ਪੰਨਾ:Alochana Magazine January, February, March 1966.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਹਲਕੇ ਦੀਆਂ ਚੀਜ਼ਾਂ ਬਣ ਗਏ ! ਸਮਾਜ ਨਾਲ ਨਾਟਕ ਜਾਰੀ ਹੈ । ਸ਼ੁਕਦਾ ਦਰਿਆ ਪਾਰ ਕਰਨਾ ਚੀਜ਼ਾਂ ਦੀ ਟੌਟੈਲਿਟੀ ਦੀ ਸੋਹਣੀ ਵਰਤੋਂ ਹੈ। ਸਮਾਜ ਦੇ ਵਹਿਣ ਤੇ ਉਸ ਦੀਆਂ ਅੱਖਾਂ ਦੀ ਆਸ਼ਕਾਂ ਦੇ ਰਾਹ ਵਿਚ ਰੁਕਾਵਟ ਨੂੰ ਬੜਾ ਸੋਹਣਾ ਨਮੂਦਾਰ ਕਰਦਾ ਹੈ । ਸਮਾਜ ਦੇ ਹਿਤ ਦਾ ਕਾਰਗਰ-ਬੰਦ ਸਾਬਤ ਹੁੰਦਾ ਹੈ । ਪੱਟ ਪਾੜਨ ਮਗਰੋਂ ਮਹੀਂਵਾਲ ਦਰਿਆ ਪਾਰ ਕਰ ਕੇ ਨਹੀਂ ਆਵੇਗਾ, ਸੋਹਣੀ ਤਰ ਕੇ ਜਾਇਆ ਕਰੇਗੀ । ਜੇ ਮੱਛੀ ਨਾ ਮਿਲਣ ਤੇ ਇਸ਼ਕ ਨੇ ਮਹੀਂਵਾਲ ਤੋਂ ਪਟ ਪੜਵਾਇਆ, ਤਾਂ ਸੋਹਣੀ ਕੱਚੇ ਘੜੇ ਤੇ ਕਪੱਕ ਪੈਂਦੇ ਦਰਿਆ ਤੋਂ ਡਰਦੀ ਵਾਪਸ ਕਿਸ ਤਰ੍ਹਾਂ ਚਲੀ ਜਾਉ ? ਪਾੜੇ ਪੱਟ ਨੇ ਕਹਾਣੀ ਨੂੰ ਅਖੀਰਲਾ ਮੌੜ ਦੇ ਕੇ ਇਸ ਦਾ ਮੂੰਹ ਸਿੱਧਾ ਦੁਖਾਂਤ ਵੱਲ ਕਰ ਦਿੱਤਾ । ਘੜਾ ਕੱਚਾ ਹੈ । ਸੋਹਣੀ ਤੇ ਉਸਦੇ ਇਸ਼ਕ ਨਾਲ ਕੱਚ ਹੀ ਕਮਾਉਂਦਾ ਹੈ । ਕਚੇ ਹੋਣ ਵਿਚ ਹੀ ਉਸਦਾ ਰੋਲ ਹੈ। ਇਸ ਕਰਕੇ ਹੀ ਉਹ ਸਮਾਜ ਦਾ ਅਤਿਅੰਤ ਕਾਰਗਰ - । ਉਸਦਾ ਹਿੱਤ ਪੂਰਦਾ ਹੈ । ਨਾ ਕਿਸੇ ਦੀ ਹਿੰਗ ਲਗੀ ਨਾ ਫਟਕੜੀ । ਸੋਹਣੀ ਦੀ ਹਮੇਸ਼ਾ ਵਾਸਤੇ ਅਲਖ ਮੁੱਕ ਗਈ । ਸੌਹਰਿਆਂ ਤੇ ਪੇਕਿਆਂ ਦੀ ਨਿਤ ਕੱਚਾ ਘੜਾ ਸਮਾਜ ਹੈ, ਸਮਾਜ ਦਾ ਅੰਗ ਹੈ, ਉਸਦਾ ਸੰਦ ਣੀ ਆਪਣੇ ਕਿੱਤੇ ਤੋਂ ਬਾਜ਼ ਨਹੀਂ ਆਉਂਦੀ, ਨਨਾਣ ਨੂੰ ਆਪਣੇ ਘਰ ਦੀ . ਦੀ ਅਣਖ ਹੈ, ਘਰ ਘੁਮਿਆਰਾਂ ਦਾ ਹੈ । ਸੋਹਣੀ ਆਪਣੇ ਕਿੱਤੇ ਤੇ ਧੀਨ ਨੂੰ ਪਾਰ ਕਰਦੀ ਹੈ | ਕੱਚਾ ਘੜਾ ਇਸ ਹਲਕੇ ਦੀ ਬੜੀ ਕੁਦਰਤੀ ਵਰਤ ਕੇ , ਜੀਸ਼ਨ ਦੇ ਕੱਚਾ ਘੜਾ ਬਹੁਤ ਤ ਬੈਠਦਾ ਹੈ । ਸਮਾਜ ਦੀ ਤੋਰ, ਨਨਾਣ wਖ ਦੇ ਰਾਹੀਂ ਇਸਨੂੰ ਆਪਣਾ ਨੁਮਾਇੰਦਾ ਆਪਣੇ ਹਿੱਤ ਦੀ ਪੂਰਤੀ ਦਾ 1 ਬਣਾ ਭੇਜ ਦੇਂਦੀ ਹੈ । ਸੋਹਣੀ ਨੇਂ ਪਾਰ ਕਰਨ ਨੂੰ ਜਾਂਦੀ ਹੈ । ਘ ਨਹੀਂ, ਮੌਕਾ ਨਾਟਕੀ ਹੈ। ਇਕ ਪਾਸੇ ਤੋਂ ਕੱਚੇ ਘੜੇ ਦੀ ਸ਼ਕਲ ਵਿਚ ਰੱਦਾ 2 ਆਮ ਸਾਮਣੇ ਹਨ । ਅਖੀਰਲਾ, ਸਿਖਰ ਦਾ ਮੌਕਾ ਹੈ । ਜੇ ਕਹਾਣੀ ਸਨ ਕੇ ਦੀਆਂ ਗੱਲਾਂ ਨਾ ਕਰਾਏ ਤਾਂ ਸੂਲੀ ਚਦੇ ਇਸ਼ਕ ਦੀ ਜ਼ਬਾਨ ਸਮਾਜ ਦੇ , ੨ ? ਐਸੀ ਹਾਲਤ ਵਿਚ ਕੱਚੀ ਮਿੱਟੀ ਦਾ ਘੜਾ ਕਾਵਿਕ ਕਿਸ ਤਰਾਂ ਨਾ qਮਾਜ ਤੇ ਇਸ਼ਕ ਦਾ ਅਖਾੜਾ ਤਾਂ ਬੱਝਾ ਹੈ ਪਰ ਜੜ ਤੁਸੀਂ ਨਹੀਂ। ·ਰ ਤੇ ਦੂਜੇ ਪਾਸੇ ਤੋਂ ਸਮਾਜ ਨੇ ਸੋਹਣੀ ਕੁੜਿੱਕੀ ਵਿਚ ਫਸਾ ਦਿੱਤੀ ਹੈ । ਇਕ a rਥੇ ਦੀਦਿਆਂ ਨੂੰ ਸਾਫ ਦਿਸਦੀ ਮੌਤ ਹੈ । ਪਿਛਲੇ ਪਾਸੇ ਪਾੜਿਆ ਪੱਟ ਖੜਾ ਹੈ । siਹ ਮੜੇ ਇਸ਼ਕ ਨੂੰ ਲਾਜ ਲੱਗਦੀ ਹੈ । ਸੋਹਣੀ ਮਰੇਗੀ । ਮਹੀਂਵਾਲ ਮਗਰੇ ਜਾਏਗਾ । ਵਾਲ ਨੇ ਪੱਟ ਪਾੜਕੇ ਆਪਣੀ ਤੇ ਸੋਹਣੀ ਦੀ ਮੌਤ ਵਿਹਾਜੀ ਸੀ, ਮਿਲ ਗਈ । ਇਸ਼ਕ :: ਸਰ ਹੋਣਾ ਸੀ ਹੋ ਕੇ ਰਿਹਾ | ਸਮਾਜ ਜਿੱਤਿਆ ਪਰ ਮਰਦੀ ਸੋਹਣੀ ਉੱਚਿਆਂ ਬਣੀ ਹੋਈ ਪੋਜ਼ੀਸ਼ਨ ਦੇ ਹੱਕ ਦੀ ਅਣਖ ਦੇ ਰਾਹੀਂ 5 ਹਥਿਆਰ ਬਣਾ ਭੇਜ ਦੇਂਦੀ ਹੈ । ਸੋਹਣੀ ਸੈਂ ਕੋਈ ਭੁਲ ਨਹੀਂ, ਮੌਕਾ ਨਾ HHT ਕੱਚੇ ਘੜੇ ਦੀਆਂ ਗੱਲਾਂ ਨਾ : ਕਿਵੇਂ ਚਲੇ ? ਐਸੀ ਹਾਲਤ ਵਿਚ ਬਣੇ ? ਸਮਾਜ ਤੇ ਇਸ਼ਕ ਦਾ ਪਾਸੇ ਤੋਂ ਯਾਰ ਤੇ ਦੂਜੇ ਪਾਸੇ ਤੋਂ 7 97