ਪੰਨਾ:Alochana Magazine January, February, March 1966.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

‘ਇੜਾ' ਲਈ ਚੰਦ , ਨਾਦ, ਗੰਗਾ, ਪ੍ਰਕਿਰਤੀ, ਸੂਰ, ਅਪ੍ਰਾਣ, ਤਪਸ਼, ਅਭਾਵ, ਦ, ਨਿਰਵਾਣ ਅਵਸਥਾ ਨੂੰ ਬਧ ਸਿੱਧਾਂ ਨੇ ਇਹ ਨਾਂ ਦਿੱਤੇ ਹਨ--ਪ੍ਰਵਾਹ ਸਮਾਪਤੀ, ਆਵਾਗਵਨ ਤੋਂ ਮੁਕਤੀ, ਸ਼ਾਂਤ, ਪਰਮ, ਵਿਸ਼ਪ, ਅਖਸ਼ਰ, ਯੁਵ, ਸਤਿ, ਅਨੰਤ, ਅਜਾਤ, ਅਕਾਟ, ਕੇਵਲ । ਹਠ ਯੋਗ ਦੇ ਚਕਾਂ ਦੇ ਨਾਂ ਵੀ ਇਨ੍ਹਾਂ ਦੀ ਬਾਣੀ ਵਿਚ ਮਿਲਦੇ ਹਨ-ਨਿਰਮਾਣ ਚੜ੍ਹ (ਨਾਮੀ), ਧਰਮ (ਹਿਰਦੇ), ਸੰਭੋਗ (ਕੰਠ) ; ਕਮਲ (ਸ਼ੀਸ਼) | ਸਰਹਪਾ ਦੀ ਬਾਣੀ ਗੁਰਬਾਣੀ ਦੇ ਬਹੁਤ ਨੇੜੇ ਜਾਪਦੀ ਹੈ । ਉਨ੍ਹਾਂ ਦੇ ਇਹ ਸਿੱਧਾਂਤ ਵਿਸ਼ੇਸ਼ ਹਨ : ਬਾਹਰਲੇ ਆਡੰਬਰ ਤੇ ਧਰਮ ਦੇ ਦੰਭ ਜੀਵਨ ਨੂੰ ਝੂਠਾ ਤੇ ਦੁਖ-ਭਰਿਆ ਬਣਾਉਂਦੇ ਹਨ । ਕਠੋਰ ਕਾਇਆ-ਸਾਧਨਾ ਜਾਂ ਪੱਥੇ ਵਾਚਣ ਨਾਲ ਸਤਿ ਨਹੀਂ ਲਭਦਾ ਵਰਤ ਇਸ਼ਨਾਨ, ਰੂਪ-ਉਪਾਸਨਾ (ਸਿਲਾ ਪੂਜਾ) ਦੇਵ ਦੇਵ-ਉਪਾਸਨਾ, ਪਰਬ (ਅਮੱਸਿਆ ਸੰਗ੍ਰਾਂਦ, ਪੂਰਨਮਾਸ਼ੀ) ਆਦਿ, ਕਰਮ ਕਾਂਡ ਵੀ ਸਤਿ ਤੋਂ ਦੂਰ ਰੱਖਦੇ ਹਨ । ਯੋਗ ਦੀ ਸਾਧਨਾ ਹੀ ਸਹਿਜ ਢਿਆ ਹੈ । ਭੁੱਖ ਤੇ ਕਾਮ ਨੂੰ ਮਾਰਨਾ ਨਹੀਂ ਚਾਹੀਦਾ ਉਨਾਂ ਨੂੰ ਸ਼ੁੱਧ ਕਰਨਾ ਚਾਹੀਦਾ ਹੈ । ਪ੍ਰਵਿਰਤੀਆਂ ਦਾ ਨਾਮ ਨਹੀਂ ਕਰਨਾ ਚਹੀਦਾ, ਉਨ੍ਹਾਂ ਨੂੰ ਉਦਾਸ ਭਾਵ ਵਿਚ ਮਗਨ ਕਰ ਦੇਣਾ ਚਾਹੀਦਾ । ਵੇਦ ਪੁਰਾਣ, ਆਗਮ ਸੱਭ ਸਤਿ ਤੋਂ ਦੂਰ ਹਨ , ਨਿਰਗੰਥ ਹੋਣਾ ਚੰਗੇਰਾ ਨੂੰ । ਜਾਤ ਪਾਤ ਜਾਂ ਵਰਣ-ਭੇਦ ਬੇਕਾਰ ਹੈ । ਬਾਹ 5 ਵਡਿਆਈ ਕਲਪਨਾ ਦੀ ਗੱਲ ਹੈ । ਸਿੱਖਿਆ ਦਾ ਸਮਾਜੀ ਕਰਣ ਹੋਵੇ, ਸ਼ੁਦਾਂ ਨੂੰ ਵੀ ਜm ਦਾ ਪੂਰਾ ਅਧਿਕਾਰ ਹੈ । ਥੋਥਾ ਯੋਗ ਤੇ ਪ੍ਰਤਿਮਾ-ਪੂਜਾ ਕਿਸੇ ਕੰਮ ਨਹੀਂ ਆਉਂਦੇ ਸੰਨਿਆਸ ਤੇ ਤੰਤੁ ਮੰਤ੍ਰ ਬੇਕਾਰ ਹਨ । ਗਿਆਨ ਮਾਰਗ ਨਾਲ ਕੁੱਝ ਨਹੀਂ ਸਰਦਾ । ਸਰ ਮਾਰਗ ਹੀ ਉੱਤਮ ਹੈ । ਸਰਹਪਾ ਦੀ ਬਾਣੀ ਗੁਰਬਾਣੀ ਦੇ ਇਤਿਹਾਸਿਕ ਅਧਿਐਨ ਲਈ ਜਰ ਕੁੱਝ ਕੁ ਵੰਨਗੀਆਂ ਹਨ : (੧) ਸੁੰਨ ਅਵਸਥਾ ਜਹਿ ਮਣ ਪਵਣ ਣ ਸੰਚਹ, ਰਵਿ ਸਸਿ ਲਾਹ ਪਵੇਸ ॥ ਤਹਿ ਵਢ ਚਿੱਤ ਵਿਸਾਸ ਕਰੂ, ਸਰਹੋਂ ਕਹਿਆ ਉਏਸ ॥ ਆਇ ਣ ਅੰਤ ਣ ਮੱਝ ਲਉ ਭਵ ਲਉ ਣਿਬਾਣ । ਏਹੁ ਸੌ ਮ ਮਹਾਰ, ਣਉ ਪਰ ਲਉ ਅੱਪਾਣ ॥ 11