ਪੰਨਾ:Alochana Magazine January, February, March 1966.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਦਰਤੀ ਨਾਲੋਂ ਬਹੁਤ ਵਜ਼ਨੀ ਹੁੰਦੀ ਹੈ । ਅਸਲੀਅਤ ਬੜੀ ਗਹਿਰੀ ਕਰਕੇ ਅਕਸੀ ਹੁੰਦੀ ਹੈ । ਜ਼ਿੰਦਗੀ ਤੇ ਅਸਲੀਅਤ ਨੂੰ ਵਫ਼ਾਦਾਰ ਹੁੰਦੀ ਹੋਈ ਉਨ੍ਹਾਂ ਨਾਲੋਂ ਸਬੱਲ ਹੁੰਦੀ ਹੈ । ਆਮ ਮਨੁੱਖ ਆਪਣੀਆਂ ਖਾਸੰਤਾਂ ਦੀ ਸੰਭਾਵਨਾਂ ਦੇ ਸਿਖਰ ਤੇ ਨਹੀਂ ਪਹੁੰਚ ਸਕਦਾ। ਉਨ੍ਹਾਂ ਦਾ ਸਿਰਫ ਅੱਟਾ ਸੱਟਾ ਹੀ ਹੁੰਦਾ ਹੈ । ਇਸ ਵਾਸਤੇ ਸਾਹਿੱਤਕ ਪਾਤਰ ਦਾ ਸੱਚੀ ਮੁੱਚੀਂ ਦੇ ਮਨੁੱਖਾਂ ਨਾਲੋਂ ਇਹ ਦੂਸਰਾ ਫਰਕ ਹੈ । ਯਥਾਰਥਵਾਦੀ ਸਾਹਿੱਤ ਦਾ ਦਾਰੋਮਦਾਰ ਪ੍ਰਤਿਨਿਧ ਤੇ ਹੁੰਦਾ ਹੈ, ਪਾਤਰਾਂ ਵਿਚ ਵੀ ਅਤੇ ਉਨ੍ਹਾਂ ਦੀਆਂ ਸੱਚਏਸ਼ਨਾਂ ਵਿਚ ਵੀ । ਫ਼ਰਜ਼ ਕਰੋ ਚਰੰਜੀ ਤੇ ਉਸਦੀ ਸਿੱਚੂਏਸ਼ਨ ਨੂੰ ਵਾਸਤਵਕ ਤੌਰ ਤੇ ਪੇਸ਼ ਕਰਨਾ ਹੋਵੇ ਤਾਂ ਪਾਤਰ ਤੇ ਉਸਦੀ ਸਿੱਚੂਏਸ਼ਨ ਦੋਵੇਂ ਹੀ, ਇਕ ਯੂਨੀਕ ਵਿਅਕਤੀ ਉਸਦੀ ਨਿਜੀ ਸੱਚੂਏਸ਼ਨ ਅਤੇ ਸਮੂਹੀ ਦਾ ਆਪਣੀ ਸਾਰੀ ਨਿਯਮ ਦਾ ਇਕ ਮਲ ਮਕਬ ਹੋਣਗੇ । ਯੂਨੀਕ ਤੇ ਸਹੀ ਤਣੀ ਤੌਰ ਤੇ ਇਕ ਹੋਏ ਹੋਏ । ਚਰੰਜੀ ਪਾਤਰ sਰ ਗਨ ਤਾਂ ਪਵੇਗੀ ਜੇ ਉਸਦਾ ਹਰ ਖਿਆਲ, ਹਰ ਜਜ਼ਬਾ, ਹਰ ਕਰਮ ਸਮਾਜਿਕ Sਦ ਨਾਲ ਅਣਟੁੱਟਵੇਂ ਤੌਰ ਤੇ ਸੰਬੰਧਤ ਹੋਵੇਗਾ। ਉਸ ਦੇ ਪਾਤਰ ਵਿਚ mਸ ਦੀ ਕੋਈ ਰਿਸ਼ਮ ਨਹੀਂ ਹੋਵੇਗੀ ਪਰ ਇਤਿਹਾਸਿਕ ਦੌਰ ਦੀਆਂ, ਉਸ ਦੇ ਹਲਕੇ ਸਭ ਸਾਮਾਜਿਕ ਤਾਕਤਾਂ ਉਸ ਦੀ ਸ਼ਖ਼ਸੀਅਤ ਤੇ ਉਸ ਦੀ ਸਿੱਚੂਏਸ਼ਨ ਵਿਚ a ਹੋਣਗੀਆਂ ਅਤੇ ਦੋਹਾਂ ਨੂੰ ਰੂਪ ਦੇਂਦੀਆਂ ਨਜ਼ਰ ਆਉਣਗੀਆਂ । ਜੀਉਂਦੇ , ਉਹ ਹੀ ਹਨ ਜੋ ਇਨ੍ਹਾਂ ਤਾਕਤਾਂ ਦੇ ਆਪਸ ਵਿਚ ਰਿਸ਼ਤੇ ਦਾ ਮੁਜੱਸਮ ਹੁੰਦੇ ਇਕ ਵੇਰ ਵਜੂਦ ਵਿਚ ਆਕੇ, ਆਪਣੀ ਡਾਇਲੈਕਟਿਕ ਦੇ ਚਲਾਏ ਚਲਦੇ ਹਨ, ਬਖਸੀਅਤ ਅਤੇ ਕਾਰਜ ਵਿਚ ਸਾਮਾਜਿਕ ਵਿਰੋਧ ਨੰਗਿਆਂ ਕਰਦੇ ਹਨ । ਜਿਨ੍ਹਾਂ ਧੀ ਤੇ ਹੋਰ ਸਾਹਿੱਤਕਾਰ ਦੀ ਮਨਮਰਜ਼ੀ ਦੀ ਗਲ ਨਹੀਂ ਹੁੰਦੀ । ਪਾਤਰ ਸ ਦੀਆਂ ਇਹ ਤਾਕਤਾਂ ਜ਼ਾਹਿਰ ਹੋਣਗੀਆਂ । ਆਪਣੀ ਉਸਾਰੀ ਦੀ ਸਿਖਰ ਉੱਤੇ । ਇਨ੍ਹਾਂ ਦੀਆਂ ਸਿਖਰ ਦੀਆਂ ਸੰਭਾਵਨਾਵਾਂ ਪੇਸ਼ ਵੀ ਸਿਖਰ ਦੇ Gਆਂ । ਇਸ ਤਰ੍ਹਾਂ ਪੇਸ਼ ਹੋਣ ਨਾਲ ਉਹ ਮਨੁੱਖਾਂ ਤੇ ਸਮਾਜ ਦੇ ਇਤਿਹਾਸਕ ਮਰ ਦੀਆਂ ਚੋਟੀਆਂ ਤੋਂ ਕੰਮਜ਼ੋਰੀਆਂ ਨੂੰ ਰੂਪਮਾਨ ਕਰਨਗੀਆਂ । ਇਸ ਇਤਿਹਾਸਕ ਦੌਰ ਦੇ ਸਾਮਾਜਿਕ ਵਿਚਾਰਧਾਰਕ, ਸਾਹਿੱਤਕ ਰੁੱਖਾਂ ਪਾਤਰ ਉਹ ਹੀ ਹਨ ਹਨ ਜੋ ਇਕ ਵੇਰ ਵਕ ਅਪਣੀ ਸ਼ਖ਼ਸੀਅਤ ਮ ਦੀ ਉਸਾਰੀ ਤੇ ਤਰ . ਵਿਚ ਸਮਾਜ ਦੀਆਂ ਇਹ ੨ ਦੀ ਪਉੜੀ ਉੱਤੇ । ਰੂਪ ਵਿਚ ਹੋਣਗੀਆਂ | ਇਸ ਤਰਾਂ ਪ੍ਰਤਿਨਿਧ ਆਪਣੇ ਇਤਿਹਾਸ ਦਾ ਸੰਖੇਪ ਹੁੰਦੇ ਹਨ । ਵਾਸਤਵਕ ਸਾਹਿੱਤ ਜਾਂ ਪਤਿਤ ਹੈ । ਕਾਵਿਕ ਜਨਰਲਾਈਜ਼ੇਸ਼ਨ ਜਾਂ : ਉਸਾਰੀ ਦੀ ਰੀਹਰਸਲ ਕਰਾਉਣਾ ਸ਼ਕਤੀ ਦੀਆਂ ਸੰਭਾਵਨਾਂ ਵੱਧ ਜਾਂਦੀਆਂ ਹਿੱਤ ਜਾਂ ਪ੍ਰਤਿਨਿਧ ਜ਼ਿੰਦਗੀ ਦੀ ਉੱਨਤੀ ਦਾ ਅਹਿਮ ਵਸੀਲਾ ਲਾਈਜੇਸ਼ਨ ਜਾਂ ਪਾਤਰ ਪੋਜ਼ੀਸ਼ਨ ਦੇ ਰੂਪ ਵਿਚ ਇਹ ਭਵਿਖ ਦੀ ਸਰਬਲ ਕਰਾਉਂਦਾ ਹੈ । ਨਵੀਆਂ ਈਜਾਦਾਂ ਹੋਣ ਨਾਲ ਪੈਦਾਵਾਰੀ ਦੀ a ਵੱਧ ਜਾਂਦੀਆਂ ਹਨ । ਪ੍ਰਚੱਲਤ ਸਾਮਾਜਿਕ ਰਿਸ਼ਤੇ ਪੈਦਾਵਾਰੀ 2 ਵਫ਼ਦ ਹੋਣ ਦੀ ਥਾਂ, ਉਨ੍ਹਾਂ ਦੇ ਬੰਧਨ ਹੋ ਜਾਂਦੇ ਹਨ । ਸਾਮਾਜਿਕ ਦੀਆਂ ਸ਼ਕਤੀਆਂ ਦੇ ਵਜੂਦ ਹੋਣ ਦੀ ਥਾਂ, ਉਨਾਂ ਦੇ 143