ਪੰਨਾ:Alochana Magazine January, February, March 1966.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

Seek Him in the soul; sanctuary, the source of all life In firm meditation, but free from disturbing mundane thoughts; And the Load eau be secured for ever. [Tr. J. S. M. HOOPER] Indian Inheritance P. 54. Vol 1. ਭੁਤੱਤਰ ਆਲਵਾਰ ਸੰਤ ਨੇ ਨਾਮ ਦੀ ਮਹਿਮਾ ਨੂੰ ਜਨਤਾ ਲਈ ਸੁਖੈਨ ਭਗਤੀ ਦਾ ਰੂਪ ਮੰਨਿਆ ॥ "If the Veda is beyoud your, poor folks, Know that The Veda's cream is but the recitation of Madhava's name. [HOOPER] quoted in Indian Inheritance Vol. 1, P. 153. ਤਿਰੂਪਨ ਵੀ ਇਕ ਅਛੂਤ ਜਾਤਿ ਦਾ ਸੰਤ ਸੀ, ਜਿਸ ਨੂੰ ਬਹੁਤ ਆਦਰ ਸਨਮਾਨ ਨਾਲ ਮੰਦਰ ਵਿਚ ਲਿਆਂਦਾ ਗਿਆ । ਉਸ ਸਮੇਂ ਉਸਨੇ ਇਕ ਗੀਤ ਗਾਇਆ ਜਿਸ ਦਾ ਸੁੰਦਰ ਅਨੁਵਾਦ ਰੂਪਰ ਨੇ ਕੀਤਾ ਹੈ । ਇਸ ਵਿਚ ਗੁਰ-ਪ੍ਰਸ਼ਾਦ ਤੇ ਰੱਬ ਮਿਹਰ ਦਾ ਵਿਸ਼ੇਸ਼ ਵਰਣਨ ਹੈ-- Having destroyed the burden of my long gathered sins, He made me turn to Him in Love, and entered my heart Himself. I know of no austerities that secured this love ; Rather have I been sawed by the divine grace of Rang nutha, wearing the Pearl necklace, with Lakshmi seated on His fair bosom. | ਇਸੇ ਪ੍ਰਕਾਰ ਸੰਤ ਮਹਿਲਾ ਅੰਦਾਲ ਦੀ ਬਾਣੀ ਹੈ । ਸੰਤਾਂ ਵਿਚ ਆਪਣੇ ਨਾਉ ਅਗੇ ਦਾਸ ਲਾਉਣ ਦੀ ਪ੍ਰਥਾ ਵੀ ਆਲਵਾਰ ਸੰਤਾ ਤੋਂ ਆਈ ਜਾਪਦੀ ਹੈ ; ਕਰਣਾਟਕ ਦੇ ਹਰਿਦਾਸ ਸੰਤ ਬਹੁਤ ਪ੍ਰਸਿਧ ਹੋਏ ਹਨ -ਨਰ ਹਰਿਤੀਥ (ਮ੍ਰਿਤੂ ੧੩੩੧ ਈ:) ਸ੍ਰੀ ਪਾਦ ਰਾਜ ਤੀਰਥ (ਮ੍ਰਿਤੁ ੧੪੯੨ ਈ:) ਵਿਆਸ ਰਾਏ ਤੀਰਥ (੧੪੪੯-੧੫੩੯) ਅਤੇ ਬਿਨਟਪਾਰਾਏ ਪੁਰੰਦ ਵਿਠਲ (੧੪੯੧-੧੫੬੩) ਆਦਿ । ਇਹ ਸੰਤ ਪੰਦਰਪਰ ਦੇ ਵਿਤੱਲ, ਤਿਰੁ ਪਤਿ ਦੇ ਵੱਟੇ ਸੂਰ (ਸ਼ਿਵ) ਅਤੇ ਉਡਪਿ ਦੇ ਕ੍ਰਿਸ਼ਨ ਨੂੰ ਇਕੋ ਰੂਪ ਮੰਨਦੇ ਸਨ । ਦਖਣ ਦੇ ਹੋਰ ਸੰਤ ਸੰਪ੍ਰਦਾਏ (ਓ) ਮਹਾਨੁਭਾਵ ਪੰਥ-ਮਹਾਰਾਸ਼ਟ ਦੇ ਚਕ੍ਰਧਰ ਨੇ ੧੪ਵੀਂ ਸਦੀ ਵਿਚ ਚਲਾਇਆ । ਇਹ ਆਪਣੇ ਭਗਵਾਨ ਨੂੰ ਕ੍ਰਿਸ਼ਨ ਜਾਂ ਦਿੱਤਾ ਤੇ ਕਰਕੇ ਮੰਨਦੇ ਸਨ ਪਰ ਮੂਰਤੀ ਪੂਜਾ ਨਹੀਂ ਸਨ ਕਰਦੇ । ਉਹ ਪ੍ਰਭੂ ਨੂੰ ਨਿਰਗੁਕ ਨਿਰੰਕਾਰ ਮੰਨਦੇ ਸਨ । ਜਾਤ 30