ਪੰਨਾ:Alochana Magazine January, February, March 1966.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩) ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗਹਿ ਨਹੀ ਪਾਈਐ । ਨਾਨਕ ਸਹਿਜ ਮਿਲੈ ਜਗ ਜੀਵਨ ਸਤਿਗੁ ਤ ਬੂਝ ਬੁਝਾਈਐ ॥੨॥੨ -ਆਸਾ ਛੰਚ ਅਧਿਆਤਮ ਸਾਧਨ, ਤਪੱਸਿਆ ਤੇ ਯੋਗ ਅਸਲ ਵਿਚ ਕਰੁਣਾ ਦੀ ਵੈਰਾਗ ਭਾਵਨਾ ਤੋਂ ਉੱਸਰੇ ਸਨ । ਇਹ ਅਨੰਦਵਾਦ ਤੇ ਵਿਸ਼ਾਲਤਾ ਤੋਂ ਜਨਤਾ ਨੂੰ ਬਚe ਦਾ ਉਪਰਾਲਾ ਸੀ, ਪਰ ਅੱਗੇ ਚਲ ਕੇ ਗ੍ਰਿਹਸਤੀ ਨੂੰ ਹੁਮ ਲੋਕ ਦਾ ਅਧਿਕਾਰੀ ਹੀ ਨਹੀਂ ਮੰਨਿਆ ਗਿਆ | ਸੰਨਿਆਸੀ ਤੇ ਬ੍ਰਹਮਚਾਰੀ ਨੂੰ ਹੀ ਤ੍ਰਮ ਗਿਆਨੀ ਬਣਨ 7 ਸਮਝਿਆ ਗਿਆ | -ਪ੍ਰਸ਼ਨ ਉਪਨਿਸ਼ਦ-੧ ll ੧੫ ਵਯਾਨ ਸਿੱਧ ਜਦੋਂ ਪੰਜ ਮਕਾਰ ਦੀ ਅਸ਼ਲੀਲ ਸਾਧਨਾਂ ਵਿਚ ਪੈ ਗਏ ਤਾਂ ਪ੍ਰਤਿਕ੍ਰਿਆ ਸਰੂਪ ਨਾਥਾਂ ਦਾ ਯੋਗ ਮਤ ਵਿਕਾਸਵਾਨ ਹੋਇਆ । ਇਸ ਨੇ ਬੰਦ ਰੱਖਣ ਤੇ ਕਾਇਆ ਸਾਧਨ ਉੱਤੇ ਵਧੇਰੇ ਜ਼ੋਰ ਦਿੱਤਾ। ਇਹ ਨਾਥ ਜੋਗੀ ਨਾ ਵੇਦ ਸ਼ਾਸਤ ਸਨ ਤੇ ਨਾ ਧਰਮ ਵਿਧਾਨ ਜਾਂ ਕਰਮ ਕਾਂਡ । ਫੱਕੜ ਸੁਭਾਵ ਨੇ ਇਨ੍ਹਾਂ ਨੂੰ ਮਲੰਗ. ਬੇ-ਲਿਹਾਜ਼, ਬੇ-ਖੌਫ਼ ਤੇ ਬੇ-ਫ਼ਿਕਰ ਬਣਾ ਦਿੱਤਾ ਸੀ । ਬਾਹਮਣਵਾਦ ਨਾਲ .. ਵਿਰੋਧ ਰੱਖਣ ਕਰ ਕੇ ਖੱਤੇ ਪੱਖ ਦੇ ਬਾਗੀ ਲੋਕ ਉਨ੍ਹਾਂ ਦਾ ਆਦਰ ਕਰਦੇ ਸਨ ਗਿਆਨ ਦੇਵ, ਨਾਮ ਦੇਵ ਤੇ ਏਕ ਨਾਥ ਜੋਗ ਮਤ ਵਿਚ ਦੀਖਿਅਤ ਹੋਏ ਸਨ, ਕਿ ਹਨ ਰਾਮਾਨੰਦ ਨੇ ਆਬੂ ਪਰਬਤ ਉੱਪਰ ੧੨ ਵਰੇ ਯੋਗ ਸਾਧਨਾ ਰਾਹੀਂ ਸਿੱਧੀ 1. ਕੀਤੀ ਸੀ । ਇਨ੍ਹਾਂ ਦੇ ਚੇਲੇ ਅਨੰਤਾ ਨੰਦ ਦੇ ਪ੍ਰਸਿੱਧ ਗੁ ਰਮੁਖ ਕ੍ਰਿਸ਼ਣ ਦਾਸ ਪਯ-ਆਹਰ ਨੇ ਗਲਤਾ (ਅਜਮੇਰ) ਵਿਚ ਬਹੁਤ ਪ੍ਰਚਾਰ ਕੀਤਾ । ਉਹ ਵੀ ਯੋਗ ਸਾਧਨਾ ਵਿਚ ਸਨ ਰਖਦੇ ਸਨ । ਰਾਮਾ ਨੰਦੀ ਸੰਪ੍ਰਦਾਏ ਦੀਆਂ ਦੋ ਸ਼ਾਖ਼ਾਂ-ਵੈਰਾਗ ਤੇ ਤਪਸੀ ਸਨ । ਕਬੀਰ-ਬਾਣੀ ਵਿਚ ਖਟ ਕਤਮ, ਨਾੜੀ, ਚੱਕਰ, ਮਹਾਰਮ, ਸਰਤ, ਨਿਰਤਿ ਅਨਾਹਤ ਨਾਦ, ਦਸਮ ਦੁਆਰ, ਜੋਤ, ਸ਼ਰਦ, ਨਾਦ ਬਿੰਦ, ਰਿਧੀ ਸਿਧੀ ਆਹ ਖੁਲੇ ਸੰਕੇਤ ਮਿਲਦੇ ਹਨ । ਸ਼ਕਤੀ ਨੂੰ ਸੂਰਜ, ਕਾਲ ਅਗਨ ਮੰਨਿਆ ਗਿਆ ਤੇ ਇਸ (ਹ) ਅੱਖਰ ਵਿਚ ਗੁਪਤ ਮੰਨਿਆ ਗਿਆ। ਸ਼ਿਵ ਨੂੰ ਚੰਨ, ਸੋਮ ਜਾਂ ਰਜ ਮੰਨ ਕੇ , ਅਖਰ ਵਿਚ ਗੁਪਤ ਸਮਝਿਆ ਹ+ਠ=ਹਠ=ਸ਼ਿਵ-ਸ਼ਕਤੀ । ਵਾਰਕ ਸੰਤ ਏਕਨਾਥ ਨੇ ਹਠ ਯੋਗ ਤੇ ਸੰਨਿਆਸ ਪ੍ਰਤੀ ਕਿਹਾਸੰਨਿਆਸ ਲੀਆ ਆਸ਼ਾ ਬਢਾਇਆ, ਮੀਠਾ ਖਾਨਾ ਮੰਗਤਾ ਹੈ । ਭੂਲ ਗਇਆ ਅੱਲਾ ਕਾ ਨਾਮ ਯਾਰੋ, ਜਮ ਕਾ ਸੋਟਾ ਬਜਤਾ ਹੈ । ਗੁਰੂ ਨਾਨਕ ਨੇ ਕਬੀਰ ਦੇ ਅੰਤਲੇ ਵਿਚਾਰਾਂ ਤੋਂ ਵੀ ਅਗੇ ਚਲਦਿਆਂ ਸਮਾਜਵਾਦ 20