ਪੰਨਾ:Alochana Magazine January, February, March 1966.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਢਲੀ ਹੋਈ ਹੈ । ਇਸ਼ਕ ਦੀ ਟੱਕਰ ਦੇ ਇਕ ਜਾਂ ਦੂਸਰੇ ਪਾਸੇ ਨਾਲ ਸੰਬੰਧਿਤ ਹੈ । ਉਸ ਨੂੰ ਅਪਣਾਉਂਦੀ ਹੈ ਅਤੇ ਆਪਣੇ ਕਰਤਵ ਨਾਲ ਉਸ ਪਲੜੇ ਨੂੰ ਭਾਰਾ ਕਰਨ ਦੀ ਕੋਸ਼ਿਸ਼ ਕਰਦੀ ਹੈ । ਸਾਹਿੱਤਕਾਰ ਦੀ ਜ਼ਿੰਮੇਦਾਰੀ ਹੈ ਕਿ ਜਿਨ੍ਹਾਂ ਕੀਮਤਾਂ ਦੀ ਉਹ ਟੱਕਰ ਵਖਾਉਂਦਾ ਹੈ ਉਨ੍ਹਾਂ ਦਾ ਸਾਮਾਜਿਕ ਲਗ ਲਬੇੜ ਪੂਰਾ ਤੇ ਤਹਿ ਤਕ ਵਖਾਵੇ । ਸਾਹਿੱਤ ਦਾ ਵਿਸ਼ਾ ਸਮਾਜ ਦੀ ਇਤਹਾਸਿਕ ਉਸਾਰੀ ਦਾ ਵੇਗ ਹੈ । ਇਹ ਉਸਾਰੀ ਸਾਮਾਜਿਕ ਬਣਤਰ ਰਾਹੀਂ ਮਨੁੱਖ ਦੇ ਕੁਦਰਤ ਤੇ ਕਰਮ ਤੋਂ ਹੁੰਦੀ ਹੈ । ਸਾਮਾਜਿਕ ਬਣਤਰ ਵੇਲੇ ਦੀਆਂ ਪੈਦਾਵਾਰੀ ਦੀਆਂ ਸ਼ਕਤੀਆਂ ਦੇ ਵੇਗ ਦਾ ਰੂਪ ਹੁੰਦੀ ਹੈ । ਇੰਨਾਂ ਨੂੰ ਚੁਕਿ ਮਨੁੱਖ ਸ਼ਕਤੀ ਨੇ ਹੀ ਚਲਾਉਣਾ ਹੁੰਦਾ ਹੈ ਇਸ ਵਾਸਤੇ ਮਨੁੱਖੀ ਸ਼ਕਤੀ ਹੀ ਇਨi ਸ਼ਕਤੀਆਂ ਦੇ ਵਿਕਾਸ ਵਿਚ ਆਉਣ ਦੇ ਆਧਾਰ ਤੇ ਢਲਦੀ ਹੈ । ਜੋ ਮਨੁੱਖੀ ਬਣਤਰ ਸਾਮਾਜਿਕ ਤੌਰ, ਜਮਾਤੀ ਜਦੋ-ਜਹਿਦ ਦੀ ਪੈਦਾਵਾਰ ਹੈ । ਦੁਸਰੇ ਲਫ਼ਜ਼ਾਂ ਵਿਚ ਸਾਮਾਜਿਕ ਚੇਤਨਤਾ ਸਾਮਾਜਿਕ ਤੌਰ ਤੇ ਪੈਦਾ ਹੁੰਦੀ ਹੈ । ਸਾਮਾਜਿਕ ਤੋਰ ਤੇ ਸਾਮਾਜਿਕ ਚੇਤਨਤਾ ਦਾ ਰਿਸ਼ਤਾ ਸਮਾਜ ਦੀ ਹਰ ਜਮਾਤ ਦੀ ਬਣਤਰ ਵਿਚ ਜਾ ਹੁੰਦਾ ਹੈ, ਸੋ ਮਨੁੱਖ ਜੋ ਵੀ ਸੱਚਦਾ, ਮਹਿਸੂਸਦਾ ਅਤੇ ਕਰਦਾ ਹੈ, ਉਹ ਸkr ਸੰਭਾਵਨਾਂ ਦੀ ਕੁੱਖ ਤੋਂ ਕਰਦਾ ਹੈ । ਸਾਮਾਜਿਕ ਹਾਲਾਤ ਮਨੁੱਖ ਦੀ ਅੰਦਰਲੀ ਸਨ ਦਾ ਰੂਪ ਧਾਰਦੇ ਹਨ । ਸਮਾਜ ਦੀ ਆਰਥਿਕ ਸਾਮਾਜਿਕ ਤੋਰ ਪੋਜ਼ੀਸ਼ਨ ਮੁਤਾਬਿਕ 7 ਆਚਰਨ ਦੀਆਂ ਰੁਚੀਆਂ ਬਣ ਤੁਰਦੀ ਹੈ । ਆਰਥਿਕ, ਸਾਮਾਜਿਕ ਤਾਕਤਾਂ ਦੇ , ਦਾ ਵੇਗ ਪੇਚੀਦਾ ਤੇ ਵਿਰੋਧੀ ਤਰੀਕੇ ਨਾਲ ਮਨੁੱਖਾਂ ਦੇ ਮਨੋਰਥ ਤੇ ਉਨਾਂ ਦੇ , ਹਿਤਾਂ ਦੀ ਸ਼ਕਲ ਵਿਚ ਵਿਕਾਸ ਵਿਚ ਆਉਂਦੇ ਹਨ । ਮਨੁੱਖਾਂ ਦੀ ਜਾਤੀ ਬਤਰ : ਦੇ ਨਿਜੀ ਮਨੋਵਿਗਿਆਨਿਕ ਮਸਲੇ, ਸਾਮਾਜਿਕ ਮਸਲਿਆਂ ਦੇ ਚਕ ਤੇ ਚੜੇ, ਜਿਸ ਹੀ ਮਨੁੱਖੀ ਜਾਤੀ ਰੂਪ ਹੁੰਦੇ ਹਨ । ਉਨ੍ਹਾਂ ਨਾਲੋਂ ਨਖੇੜੇ ਨਹੀਂ ਜਾ ਸਕਦੇ । ਸਾਹ ਪਾਤਰਾਂ ਦੇ ਨਿਜੀ ਮਸਲੇ ਹੀ ਤਾਂ ਹੀ ਪੇਸ਼ ਹੁੰਦੇ ਹਨ, ਪਾਤਰਾਂ ਰਾਹੀਂ ਸਾਮiਹਿਰ . ਹੀ ਮਰਤੀਮਾਨ ਹੁੰਦੀ ਹੈ ਜੇ ਪਾਤਰਾਂ ਦਾ ਨਿਜੀ ਮਸਲਾ, ਸਾਮਾਜਿਕ ਮਸਲੇ ਦੇ ਮ ਉਸ ਦਾ ਅਕਸ ਬਣ ਕੇ ਪੇਸ਼ ਹੋਵੇ । ਸਾਮਾਜਕ ਮਸਲਾ ਅਕਸਰ ਜਾਤੀ . 4 ਉਨਾਂ ਦਾ ਮੁਜਸਮ ਹੀ ਹੁੰਦਾ ਹੈ ਜਾਂ ਇਉਂ ਕਹਿ ਲਵੋ ਕਿ , , ਦੀਆਂ ਸ਼ਕਤੀਆਂ ਦੇ ਵਿਕਾਸ ਵਿਚ ਆਉਣ ਦਾ ਰੂਪ ਤੇ ਉਸ ਤੋਂ ਉਪਜਿਆ ਵਿਚ ਜਮਾਤਾਂ ਦਾ ਆਪਸ ਵਿਚਲਾ ਰਿਸ਼ਤਾ ਹੀ ਸਾਮਾਜਿਕ ਮਸਲਾ ਹੁੰਦਾ ਹੈ ਅਤੇ ਉਹ 5 ਜਾਤੀ ਮਸਲਿਆਂ ਨੂੰ ਆਪਣਾ ਮੁਹਾਂਦਰਾ ਤੇ ਖਸ ਰੂਪ ਦੇਂਦਾ ਹੈ । ਪੈਦਾਵਾਰੀ ਦੇ ਰੂਪ ਦੀ ਤਬਦੀਲੀ ਜਮਾਤਾਂ ਦੇ ਆਪਸ ਵਿਚ ਰਿਸ਼ਤੇ ਬਦਲਦੀ ਹੈ । ਇਸ ਤਬਦੀਲੀ ਨਿਜੀ ਮਸਲਿਆਂ ਦਾ ਰੂਪ ਵਟ ਜਾਂਦਾ ਹੈ । ਮਿਸਾਲ ਦੇ ਤੌਰ ਤੇ ਸਮਾਰ 63