ਪੰਨਾ:Alochana Magazine January, February, March 1966.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੇ ਰੋਲ ਵਿਚ ਸਮਾਨਤਾ ਜਾਂ ਵਿਰੋਧ ਪ੍ਰਗਟ ਕਰਨਾ ਹੁੰਦਾ ਹੈ ਤਾਂ ਜ਼ਰੂਰੀ ਨਹੀਂ ਕਿ ਪਾਤਰ ਦੀ ਉਹ ਮੇਨ ਖ਼ਾਸੀਅਤ ਹੀ ਲਈ ਜਾਵੇ, ਜਿਸ ਤੇ ਉਸਦੀ ਹੋਣੀ ਮੁਨਾਸਰ ਹੈ । ਸਮਾਨਤ ਜਾਂ ਵਿਰੋਧ ਵਿਖਾਉਂਦੇ ਪਾਤਰਾਂ ਦੇ ਅੰਗ ਸਬੱਬੀ, ਗੈਰ ਜ਼ਰੂਰੀ ਦਸੇ ਐਸਡਿਕ ਵੀ ਹੈ ਸਕਦੇ ਰਨ । ਉਹ ਸਮਾਨਤਾ ਜਾਂ ਵਿਰੋਧ ਸੂਤ ਤੇ ਕਾਰਦਾਰ ਜਾਂਦੇ ਕਹਾਣੀ ਦੇ ਪੂਰੇ ਪ੍ਰਸੰਰ ਵਿਚ ਹੀ ਹੁੰਦੇ ਹਨ। ਨਾਵਲ ਵਿਚ ਨਾਟਕ ਵਾਲੀ ਸਿੱਧੀ, ਹਰ-ਵਕਤੀ, ਝਟਪਟੀ ਤਿਨਿਧਤਾ ਨਹੀਂ ਹੁੰਦੀ । ਇਸ ਸਾਰੇ ਦਾ ਨਾਵਲ ਦੀ ਖ਼ਾਸ ਖ਼ਾਸੀਅਤ ਨਾਲ ਤੁਅੱਲਕ ਹੈ ਕਿ ਇਥੇ ਟਕਰਾ ਆਪਣੇ ਆਪ ਵਿਚ ਨਹੀਂ, ਬੜੇ ਵਿਸ਼ਾਲ ਸਮਾਜਿਕ ਰਿਸ਼ਤਿਆਂ ਰਾਹੀਂ, ਕਿਸੇ ਵਡੀ ਸਾਮਾਜਿਕ ਉਸਾਰੀ ਦਾ ਅੰਗ ਹੋ ਕੇ ਪੇਸ਼ ਹੁੰਦਾ ਹੈ । ਇਸ ਵਿਸ਼ਾਲਤਾ ਕਰ ਕੇ ਹੀ ਨਾਵਲ ਦਾ ਮਨੋਰਥ, ਬੜੇ ਚੌੜੇ ਪੈਮਾਨੇ ਉੱਤੇ ਪਾਤਰ ਦੀ ਹੌਲੀ ਹੌਲੀ ਉਸਾਰੀ ਹੁੰਦਾ ਹੈ ਅਤੇ ਨਾਲ ਹੀ ਇਹ ਕਿ ਕਿਸ ਤਰ੍ਹਾਂ ਇਕ ਸਾਮਜਿਕ ਰੁਖ਼ ਵਿਅਕਤੀਆਂ ਦੀਆਂ ਮਾਮੂਲੀ ਹਰਕਤਾਂ ਵਿਚ ਜ਼ਾਹਿਰ ਹੁੰਦਾ ਹੈ ਅਤੇ ਐਸੀਆਂ ਹਰਕਤਾ ਦੇ ਨਾਲ ਇਤਿਹਾਸਕ, ਸਾਮਾਜਿਕ ਉਸਾਰੀ ਹੁੰਦੀ ਤੁਰੀ ਜਾਂਦੀ ਹੈ । ਨਾਵਲ ਇਸ ਸ . ਰੁਖ਼ ਹੀ ਬਿਆਨ ਕਰਦਾ ਹੈ । ਸਾਮਾਜਿਕ ਤੌਰ ਦੇ ਜੋਰ ਨਾਲ ਜੋ ਤੱਤ ਨਾਲ ਪੇਸ਼ ਕਰਦੀ ਹੈ ਉਹ ਇਸਦੇ ਕਾਰਜ ਦੇ ਰੂਪ ਨੂੰ ਵੀ ਢਾਲਦੇ ਹਨ । ਨਾਵਲ ਸਮਾਜ ਦੀ ਜਿਸ ਦਸ਼ਾ ਨੂੰ ਪੇਸ਼ ਕਰਨ, 3 4 ਵਾਸਤੇ ਚੀਜ਼ਾਂ ਦੀ ਟਟੇਲਿਟੀ ਦਾ ਪੇਸ਼ ਹੋਣਾ ਲਾਜ਼ਮੀ ਹੈ। ਕੁਦਰਤੀ ਤੌਰ ਤੇ ਨਾਵਲ ਦਾ ਕਾਰਜ ਐਸਾ ਹੁੰਦਾ ਹੈ ਜਿਸ ਵਿਚ ਚੀਜ਼ਾਂ ਦੀ ਟੌਟੈਲਿਟੀ, ਕਾਰਜ ਦਾ ਨਾਮ ਕੁਦਰਤ, ਸਾਮਾਜਿਕ ਬਣਾ ਕੇ ਵਿਛ ਸਕਣ । ਲਾਜ਼ਮੀ ਹੈ ਕਿ ਨਾਵਲ ਦਾ ਕਾਰਜ ਐਸ। ਹਵ ਕਿ ਆਪਣੇ ਮਨੋਰਥ ਦੀ ਮਜਬੂਰੀ ਦੇ ਆਨੇ ਬਹਾਨੇ ਸਾਮਾਜਿਕ ਤੌਰ ਦੇ ਆ

ਬਾਣੀ ਲੰਘਣਾ ਪਵੇ । ਦੂਸਰੇ ਲਫ਼ਜ਼ਾਂ ਵਿਚ ਪਾਤਰ ਦੀ ਮਰਜ਼ੀ ਤੇ ਸਾਮਜਿਕ ਕਾਨੂੰਨ ਦੀ ਡਾਇਲੈਕਟਿਕ ਨਾਵਲ ਵਿਚ ਨਾਟਕ ਨਾਲੋਂ ਵਖਰੀ ਹੁੰਦੀ ਹੈ । ਨਾਵਲ ਦੇ ਕਾਰਜ ਵਿਚ ਪਾਤਰ ਦੀ ਮਰਜ਼ੀ ਨਾਲ ਸਾਮਾਜਿਕ ਕਾਨੂੰਨ ਪ੍ਰਬਲ ਹੁੰਦਾ ਹੈ । ਐਪਿਕ ਵਾਂਗ ਨਾਵਲ ਦਾ ਕਾਰਜ ਸਾਮਾਜਿਕ ਕਾਨੂੰਨ ਦੀਆਂ ਤਾਕਤ

ਲਾਉਂਦੀਆਂ ਹਨ । ਨਾਵਲ ਦਾ ਨਾਇਕ ਉਨ੍ਹਾਂ ਅਗੇ ਅੜਦਾ, ਉਨ੍ਹਾਂ ਨਾਲ ਲੜਦਾ ਆਪਣਾ ਸਾਮਾਜਿਕ ਸਦਾਚਾਰਕ ਅਸਲਾ ਜ਼ਾਹਰ ਕਰਦਾ ਹੈ । ਨਿਸ਼ਾਨੇ ਦੇ ਨਕਤੇ ਤੋਂ ਲੜਦਾ ਆਪਣਾ ਸਾਮਾਜਿਕ, ਸਦਾਚਾਰਕ ਅਸਲਾ ਜ਼ਾਹਿਰ ਕਰਦਾ ਹੈ । ਨਿਸ਼ਾਨੇ ਦੇ ਪਤੇ ਤੋਂ ਹਾਲਾਤ ਦੀ ਤਾਕਤ ਉਸਨੂੰ ਹੋਰ ਦੇ ਹੋਰ ਕਿਨਾਰੇ ਹੀ ਲੈ ਜਾਂਦੀ ਹੈ । ਐਪਿਕ ਵਾਂਗ ਨਾਵਲ ਵਿਚ ਸਾਮਾਜਿਕ ਅਸਲੀਅਤ ਤੇ ਮਨੁੱਖੀ ਸ਼ਖਸੀਅਤ ਚ ਚਾਂ ਦੀ ਟੈਲਿਟੀ ਰਾਹੀਂ ਪੇਸ਼ ਹੁੰਦਾ ਹੈ । ਚੰ,ਜ਼ਾਂ ਦੀ ਟੱਟੇਲਿਟੀ ਦਾ ਮਤਲਬ ਬਾਹਰਲ ਜਿੰਦਗੀ ਦਾ ਉਹ ਸਾਰ: ਅਲਬਾ ਫੈਲਾ ਹੈ ਜਿਸ ਉੱਤੇ ਮਨੁੱਖ ਦੀ ਸਾਮਾਜਿਕ ਜ਼ਿੰਦਗੀ ਹੈਨੂੰ