ਪੰਨਾ:Alochana Magazine January, February, March 1966.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਧੜਿਆਂ ਦਾ ਆਪਸ ਵਿਚ ਵਿਰੋਧੀ ਰਿਸ਼ਤਾ ਹੀ ਸਾਮਾਜਿਕ ਤੋਰ ਦਾ ਸਪਰਿੰਗ ਸੀ । ਸੋ ਇਨ੍ਹਾਂ ਦੋਹਾਂ ਧੜਿਆਂ ਦੇ ਆਰਥਕ ਹਿਤ ਸਿਆਸਤ, ਮਸਲਿਆਂ ਵਲ ਨਜ਼ਰੀਆ. ਰਿਵਾਜ, ਖਿਆਲ, ਤਹਿਜ਼ੀਬ, ਮਾਨਸਕ ਬਣਤਰ, ਆਚਰਣ, ਇਸ ਗਲ ਦੀ ਸਮੁੱਚੀ ਤਰਜੇ ਜ਼ਿੰਦਗੀ, ਜਮਾਤੀ ਮੁਫ਼ਾਦਾਂ ਦੇ ਅਧੀਨ ਇਕ ਦੂਸਰੇ ਦੇ ਸਿਧੇ ਵਿਰੋਧ ਸਨ । ਗੁਰੂ ਸਾਹਿਬਾਨ ਦੀ ਰਚਨਾ ਇਸ ਟਕਰਾ ਨੂੰ ਬੜੀ ਵਾਸਤਵਿਕਤਾ ਨਾਲ ਚਿਤਰ ਦੇ ਹੈ ! ਗੁਰਮੁਖਿ ਤੇ ਮਨਮੁਖ ਦੇ ਰੂਪਾਂ ਵਿਚ ਇਹ ਦੋਵੇਂ ਤਰਜ਼ੇ ਜ਼ਿੰਦਗੀਆ ਹਰ ਪੱਧਤ ਉਤੇ ਇਕ ਦੂਸਰੇ ਦੇ ਵਿਰੋਧੀ ਇਕ ਦੂਸਰੇ ਨੂੰ ਕਟਦੀਆਂ ਜ਼ਾਹਿਰ ਹੁੰਦੀਆਂ ਹਨ । ਗਰ ਸਾਹਿਬਾਨ ਨੇ ਇਹ ਰਚਨਾ ਜੀਵਨ ਜਾਚ ਕਰਕੇ ਪੇਸ਼ ਕੀਤੀ ਅਤੇ ਸਮੇਂ ਦਾ ਸਭ ਤੋਂ ਚੇਤੰਨ, ਨਿਡਰ ਤੇ ਕੁਰਕ ਵਾਲਾ ਤਬਕਾ ਇਸ ਦਾ ਸਚ ਮਹਿਸੂਸ ਕਰਕੇ ਹੀ ਇਸ : ਲੜ ਲਗਾ । ਸਾਮਾਜਿਕ ਡਾਇਲੈਕਟਿਕ ਦਾ ਪੈਂਤੜਾ ਵਖਾਉਣਾ ਹੀ ਕਾਫ਼ੀ ਨਹੀਂ ਆ ਜ਼ਰੂਰੀ ਇਸ ਦੀ ਤੋਰ ਵਖਾਉਣਾ ਅਤੇ ਜੋ ਇਸ ਤੋਂ ਸਿੱਟੇ ਨਿਕਲਦੇ ਹਨ 6 ਪਰਤੱਖ ਕਰਨਾ ਹੈ । ਨਜ਼ਾਮ ਦ ਤਰ ਨੂੰ ਸਮਝਣਾ ਅਤੇ ਹਾਲਾਤ ਦੀ ਸੰਕਾ ਅਨੁਸਾਰ ਉਸ ਨੂੰ ਵਿਉਂਤ ਦੇ ਸਾਮਾਜਿਕ ਲੋੜਾਂ ਦੀ ਪੂਰਤੀ ਵਾਸਤੇ ਢਾਲਣਾ ਹੋ ਗੈਬੀ ਗਲ ਨਹੀਂ। ਜੋ ਸਾਇੰਸਦਾਨ ਨੇ ਕੁਦਰਤੀ ਤਾਕਤਾਂ ਮੁਤਲਕ ਵਿਖਾਇ ਉਹੀ ਇਨਸਾਨ ਤੇ ਉਸ ਦੇ ਸਾਮਾਜਿਕ ਰਿਸ਼ਤਿਆਂ ਬਾਬਤ ਸਹੀ ਹੈ । ਹਰ ਹੋ ਸਾਮਾਜਿਕ ਵਜਾਹ ਹੈ ਅਤੇ ਵਜਾਹ ਨਾਲ ਕਾਬੂ ਪਾਉਣ ਵਲ ਤੁਰਿਆ ਜਾ ਸਕਦ ਅਨੁਭਵ ਇਹ ਕਰਨ ਦੀ ਲੋੜ ਹੈ ਕਿ ਵਖ ਵਖ ਜਮਾਤਾਂ ਤੇ ਗਰੁਪਾਂ ਦੇ ਇਸ ਰਹੇ ਮਸਲਿਆਂ ਮੁਤਲਕ ਸੋਚਦੇ ਹਿਸੂਸਦੇ ਕੀ ਕਰਦੇ ਤੇ ਕੀ ਕਰ ਸਕਦੇ ਅਤੇ ਦੂਸਰੇ ਪਾਸੇ ਇਹ ਮਸਲੇ ਕਿਉਂ ਤੇ ਕਿਸ ਤਰ੍ਹਾਂ ਵਜੂਦ ਵਿਚ ਆਏ ਹੋ ਪੋਜ਼ੀਸ਼ਨ ਹੈ ਅਤੇ ਕੀ ਸ਼ਕਲ ਇਖ਼ਤਿਆਰ ਕਰਨ ਦੀ ਸੰਭਾਵਨਾ ਹੈ ? ਪਤਾ ਢਹਿੰਦੇ ਤੇ ਨਵੇਂ ਉਸਰਦੇ ਦੇ ਮੋਹਰੀ ਹੋ ਕੇ ਹੀ ਜ਼ਿੰਦਗੀ ਨੂੰ ਹਥ ਪਾ ਸਰ ਦਾ ਸਾਮਾਜਿਕ ਰੋਗ ਤਾਂ ਹੀ ਕਟਿਆ ਜਾ ਸਕਦਾ ਹੈ । ਜੇ ਇਕ ਪਾਸਿਉ: 6. ਦੇ ਜਨਮ ਤੋਂ ਪਕਿਆਂ ਕਰਨ ਵਾਲੇ ਸ਼ਕਤੀ ਦੇ ਸਮੇਂ ਅਤੇ ਦੂਸਰੇ ਪਾਸਿਓ :ਉਸ ਨੂੰ ਅਮਲੀ ਤੌਰ ਤੇ ਕਟ ਰਹੀ ਹੈ, ਉਸ ਦੇ ਸੁਭਾਅ ਤੇ ਉਸ ਦੀਆਂ ਜੜਾਂ ਦਾ ਪਰ ਗਿਆਨ ਹੋਵੇ, ਤਾਕਿ ਰੋਗ ਕਟਣ ਦੇ ਚਾਹਵਾਨ, ਦੋਸਤ ਦੁਸ਼ਮਣ ਦੀ ਤਮ ਕਰ ਕੇ ਅਪਣਾ ਜ਼ੋਰ ਥਾਂ ਸਿਰੋਂ ਪਾ ਸਕਣ । ਸੋ ਬਣ ਰਹੀ ਇਨਸਾਨੀ ਬਣਤਰ ਦੇ ਉਸਰ ਰਹੇ ਇਨਸਾਨੀ ਰਿਸ਼ਤਿਆਂ ਨੂੰ ਅਮਲੀ ਤੌਰ ਤੇ ਵਖਾਉਣਾ, ਨਾ ਸਿਰਫ਼ ਸਾਡੀ ਸੂਝ ਵਧਾਉਣਾ ਹੈ, ਸਗੋਂ ਪ੍ਰੇਰਿਤ ਕਰਕੇ ਜ਼ੋਰ ਥਾਂ ਸਿਰ ਲਾਉਣ ਦੇ ਤਲਕ ਵਿਖਾਇਆ ਹੈ ਹੈ । ਹਰ ਹੋ ਰਹੇ, ਦੀ ਆ ਜਾ ਸਕਦਾ ਹੈ । ਪਾਂ ਦੇ ਇਨਸਾਨ ਪੈ ਲ ਕਰ ਸਕਦੇ ਹਨ । ਦ ਵਿਚ ਆਏ, ਹੁਣ ਕt ( ਹੈ ? ਪੁਰਾਣੇ