ਪੰਨਾ:Alochana Magazine January, February, March 1966.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

3. ਅਨੁਭਵ ਨੇ ਉਨ੍ਹਾਂ ਦੀ ਸਹੀ ਨਬਜ਼ ਸਖ਼ਤ ਸਾਮਾਜਿਕ ਮਨੁੱਖੀ ਜੀਵਨ ਦੇ ਪਰ ਤਜਰਬੇ ਦੀ ਬਿਨਾ ਤੇ , ਅਸਲੀਅਤ ਵਿਚ ਕੋਈ ਜਤਾ ਦੇ ਚਾਰ ਕਰਕੇ ਬਣਾਏ ਹੁੰਦੇ ਹਨ: 8 ਸਾਡਾ ਕੋਈ ਤਜਰਬਾ ਉਹ : ਧੜਕਦੀ ਦਿਸਦੀ । ਮੁੜ fur ਆਲੇ ਦੁਆਲੇ ਵਿਚ ਪੈਦਾ ਹੋ ਜਿਨ੍ਹਾਂ ਮਸਲਿਆਂ ਦੀ ਪੰਹ ਅਕਸੇ ਸ਼ਖਸੀਅਤ ਦੀ ਡਾਇਲੈਕ ਸਾਹਿੱਤਕਾਰ ਦਾ ਅਨੁਭਵ ਭਾਵੇਂ ਸੱਤ ਨੂੰ ਵਫਾਦਾਰੀ ਵਿਚ, ਅਨਭਵ ਦੀ ਹੋਣ ਵਿਚ ਹੈ । ਮੂਲ ਅਸਲੀਅਤ ਦਾ ਉਸਾਰ ਸਕਦਾ ਹੈ । ਇਹ ਕੱਦ 1 ਸਾਹਿੱਤਕਾਰ ਕੋਲੋਂ ਇਹ ਹਮੇਸ਼ਾ ਮੰਗ ਕੀਤੀ ਜਾਂਦੀ ਹੈ ਕਿ ਵਾਸਤਵਿਕ ਹਾਲਾਤ ਦੇ ਪ੍ਰਸੰਗ ਵਿਚ ਉਸਦੇ ਪਾਤਰ ਹਡ ਮਾਸ ਦੇ ਜੀਉਂਦੇ ਜਾਗਦੇ ਮਨੁੱਖ ਲਗਣ, ਜਿਨ੍ਹਾਂ ਵਿਚਦੀ ਸਮਕਾਲੀ ਮਨੁੱਖ ਉਸਦੇ ਮਸਲੇ ਤੇ ਸਾਮਾਜਿਕ ਹਾਲਾਤ ਪ੍ਰਤਖ ਦਿਸਣ । ਮੁੱਖ ਤਰ ਉਸਦੇ ਸਹਾਈ, ਉਸ ਦੇ ਮੁਖਾਲਫ, ਉਨ੍ਹਾਂ ਦੇ ਸਹਾਈ, ਜੀਉਂਦੇ ਜਾਗਦੇ, ਸੱਚੀਂ

2 ਕੰਮ ਕਰਦੇ ਲੜਦੇ ਭਿੜਦੇ ਅਨੁਭਵ ਹੋਣ । ਇਹ ਬੜੀ ਜਾਇਜ਼ ਮੰਗ ਹੈ ਅਤੇ 24: ਹਰਾਦੇ ਪਾਤਰ ਚਿਤਰਨੇ ਕੋਈ ਕਰਾਮਾਤ ਨਹੀਂ। ਜਦੋਂ ਜ਼ਿੰਦਗੀ ਦੇ ਗਹਿਗਚ • ਤੋਂ ਸਾਹਿੱਤਕਾਰ, ਸਾਮਾਜਿਕ ਮਸਲੇ, ਟੱਕਰਾਂ, ਤਣਾਵਾਂ ਚਿਤੱਰਦਾ ਹੈ, ਜੇ ਉਸ ਦੇ • Aਨਾਂ ਦੀ ਸਹੀ ਨਬਜ਼ ਸਮਝੀ ਹੈ ਤਾਂ ਕੁਦਰਤੀ ਤੌਰ ਤੇ ਜੋ ਪਾਤਰ ਉਹ ਵਜੂਦ Rਦਾ ਹੈ ਉਹ ਉਨ੍ਹਾਂ ਖਾਸੀਅਤਾਂ ਦੇ ਮੁਜਸੱਮ ਹੁੰਦੇ ਹਨ ਜੋ ਅਮਲੀ ਤੌਰ ਤੇ

