ਪੰਨਾ:Alochana Magazine January, February, March 1966.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਰੇ ਨਿਰੋਲ ਨੂੰ ਇਹ ਤੇਲ, ਆਂ ਜਾਂ ਜੋਰ ਦੂਜਿਆਂ ਦੇ ਬਣ ਚਾਹੀਦਾ ਹੈ । ਲੇਖਕ, ਸਿਆਣੇ ਵੈਦ ਵਾਂਗ, ਰੋਗ ਦੇ ਲੱਛਣਾਂ ਉੱਤੇ ਹੀ ਨਹੀਂ ਠਹਿਰ ਜਾਦਾ। ਉਸ ਦੇ ਉਪਜਾਊ ਕਾਰਣਾਂ ਤਕ ਪਹੁੰਚਦਾ ਹੈ, ਤਾਹੀਓਂ ਉਸ ਦੀ ਔਸ਼ਧੀ ਤੋਂ, ਸਾਸ ਦਵਾਈਆਂ ਨਾਲੋਂ ਚੰਗੇਰਾ ਤੇ ਚਿਰ-ਰਹਿਣਾ ਇਲਾਜ ਹੋਣ ਦੀ ਆਸ ਹੁੰਦੀ ਹੈ । ਜਦ ਆ ਸਮਾਜ ਦੇ ਸਿਆਣੇ ਬਿਆਣੇ ਲੋਕ, ਕਥਨੀ ਤੇ ਕਰਨੀ ਵਿਚ, ਗ਼ੈਰ-ਤਨਦਰੁਸਤ ਅਸਾਰ ਦਰਸਾਉਣ ਲਗ ਪੈਣ ਤਾਂ ਕੋਈ ਮਨੋਵਿਗਿਆਨੀ, ਪੰਜਾਬ ਦੀ ਵਰਤਮਾਨ ਦਸ਼ਾ ਵਿਚ, ' ਦਾ ਕਾਰਣ, ਗਵਾਂਢੀਆਂ ਦੇ ਸੰਭਵ ਅਤਿਆਚਾਰ ਦਾ ਸੱਚਾ ਜਾਂ ਝੂਠਾ ਭੈ, ਪ੍ਰਪਤ " ਲਾਭਾਂ ਦੇ ਖੁੱਸ ਜਾਣ ਦਾ ਤੌਖਲਾ, ਸਿਆਸੀ ਤਾਕਤ ਦੇ ਵੰਡੀਜਣ ਦਾ ਝੋਰਾ ਜਾਂ ਭਾਸ਼ਾ । ਅਸਲੀਅਤ ਬਾਰੇ ਨਿਰੋਲ ਅਗਿਆਨ ਦੱਸ ਸਕਦਾ ਹੈ ਅਤੇ ਸਾਡੇ ਪੰਜਾਬੀ-ਭਾਸ਼ੀ ਮn ਦੇਇਕ ਭਾਗ ਵਿਚ ਇਹ ਭੈ, ਇਹ ਤੌਖਲੇ, ਇਹ ਝੋਰੇ ਤੇ ਅਗਿਆਨ ਸਭ ਮੌਜੂਦ ਵੀ ਹs ਪਰ ਇਹ ਮਿਹਣਿਆਂ, ਨਿਹੋਰਿਆਂ, ਦਮਗਜਿਆਂ ਜਾਂ ਜੋਰ-ਜਬਰ ਨਾਲ ਦੂਰ ਨਹੀ ਹੈ ਲੱਗੇ । ਇਸ ਲਈ ਪੰਜਾਬੀ ਦੇ ਹਮਾਇਤੀਆਂ ਨੂੰ, ਭੈ-ਭੰਜਨ ਬਣ ਕੇ, ਦੂਜਿਆਂ ਦਾ ਵਿਸ਼ਵ ਜਿੱਤਣ ਦਾ ਜਤਨ ਕਰਨਾ ਪਵੇਗਾ, ਵਿਰੋਧੀਆਂ ਨਾਲ ਸਬਰ, ਹਮਦਰਦੀ, ਉਦਾਰਤਾ ਦੀ ਵਰਤੋਂ ਕਰਨੀ ਪਵੇਗੀ । ਪੰਜਾਬੀ ਭਾਸ਼ਾ ਦੇ ਆਧਾਰ ਉੱਤੇ ਪ੍ਰਾਂਤ ਬਣਾ ਨਾ ਦਾ ਅਸਲ ਗਣ-ਤੰਤਰੀ ਪ੍ਰਬੰਧ ਜਾਂ ਸ਼ਾਸਨ ਦੀ ਸਹੂਲਤ ਨੂੰ ਮੁੱਖ ਰੱਖ ਕੇ ਅਪਣੇ ਗਿਆ ਹੈ ਤਾਂ ਜੋ ਇਸ ਨਾਲ ਹਰ ਮਤ, ਹਰ ਧਰਮ, ਹਰ ਖ਼ਿਆਲ ਤੇ ਹਰ ਝੁਕਾਓ ਪੰਜਾਬੀ-ਭਾਸ਼ੀ ਲੋਕਾਂ ਦੇ ਆਪੋ-ਵਿੱਚੋਂ ਨੇੜੇ ਹੋਣ ਦੇ ਅਵਸਰ ਬਹੁਤ ਵਧ ਜਾਣ । ਪੰਜਾਬ ਖਕਾਂ ਨੇ ਇਨ੍ਹਾਂ ਅਵਸਰਾਂ ਦੀ ਮਾਤਾ ਵਿਚ ਆਪ ਵਾਧਾ ਵੀ ਕਰਨਾ ਹੈ ਤੇ ਇਨ੍ਹਾਂ ਦੇ ਭਾਵਾਤਮਕ ਏਕਤਾ ਤੇ ਸਾਂਝੇ ਹਿਤ ਦਾ ਸੁਨੇਹਾ ਪਹੁੰਚਾਉਣ ਦਾ ਉਪਰਾਲਾ ਵੀ ਕਰਨਾ ਹੈ ਅਸੀਂ ਉੱਪਰ ਇਕ ਪ੍ਰਸ਼ਨ ਛੋਹ ਆਏ ਹਾਂ ਕਿ ਇਸ ਅਹਿਮ ਫ਼ੈਸਲੇ ਦਾ ਪੰਜਾ ਲਿਖਤ ਤੇ ਲੇਖਕਾਂ ਉੱਤੇ ਕੀ ਪ੍ਰਭਾਵ ਪਵੇਗਾ ? ਇਸ ਦੇ ਉੱਤਰ ਵਿਚ ਇੱਕ ਗੱਲ " ਜਾ ਸਕਦੀ ਹੈ ਕਿ ਭਾਸ਼ਾ ਦੀ ਖੁਸ਼ਹਾਲੀ ਨਾਲ ਹੋਰ ਕਿਸੇ ਦੀ ਕਿਸਮਤ ਜੜੀ ਹੋਵੇ ਜਾਂ ' ਲੇਖਕ ਦੀ ਕਿਸਮਤ ਜ਼ਰੂਰ ਜੁੜੀ ਹੁੰਦੀ ਹੈ । ਜੇ ਅੱਗੇ ਨਾਲੋਂ ਵਧ ਲੋਕ ਪੰਜਾ ਪੜਨਗੇ ਤਾਂ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਦੀ ਵਿਕਰੀ ਵਧੇਰੀ ਹੋਵੇਗੀ, ਅਖ਼' ਦਾ ਜ਼ਿਆਦਾ ਨਿਕਾਸ ਹੋਵੇਗਾ । ਕਿਤਾਬਾਂ ਤੇ ਅਖ਼ਬਾਰਾਂ ਦੀ ਵਿਕਰੀ ਵਧੇਰੀ ਹੋਣ ਨਾਲ ਲੇਖਕ ਨੂੰ ਤਾਂ ਲਾਭ ਹੋਣਾ ਹੀ ਚਾਹੀਦਾ ਹੈ, ਪ੍ਰਕਾਸ਼ਕ, ਛਾਪਕ, ਚਿਤਕਾਰ, ਜਿਲਦ ਕਾਗਜ਼ ਵਾਲੇ, ਬਲਾਕ ਬਣਾਉਣ ਵਾਲੇ ਅਤੇ ਹੋਰ ਬਹੁਤੇਰੇ ਲੋਕ ਵੀ ਖ਼ੁਸ਼ਹਾਲ ਹੋ 1ਣਗੇ । ਜੇ ਪੰਜਾਬੀ ਬੋਲੀ ਵਿਚ ਯੋਗਤਾ ਰੱਖਣ ਵਾਲੇ ਨੌਜਵਾਨਾਂ ਨੂੰ ਸਰਕਾਰੀ ਢਾਂਚ ਤਰਜੀਹ ਦਿੱਤੀ ਜਾਣ ਲਗ ਪਵੇ ਤਾਂ ਪੰਜਾਬੀ ਪੜਨ ਰ fਜਿਸ ਨਾਲ ਪੜ੍ਹਾਉਣ ਵਾਲੇ ਵੀ ਹੋਰ ਰੱਖਣੇ ਪੈ ਨੇ ਵਾਲੇ ਗਿਣਤੀ ਵਿਚ ਵੱਧ ਜਾਣਗੇ, ਬੀ ਪੜਨ ਲਿਖਣ ਦੇ ਪੇਸ਼ੇ ਨੂੰ ਆਦਰ ਸਨਮਾਨ ਵੀ ਮਿਲਣਾ ਸ਼ੁਰੂ ਹੋ ਜਾਵੇ ਪਣਗੇ । ਸਭ ਤੋਂ ਵੱਡੀ ਗੱਲ ਇਹ ਕਿ ਕਰਨਾ ਹੈ । ' ਖੁਸ਼ਹਾਲੀ ਦਾ ? ਇਸ ਦਸ ਅਹਿਮ ਨੂੰ , ਅਖ਼ਬਾਰਾਂ ਸੁਰੂ ਹੋ ਜਾਵੇਗਾ | (ਕ)