ਪੰਨਾ:Alochana Magazine January, February, March 1966.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹ ਗੱਲ ਧਿਆਨ-ਜੋਗ ਹੈ ਕਿ ਗੁਰੂ ਨਾਨਕ ਦੇਵ ਦੀ ਨਿਗਾਹ ਇੰਨੀ ਤਿੱਖੀ ਤੇ ਸਪਸ਼ਟ ਸੀ ਕਿ ਉਨ੍ਹਾਂ ਨੇ ਹਿੰਦੂ ਕਰਮਚਾਰੀਆਂ ਦੇ ਕਪਟ ਤੇ ਸ਼ਾਰਥ ਦਾ ਪਾਜ ਵੀ ਖੋਲ੍ਹ ਦਿੱਤਾਉ ਹਰਣਾ ਬਾਜਾਂ ਤੋਂ ਸਿਕਦਾਰਾਂ, ਇਹਨਾਂ ਪੜਿਆ ਨਾਉ ॥ ਫਾਹੀ ਲਗੀ ਜਾਤਿ ਫਹਾਇਨਿ, ਅਗੈ ਨਾਹੀ ਥਾਉ ॥ ਅਛੁਰੀ ਵਗਾਇਨਿ ਤਿਨ ਗਲਿ ਤਾ, ਤਿਨ ਘਰ ਬ੍ਰਾਹਮਣ ਪੂਰਹਿ ਨਾਦ ॥ ਉਨ੍ਹਾਂ ਭਿ ਆਵਹਿ ਓਹੀ ਸਾਦ, ਕੁੜੀ ਰਾਸਿ ਕੂੜਾ ਵਾਪਾਰੁ ॥ ਕੂੜ ਬੋਲਿ ਕਰਹਿ ਆਹਾਰੁ, ਧਰਮ ਸਰਮ ਕਾ ਡੇਰਾ ਦੂਰਿ ॥ ਨਾਨਕ ਕੂੜਿ ਰਹਿਆ ਭਰਪੂਰ ॥ ਵਾਰ ਆਸਾ ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾਂ ਭਾਈ ॥ -ਵਾਰ ਆਸਾ ਸ ਅਭਾਖਿਆ ਕਾ ਕੁਠਾ ਬਕਰਾ ਖਾਣਾ, ਚਉ ਕੇ ਉਪਰਿ ਕਿਸੇ ਨ ਜਾਣਾ ॥ - ਵਾਰ ਆਸਾ ਹੁ ਖੜੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ 11 ਸਟੀ ਸਭ ਇਕ ਵਰਨ ਹੋਇ ਧਰਮ ਕੀ ਗਤਿ ਹਹੀ ॥ ਧਨਾਸਰੀ ਕ ਘਰਿ ਘਰਿ ਮੰਆ ਸਭਨਾਂ ਜੀਆ ਬੋਲੀ ਅਵਹੁ ਤੁਮਾਰੀ ॥ ਬਸੰਤ ਤੁਰਕ ਮੰਤ੍ਰ ਕਨਿ ਰਿਦੈ ਸਮਾਹਿ, ਲੋਕ ਮੁਹਾਵਹਿ ਚਾੜੀ ਖਾਹਿ ॥ -ਰਾਮਕਲੀ ਗ ਨੀਲ ਬਸਤ੍ਰ ਲੇ ਕਪੜੇ ਪਹਿਰੇ, ਤਰਕ ਪਠਾਣੀ ਅਮਲ ਕੀਆ ॥ -ਆਸਾ ਦੀ ਵਾਰ ਲੋਕਾਂ ਦੀ ਬੇਬਸੀ ਤੇ ਬੇ ਧਰਮਾਂ ਵੇਖ ਕੇ ਗੁਰੂ ਨਾਨਕ ਨੇ ਕਰਤਾਰ ਅੱਗੇ ਅਰਦਾਸ ਕੀਤੀ

3