ਖੀ ਜੀਵਨ ਦੇ ਪੁਰਜ਼ੇ ਹੁੰਦੀਆਂ ਹਨ ਅਤੇ ਜਿਨ੍ਹਾਂ ਦੀ ਗੁਆਹੀ ਨਾਲ ਜਾਤੀ ਬਿਨਾ ਤੇ ਪੜ੍ਹਨ ਵਾਲੇ ਦਾ ਅੰਦਰਲਾ ਭਰਦਾ ਹੈ । ਜਿਨ੍ਹਾਂ ਦੀ ਸਾਮਾਜਿਕ » ਵਚ ਕੋਈ ਜੜ ਨਹੀਂ ਹੁੰਦੀ, ਨਿਰੇ ਮਨਘੜਤ, ਦਿਮਾਗੋਂ ਉੱਤਰੇ, ਦੋ ਤੇ ਕੇ ਬਣਾਏ ਹੁੰਦੇ ਹਨ, ਉਨ੍ਹਾਂ ਦੀ ਸਾਡੇ ਅੰਦਰਲੇ ਨੂੰ ਕੋਈ ਪਕੜ ਨਹੀਂ ਹੁੰਦੀ ਤਜਰਬਾ ਉਹ ਵਜੂਦਦੇ ਨਹੀਂ, ਇਸ ਵਾਸਤੇ ਉਨ੍ਹਾਂ ਵਿਚ ਜਾਨ ਨਹੀਂ und ( ਮੁੜ ਘੜਕੇ ਗਲ ਉਥੇ ਹੀ ਆਉਂਦੀ ਹੈ ਕਿ ਸਾਹਿੱਤਕਾਰ ਆਪਣੇ ਵਿਚ ਪੈਦਾ ਹੋ ਰਹੀ ਮਨੁੱਖੀ ਸ਼ਖਸੀਅਤ ਦਾ ਚਲਨ ਚਬਾਉਂਦੇ ਹਨ, ਆਂ ਦੀ ਪੰਜਾਲੀ ਉਸ ਨੂੰ ਜਾਂਦੀ ਹੈ, ਉਨ੍ਹਾਂ ਨੂੰ , ਵਫਾਦਾਰੀ ਨਾਲ ਅਤ ਦੀ ਡਾਇਲੈਕਟਿਕਸ ਨੂੰ ਹਥ ਆਪੇ ਹੀ ਠੀਕ ਪੈ ਜਾਂਦੇ ਹਨ । - ਅਨਭਵ ਭਾਵੇਂ ਸੁੱਤੇ-ਸੁੱਧ ਭਾਵੇਂ ਚੇਤੰਨ ਤੌਰ ਤੇ ਹੋਵੇ, ਟੈਸਟ ਅਸਲੀਅਤ ੧ ਵਿਚ, ਅਨੁਭਵ ਦੀ ਡੂੰਘਾਈ, ਉਸ ਦੇ ਸਹੀ, ਅਸਲੀਅਤ ਦੇ ਅਨੁਕੂਲ ਅਲ ਅਸਲੀਅਤ ਦਾ ਕਲਪਣਾ ਰਾਹੀਂ ਕੀਲਣਾ ਹੀ ਜੀਉਂਦੇ ਪਾਤਰ ar ਹੈ । ਇਹ ਕੋਈ ਦਿਮਾਗੀ ਹਿਕਮਤ ਨਹੀਂ । ਦਿਮਾਗੀ ਹਿਕਮਤ ਰਾਹੀਂ ਜੋੜੇ ਜਾਨ ਨਹੀਂ ਪੈਂਦੀ । ਬਾਬਾ ਨੌਧ ਸਿੰਘ ਤੇ ਭਾਈ ਵੀਰ ਸਿੰਘ ਦੇ ਹੋਰ ਪਾਤਰ ਅਤ ਦਾ ਨਤੀਜਾ ਹਨ । ਕਲਪਣਾ ਨੇ ਅਸਲੀਅਤ ਵਿਚੋਂ ਅਰਕੇ ਹੋਏ ਨਹੀਂ । ਬਲੀਅਤ ਉਨ੍ਹਾਂ ਨੂੰ ਅਪਣਾਉਂਦੀ ਨਹੀਂ । ਵੀਰ ਸਿੰਘ ਦੇ ਆਪਣੇ ਬੋਲਾਂ 5 ॥ ਦਿਮਾਗੀ ਹਿਕਮਤ ਦਾ ਨਤੀਜਾ ਹਨ : ਵਾਸਤੇ ਉਸ ਦੇ ਪਾਤਰ ਉਹਲਾ ਹਨ । ਪਾਤਰ ਉਸ ਵਿਚ ਹੀ ਜਾਨ ਹੈ: - eu ਵਿਚ ਹੀ ਜਾਨ ਪੈਂਦੀ ਹੈ ਜੋ ਪ੍ਰਤਿਨਿਧ ਹੈ ਜੋ ਅਸਲੀਅਤ ਦੀ ਲਾਈਜ਼ੇਸ਼ਨ ਹੈ ।ਤਿਨਿਧ ਦੀਆਂ ਖਾਸੀਅਤਾਂ ਕੀ ਹਨ ? ਜਾਂ ਕਾਵਿਕ Adਬਨ ਹੁੰਦੀ ਕੀ ਹੈ ? ਚਰੰਜੀ ਲਾਲ ਦੀ ਮੰਗਣੀ ਵੇਲੇ ਉਸ ਦੀ ਮਾਂ ਨੇ ਉਸ Sਰ ਸ਼ਾਰਦਾ ਨੂੰ ਰੁਜਕੇ ਜ਼ਲੀਲ ਕੀਤਾ ਹੈ । ਜਿਵੇਂ ਉਹ ਇਜ਼ਤ ਵਾਲੀ, ਖੁੱਦਦਾਰ 131