ਪੰਨਾ:Alochana Magazine January, February, March 1966.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਪਣੀ ਜਮਾਤ ਦਾ ਪੈਤੜਾ ਛੱਡਣ ਤੋਂ ਅਸਮਰਥ ਹੋਣ ਜਾਂ ਜਮਾਤੀ ਚੇਤਨਤਾ ਦੀ ਕਚਿਆਈ ਕਰ ਕੇ ਕਾਰਗਰ ਕਾਰਜ ਕਰਨ ਜੋਗੇ ਨਾ ਹੋਣ ਤਾ ਬਹੁਤੀ ਵੰਨਗੀ ਤੇ ਹਰਕਤ ਵਾਲਾ ਪਲਾਟ ਮੁਮਕਿਨ ਨਹੀਂ ਹੁੰਦਾ । ਅਕਸਰ ਪਾਤਰਾਂ ਦੇ ਸੰਬੰਧਤ ਘਟਨਾਵਾਂ ਜਾਂ ਘਟਨਾਵਾਂ ਦੀ ਉਸਰਦੀ ਲੜੀ ਪੇਸ਼ ਉਸ ਕਿਸਮ ਦੀ ਹੋ ਸਕਦੀ ਹੈ, ਜੋ ਪੇਸ਼ ਹੋ ਰਹੇ ਤਰਾਂ ਦੀਆਂ ਸੰਭਾਵਨਾਂ ਦੇ ਦਾਇਰੇ ਵਿਚ ਹੋਣ, ਉਨ੍ਹਾਂ ਦੀ ਸਾਮਾਜਿਕ ਪੋਜ਼ੀਸ਼ਨ ਨੂੰ ਮੂਰਤੀਮਾਨ ਕਰਨ, ਪਰ ਅਮਲੀ ਤੌਰ ਤੇ ਵਾਪਰੀਆਂ ਭਾਵੇਂ ਕਦੀ ਵੀ ਨਾ ਹੋਣ । ਭਰਵੀਂ ਰਤ ਵਾਲਾ ਪਲਾਟ ਤਾਂ ਹੀ ਮੁਮਕਿਨ ਹੁੰਦਾ ਹੈ, ਜੇ ਪਾਤਰਾਂ ਦੇ ਪੈਸ਼ਨਾਂ ਦੀ ਤਰਜਮਾਨੀ ਦੀ ਕਾਰਜ ਵਿਚ ਹੋ ਸਕੇ, ਦੂਸਰੇ ਲਫ਼ਜ਼ਾਂ ਵਿਚ ਜੇ ਉਨ੍ਹਾਂ ਦੇ ਪੈਸ਼ਨ ਵਿਚ ਮਸਲੇ ਦਾ ਹਲ ਦ, ਪਲਾਟ ਕਿਸੇ ਵੀ ਕਿਸਮ ਦਾ ਹੋਵੇ, ਘਟਨਾਵਾਂ ਜਾਂ ਸਿਚੂਏਸ਼ਨਾਂ ਦਾ ਅਸਲਾ ਤੇ ਹੀ ਪਰੋਸਣਾ ਐਸੀ ਹੋਣੀ ਲਾਜ਼ਮੀ ਹੈ, ਜਿਨ੍ਹਾਂ ਵਿਚ ਪਾਤਰਾਂ ਦੀਆਂ ਪ੍ਰਤੀਨਿਧ ਆਪਣੇ ਆਪ ਸਪੱਸ਼ਟ ਹੁੰਦੀਆਂ ਆਉਣ । ਸਾਫ਼ ਤੌਰ ਤੇ ਪਤਾ ਲਗੇ ਕਿ , Aਨਾਂ ਪਾਤਰਾਂ ਦੇ ਹਿੱਤ ਦੀ ਕਿੰਨੀ ਕੁ ਹਮਾਇਤੀ ਹੈ । ਉਨ੍ਹਾਂ ਦੀ ਮਰਜ਼ੀ ਨੂੰ ਨਦੀ ਹੈ । ਉਨ੍ਹਾਂ ਦੀ ਆਜ਼ਾਦੀ ਦੀ ਉਸਾਰੀ ਨੂੰ ਕਿੰਨਾ ਕੁ ਵੇਹਲ ਦਿੰਦੀ ਹੈ । ਸ਼ ਦੀ ਅਰਥ-ਭਰਪੂਰ ਵਾਸਤਵਕ ਪਲਾਟ ਪੇਸ਼ ਕਰਨ ਦੀ ਸ਼ਕਤੀ, ਪੇਸ਼ ਹੋ ਰਹੇ 4 ਮਾਤ ਦੀ ਪੈਦਾਵਾਰੀ ਦੀਆਂ ਸ਼ਕਤੀਆਂ ਨਾਲ ਰਿਸ਼ਤੇ ਬਾਬਤ ਉਸ ਦੇ . ਨਾਸਰ ਹੁੰਦੀ ਹੈ । ਬੁਨਿਆਦੀ ਗੱਲ ਇਹ ਹੈ ਕਿ ਨਜ਼ਰ ਹੇਠ ਸਾਮਾਜਿਕ ਹਲਕੇ ਦੀਆਂ ਚੂਲੀ ਫ਼ੈਸਲਾਕੁੰਨ ਤਾਕਤਾਂ ਪਲਾਟ ਵਿਚ ਪ੍ਰਵੇਸ਼ ਕਰਨ । ,ਚ ਵਿਚ ਰਣਜੀਤ ਸਿੰਘ ਦੀ ਆਰਥਕ ਸਾਮਾਜਿਕ ਫ਼ਾਰਮੇਸ਼ਨ ਦਾ ਮੁਕਾਬਲਾ 25 ਮਰਾਜੀ ਤਾਕਤ ਨਾਲ ਪਿਆ । ਰਣਜੀਤ ਸਿੰਘ ਦੇ ਫ਼ੌਜੀ ਸਿਪਾਹੀ ਦੀ ਜ਼ਾਤੀ ਨ ,ਜਾਬ ਵਿਚ ਹੋਏ ਇਨਕਲਾਬ ਦੀ ਸੰਤਾਨ ਸੀ, ਪਰ ਐਸੀ ਸੰਤਾਨ ਜੋ ਆਪਣੀ ਕ ਖ ਕੇ ਫ਼ੀਊਡਲ ਫ਼ਾਰਮੇਸ਼ਨ ਦੇ ਵਸ ਹੋ ਚੁਕੀ ਸੀ । ਰਣਜੀਤ ਸਿੰਘ - ਪਿਛੋਂ ਉਸ ਦੀ ਫ਼ਾਰਮੇਸ਼ਨ ਬਿਖਰ ਰਹੀ ਸੀ ਅਤੇ ਉਤੋਂ ਮੁਕਾਬਲਾ wਰ ਤੇ ਉਚੇਰੀ ਫ਼ਾਰਮੇਸ਼ਨ ਨਾਲ ਆ ਪਿਆ। ਦਲੇਰੀ ਲੜੀ, ਫ਼ੌਜਾਂ ਆਂ । ਸਿਪਾਹੀ ਦੀ ਜ਼ਾਤੀ ਦਲੇਰੀ ਦੇ ਬਾਵਜੂਦ ਦਿੱਤੀਆਂ ਜਿੱਤ ਕੇ ਅੰਤ ਨੂੰ ਹਾਰੀਆਂ । ਸਿਪਾਹੀ ਦੀ ਜ਼ਾਤੀ ਦਲੇਰੀ ਹੋ ਕੋਲੋਂ ਬਿਖਰ ਰਹੀ ਫ਼ੀਊਡਲ ਫਾਰਮੇਸ਼ਨ ਦਾ ਹਾਰਨਾ, ਖਤਮ ਹੋਣਾ ਬਰ ਸੀ । ਸ਼ਾਹ ਮਹੁੰਮਦ ਨੇ ਇਹ ਦਲੇਰੀ ਦਰਦ ਨਾਲ ਗਈ । ਫਾਉਡਲ ਹਰੀ ਦੇ ਕਛ ਹਿੱਸੇ ਨੂੰ ਜਿਗਰੇ ਨਾਲ ਮਰਦਿਆਂ ਵੀ ਵਿਖਾਇਆ । ਬਹਤੀ ਦੀ ਗੱਦਾਰੀ ਨੂੰ ਨੰਗਿਆਂ ਵੀ ਕੀਤਾ । ਪਰ ਚੂੰਕਿ ਸਾਮਰਾਜ ਦੇ ਦੱਸੇ ਅਤੇ ਇਸ ਦੇ ਸਾਮਾਜਿਕ ਕਿਹਾਸਕ ਰੋਲ ਦੀ ਸਮਝਾ ਸ਼ਾਹ ਮਹੁੰਮਦ ਅਸਮਰਥ ਸੀ ਉਹ ਇਸ ਟੱਕਰਾ ਦੀ ਸੈ ਪਾਤਰਾਂ ਦੀ ਜਮਾਤ ਦੀ ਪੈਦਾਵਾਰੀ ਦੇ ਜਮ । ਸਟ 101