ਪੰਨਾ:Alochana Magazine January, February, March 1966.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾ ਅ ਹੈ । ਇਨ੍ਹਾਂ ਤੋਂ ਬਾਹਰ ਕਿਸੇ ਚੀਜ਼ ਦੀ ਘਟ ਹੀ ਲੋੜ ਹੁੰਦੀ ਹੈ । ਇਸ ਦਾ ਇਹ ਮਤਲਬ ਨਹੀਂ ਕਿ ਸਾਹਿੱਤਕਾਤ ਦੀ ਕਲਪਨਾ ਨੇ ਸੱਤ ਪਰਖਿਆ ਹੈ, ਉਹ ਕੋਈ ਤਲੇ, ਕਿਵੇਂ ਤੋਲੇ, ਪੂਰਾ ਉਤਰੇਗਾ | ਪੂਰਾ ਹੀ ਨਹੀਂ ਉਤਰੇਗਾ, ਬੁੱਧੀ ਦੀ, ਸਾਰੀ ਸ਼ਖ਼ਸੀਅਤ ਦੀ, ਸਾਮਾਜਿਕ ਤੌਰ ਦੀ ਅਗਵਾਈ ਕਰੇਗਾ । ਉਸ ਦੇ ਲੱਭੇ ਸੱਚ ਨੂੰ ਤੋਲਣ ਦਾ ਹਰ ਇਕ ਨੂੰ ਹੱਕ ਹੈ । ਆਲੋਚਕ ਦਿਮਾਗੀ ਵਿਆਖਿਆ ਰਾਹੀਂ ਤੋਲਦਾ ਹੈ, ਪਾਠਕ ਆਪਣੇ ਲਵ ਨਾਲ ਮੇਚਦਾ ਹੈ । ਸਾਮਾਜਿਕ ਤੋਰ ਸਾਮਾਜਿਕ ਅਸਰ ਤੋਂ ਤੋਲਦੀ ਹੈ । ਸੰਦ wrਨੇ ਹੁੰਦੇ ਹਨ, ਸਾਇੰਸਦਾਨ ਦੇ ਆਪਣੇ । ਸੱਚ ਪਰਖਣਾ ਹਕ ਹੈ, ਪਰ ਕਿਸੇ ਦਾ ਸ ਹੱਕ ਨਹੀਂ ਕਿ ਉਸ ਨੂੰ ਆਪਣੇ ਸੰਦ ਵਰਤਣੋਂ ਹਟ ਕੇ ਤੋਲੇ ਜਾਂ ਉਸ ਨੂੰ ਦੱਸੇ ਕਿ ਉਸ ਨੇ ਸੰਦ ਕਿਹੜੇ ਵਰਤਣੇ ਹਨ ਤੇ ਕਿਸ ਤਰ੍ਹਾਂ ? ਤੋਂ ਪਹਿਲੇ ਇਨਕਲਾਬ ਵਿਚ ਇਤਿਹਾਸਕ ਭੁਲੇਖਾ ਲਾਜ਼ਮੀ ਸੀ । ਇਸ ਦੇ ਸਹ ਰ ਸਾਹਿਬਾਨ ਤੇ ਵਾਰਸ ਸ਼ਾਹ ਨੇ ਇਨਸਾਨੀਅਤ ਦੇ ਪੈਂਤੜੇ ਤੋਂ ਸਾਮਾਜਿਕ ਅਤ ਨੂੰ ਸਹੀ ਚਿਤਰਿਆ । ਮਜ਼ਬੀ ਰੂਪ ਦੇ ਹੁੰਦਿਆਂ ਮਹਾਨ ਯਥਾਰਥਵਾਦੀ ਤ ਪੈਦਾ ਕੀਤਾ | ਸਮਾਜ ਵਿਚ ਸਰਮਾਏਦਾਰੀ ਦੇ ਪਦਾਰਥਕ ਹਾਲਾਤ ਪੈਦਾ ਹੋਣ 2 ਆਜ਼ਾਦੀ ਦੀ ਜਾਗਰਤ ਆਈ । ਲਹਿਰ ਤੇ ਲਹਿਰ ਉਠੀ ਤੇf ਜਹਿਦ ਹੋਈ । ਲੋਕਾਂ ਇਨਸਾਨੀਅਤ ਦੀ ਸਿਖਰ ਨੂੰ ਹੱਥ ਲਾਇਆ। ਆਜ਼ਾਦੀ ਦੀ ੧੩ ਅਦਾ ਕੀਤੀ, ਪਰ ਕਿਸੇ ਪੰਜਾਬੀ ਕਵੀ ਨੇ ਵਫਾਦਾਰੀ ਨਾਲ ਇਹ ਹਿਦ ਨਹੀਂ ਅਕਸੀ । ਮਨੁੱਖੀ ਕਰਤਵ ਦੇ ਤੁੱਲੀ ਕਾਵਿਕ ਜਨਰਲਾਈਜ਼ੇਸ਼ਨ ਨਹੀਂ A gਹਿਤਕਾਰ ਨਹੀਂ ਜੰਮਿਆਂ ਜਿਸ ਨੇ ਆਜ਼ਾਦੀ ਦੀ ਇਸ ਐਪਿਕ ਦੇ ਕਿਸੇ ਪਤਿਨਿਧ ਪਾਤਰ ਵਿਚ ਐਪੀਟੋਮਾਈਜ਼ ਕੀਤਾ ਹੋਵੇ, ਜਿਸ ਨੇ ਭਗਤ ਸਿੰਘ ਜਾਂ ਗਦਰ ਪਾਰਟੀ ਵਰਗੀ ਐਪਿਕ ਲਹਿਰ ਦੀ ਸ਼ਖਸੀਅਤ ਨੂੰ ਚਿਤਰਿਆ ., ਟਾਈਪ ਅਜੇ ਤਕ ਜੀਉਂਦੇ ਹਨ। ਸਮਾਜ ਰਹਿਤ ਸਮਾਜ ਵਲ ਤੋਰ 4: 7 ਫੀ ਸਦੀ ਯਥਾਰਦਵਦ ਹੈ । ਇਸ ਵਿਚ ਕੋਈ ਭੁਲੇਖਾ ਸਮਾ ਨਹੀਂ arਚ ਦੇ ਆਉਣ ਵਾਲੇ ਇਨਕਲਾਬ ਵਾਸਤੇ ਹੋ ਕੇ ਇਨਕਲਾਬ ਹਮੇਸ਼ਾਂ ਲ, ਸਾਡਾ ਪਹਿਲਾ ਇਨਕਲਾਬ ਹੁਣ ਵਾਲੇ ਦੀ ਨੀਂਹ ਹੈ ਅਤੇ ਬਾਰਬਵਾਦ ਨਾਸਤੇ ਫ਼ਰੀਦ, ਗੁਰੂ ਸਾਹਿਬ ਤੇ ਵਾਰਸ਼ ਸ਼ਾਹ ਮਹਾਨ ਸਿੰਮਾ ਦੇ ਕਰਤਵ ਜਾਂ ਗ਼ਦਰ ਪਾਰਟੀ ਵਰਗੀ ਹੋਵੇ ਭਾਵੇਂ ਪਰੋਟੋਟਾਈਪ ਅਜੇ = ਦੀ ਨੀਂਹ ਸੌ ਫੀ ਸਦੀ ਯਥਾਰਦਵਦ ਹੈ । ਸਕਦਾ । ਸਮਾਜ ਦੇ ਆਉਨ ਦਵਾਦ ਹੈ । ਇਸ ਵਿਚ ਸਕਦਾ । ਸਮਾਜ ਦੇ ਆਉਨ ਵਾਲੇ ਪਰੇਰਨਾਂ ਹੁੰਦੇ ਹਨ । ਸਾਡਾ ਪਹਿਲਾ ਇਨਕਲਾਬ ਸਾਹਿੱਤ ਵਿਚ ਯਥਾਰਥਵਾਦ ਨਾਸਤੇ : ਵਿਦਿਆ ਹਨ । ਜ਼ਿੰਦਗੀ ਦੇ ਪਾਤਰ ਹਨ, ਮਨੁੱਖ ਤੇ ਕੁਦਰਤ ਹਾਲਾਤ ਨਾਲ ਘੋਲ ਕਰਦੇ ਹਨ ਪਰੇ ਤਸਵੀਰ ਸਹੀ ਤਾਂ ਹੀ ਦਿਤੀ ਜਾ ਸਕਦੀ ਹੈ ? ਤਰ ਹਨ, ਮਨੁੱਖ ਤੇ ਕੁਦਰਤ ਨੇ ਮਨੁੱਖ ਸਮਾਜ ਵਿਚ ਰਹਿੰਦੇ ਹਨ, ,jਲ ਕਰਦੇ ਹਨ ਪਏ ਮਸਲੇ ਨਜਿੱਠਦੇ ਹਨ । ਸੋ ਇਸ ਘੋਲ ਦੀ ਹੀ ਦਿਤੀ ਜਾ ਸਕਦੀ ਹੈ ਜੇ ਇਨ੍ਹਾਂ ਦੋਹਾਂ ਨੂੰ ਆਪਸ ਵਿਚ ਅਮਲੀ ,,ar ਲੈਂਦਿਆਂ ਵਖਾਇਆ ਜਾਵੇ ਅਤੇ ਇਨ੍ਹਾਂ ਦੇ ਪ੍ਰਸਪਰ ਸੰਬੰਧ ਪਰਤੱਖ 153