ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1967.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੇ ਆਪਣੇ ਅਨੁਭਵ ਬਣਾਏ । ਸਾਡੇ ਪੰਜਾਬੀ ਕਵੀਆਂ ਨੂੰ ਅਜੇ ਕੇਵਲ ਕੁੱਝ ਸਾਪੇਖ-ਕਾਲਿਕ ਚੇਤਨਾਵਾਂ ਨੂੰ ਵੱਖ ਵੱਖ ਵਿਸ਼ੇ ਬਣਾ ਕੇ ਆਪਣੀਆਂ ਕਵਿਤਾਵਾਂ ਰਚੀਆਂ ਹਨ, ਅਜੇ ਇਨ੍ਹਾਂ ਤੋਂ ਸਾਪੇਖ-ਕਾਲ ਚੇਤਨਾਵਾਂ ਦਾ ਸਮੂਹਕ ਅਧਿਐਨ ਸੰਭਵ ਨਹੀਂ ਹੋਇਆ | ਪਹਿਲਾਂ ਤਾਂ ਸਾਡੇ ਕਵੀ ਚਿੰਤਨ ਦੇ ਪੱਖ ਤੋਂ ਹੀ ਪਿੱਛੇ ਹਨ, ਜਿਸ ਕਰਕੇ ਉਹ ਅੱਜ ਦੇ ਯੁੱਗ ਦੇ ਕਵੀ ਬਣਨੋਂ ਰੁਕੇ ਹੋਏ ਹਨ । ਦੂਜੇ, ਸਾਡੇ ਕਵੀ ਆਪਣੀਆਂ ਕਵਿਤਾਵਾਂ ਸੋਧਾਂਤਮਕ ਪ੍ਰਾਪਤੀ ਦੀ ਤਿੱਖਾ ਪ੍ਰਭਾਵ ਤਦ ਹੀ ਪਾ ਸਕਦੇ ਹਨ ਜੇ ਸਾਪੇਖ ਕਾਲ ਦੀਆਂ ਚੇਤਨਾਵਾਂ ਸਮੂਹਿਕ ਰੂਪੀ ਧਾਰਨ ਕਰ ਕੇ ਆਪਣੀ ਪ੍ਰਾਪਤੀ ਦੀਰਘ ਕਾਲ ਨਾਲੋਂ ਕਾਲ-ਅਲਪਤਾ ਵਿਚ ਕਰਨ ਲਈ ਪ੍ਰਬਲ ਹੋਣ । ਸੋ ਉਨ੍ਹਾਂ ਕੋਲ ਕਾਲ ਦੀ ਇਕ ਨਵੀਂ ਚੇਤਨਾ ਇਹ ਵੀ ਆਉਣੀ ਚਾਹੀਦਾ ਹੈ ਕਿ ਕਿਵੇਂ ਦੀਰਘ ਕਾਲ ਨੂੰ ਉਨ੍ਹਾਂ ਨੇ ਅਲਪ ਕਰਨਾ ਹੈ । ਅਤੇ ਫਿਰ ਕਵੀ ਬਣ ਲਈ ਕਿਵੇਂ ਕਾਲ-ਅਲਪ ਦੀ ਚੇਤਨਾ ਨੂੰ ਭਾਵਕ ਰੂਪ ਦੇਣਾ ਹੈ । ਕਵੀ ਜਦੋਂ ਅਜ ਚੇਤਨਾ ਨੂੰ ਆਪਣਾ ਭਾਵਕ ਰੂਪ ਦੇਣ ਦੇ ਯੋਗ ਹੋ ਜਾਵੇਗਾ ਤਦ ਹੀ ਸਹੀ ਰੂਪ ਵਿਚ ਉਹ ਆਪਣੇ ਅਸਤਿਤ ਨੂੰ ਭਰਪੂਰ ਹੋਂਸਲੇ ਨਾਲ ਚਿਰੰਜੀਵ ਕਰਨ ਦੇ ਯੋਗ ਬਣ ਜਾਵੇਗਾ | 4:mein nitniskull till tell the ulillD nii ) In : 37: 11 ** : Ehi£ ਆਪਣੇ ਨੇਤਰਾਂ ਦੀ ਰੱਖਿਆ ਲਈ ਪੜੋ ਨਰੋਈ ਅੱਖ ਕ੍ਰਿਤ : ਡਾਕਟਰ ਦਲਜੀਤ ਸਿੰਘ ਮੈਡੀਕਲ ਕਾਲਜ, ਅੰਮ੍ਰਿਤਸਰ | ਪੰਜਾਬ ