇਖਕ, ਇਸ ਤੋਂ ਕਾਫ਼ੀ ਬਚ ਰਹੇ ਹਨ । ਇਸ ਲਈ ਉਹ ਵਧਾਈ ਦੇ ਹੱਕਦਾਰ ਹਨ । ਹੁਣ ਪਹਿਲਾ ਕੰਮ ਜਿਹੜਾ ਸਾਡੇ ਲੇਖਕਾਂ ਦੇ ਸਾਹਮਣੇ ਹੈ ਤੇ ਜਿਹੜਾ ਉਨਾਂ ਨੂੰ ਪੂਰਾ ਲਗਨ ਨਾਲ ਨਿਪਟਾਉਣਾ ਪੈਣਾ ਹੈ ਉਹ ਅਖ਼ਬਾਰਾਂ ਰਾਹੀਂ ਫੈਲ ਚੁੱਕੇ ਸਾਰੇ ਜ਼ਹਿਰ ਨੂੰ qੜਣ ਦਾ ਹੈ । ਭਾਸ਼ਾ-ਆਧਾਰਿਤ ਸੂਬਿਆਂ ਦੀ ਮੰਗ ਦੇ ਪਿੱਛੇ ਜੋ ਜਮਹਰੀ ਉਹ ਇਹੀ ਹੈ ਕਿ ਭਾਸ਼ਾ, ਸੰਸਕ੍ਰਿਤੀ ਦੇ ਪੱਖ ਤੋਂ, ਸਮਾਜ ਦੀ ਬੁਨਿਆਦੀ ਸੌਤਨੀ ਸ਼ਕਤੀ , ਨਹੀਂ ਹੈ : ਇਸ ਲਈ ਸਾਡੇ ਧੰਨ ਭਾਗ ਜੇ ਸਮਾਨ ਇਤਿਹਾਸਿਕ 2 ਸiਚਿਤਿਕ ਪ੍ਰਭਾਵਾਂ ਤੇ ਸੋਚਣੀਆਂ ਵਾਲਾ ਇਕ-ਭਾਸ਼ਾ ਸਮੂਹ, ਇਕ ਤਿਕ ਇਕਾਈ ਵਿਚ ਵੜ ਜਾਵੇ । ਭਾਸ਼ਾ, ਜਿਸ ਨੇ ਟੱਟੀਆਂ ਗੰਢਣੀਆਂ ਸਨ, ਜਿਸ ਵਿਚ ਨਾਨਕ, ਬੱਲੇ ਤੇ ਵh ਦੇ ਬਲਾਂ ਦੀ fਸ਼ਰੀ ਘੋਲੀ ਹੋਈ ਸੀ, ਜਿਸ ਦੇ ਸੁਣਨ, ਪੜ੍ਹਨ ਤੇ ਸਮਝਣ ਵਿਚ ਵਿੱਥ ਹੈ ਉਹ ਅਖ਼ਬਾਰ ਹੈ ਤੇ ਜਿਹੜਾ ਉਨ੍ਹਾਂ ਨੂੰ ਪੂਰੀ ਚੂਸਣ ਦਾ ਹੈ । ਭਾoਣਾ ਸਸਕ੍ਰਿਤੀ ਦੇ ਪੱਖ ਦਾ ਮਗ ਦੇ ਪਿੱਛੇ ਹੁੰਦੀ ਹੈ ; ਇਸ ਦਾ ਵਿਚ ਵਿੱਥ ਦਾ (ਗ) .