ਪੰਨਾ:Alochana Magazine January, February, March 1966.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੨) ਕਾਇਆ ਹੀ ਤੀਰਥ ਹੈ ਏਥੁ ਮੇਂ ਸੁਸਰਿ ਜਮੁਣ, ਏਥੁ ਮੇਂ ਗੰਗਾ ਸ਼ਾਅਰੁ ॥ ਏਥੁ ਆਗ ਵਣਾਸਿ, ਏਧੁ ਚੰਦ ਦਿਵਾਕਰੁ ॥ (੩) ਆਰਤੀ ਤੇ ਮੰਰ੍ਹਾਂ ਨਾਲ ਮੁਕਤੀ ਨਹੀਂ ਲੱਭਦੀ ਜੋ ਜਸੁ ਜਪੇ ਹੋਇ ਸੰਤੱਠੋ, ਐੱਖ ਕਿਲੱਭਇ ਝਾਣ ਪਵਿਠੋ । ਕਿੰਤਇ ਦੀਵੇਂ ਕਿੰਤਇ ਣਵੱਜੇ, ਤਇ ਕਿੱਜਇ ਮੰਤਤਿ ਸੱਬੇ ॥ (੪) ਬ੍ਰਾਹਮਣਾਂ ਦੇ ਅਡੰਬਰ ਦੀ ਨਿੰਦਾ ਬ੍ਰਾਹਮਣਹਿ ਮ ਜਾਣੰਤ ਹਿ ਭੇਉ । ਐਵਇ ਪੜਿਅਤ ਏ ਚਉਬੇਉ ॥ ਮਹਿ ਪਾਣ ਕੁਸ ਲਈ ਪੜ੍ਹਤ | ਘਰ ਹੀਂ ਸੀ ਅੱਗ ਹੁਣੌਤ ॥ ਰੰਡੀ, ਮੁੰਡੀ ਅੱਣ ਵਿਵਸੋਂ। ਦਿੱਖ ਜੱਇ ਖਿਣ ਉੱਦੇਸੇ ॥ ਬ੍ਰਾਹਮਣਹਿ ਮ ਜਾਣੰਤ ਹਿ ਭੇਉ ॥ ਐਵਇ ਪੜਿ ਅਉ ਏ ਚਉ ਬੇਉ ॥ ਕਿੱਜੇ ਵਿਰਹਇ ਹੁਅ ਵਹ ਹਮੇਂ । ਅੱਖਿਡਹਾਅ ਕਯੇ ਧੂਮੇਂ ॥* ਬਾਹਮਣ ਭੇਵ ਯਾਂ ਮਰਮ ਨਹੀਂ ਜਾਣਦਾ, ਐਵੇਂ ਹੀ ਉਹ ਚਾਰ ਵੇਦ ਪੜਦਾ ਹੈ, ਉਹ ਵਿਅਰਥ ਹੀ ਹੋਮ ਜੱਗ ਕਰਦਾ ਹੈ ਅਤੇ ਕੌੜੇ ਧੂਏਂ ਨਾਲ ਆਪਣੀਆਂ ਅੱਖਾਂ ਢਾਂਡਾ ਫਾੜਵਾ ਹੈ । (੫) ਤੀਰਥ ਸਨਾਨ ਤਿ ਸਰਹਪਾ ਨੇ ਕਿਹਾ ਸੀ ਕਿੰਤਹ ਤਿੱਥ ਤਪੋਵਣ ਜਾਈ ! ਮੋਖ ਕਿਹ ਪਾਣੀ ਨਾਈ ॥ ਨਾਮਦੇਵ ਕੋਟਿਜ ਤੀਰਥ ਕਰੈ ਅਨੁਜ ਅਹਿ ਬਾਲੈ ਗਾਰੈ ॥ ਰਾਮ ਨਾਮ ਸਰਿ ਤਊ ਨ ਪੂਜੈ ॥ ਕਬੀਰ ਕਹਿ ਕਬੀਰ ਹਉ ਭਇਆ ਉਦਾਸੁ ॥ ਤੀਰਥ ਵਡਾ ਕਿ ਹਰਿ ਕਾ ਦਾਸੁ ॥ (ਗੁ. ਰੀ ., ਪੰ. ੩੩੧)

  • ਯੋਗੇਂਦ ਤੇ ਜੈਨ ਮੁਨੀ ਰਾਮ ਸਿੰਘ (੧੧੦੦ ਈ.) ਨੇ ਵੀ ਇਸੇ ਸ਼ੈਲੀ ਵਿਦ ਬਾਹਮਣਵਾਦ ਦੀ ਨਿਖੇਧੀ ਕੀਤੀ ਹੈ ।

2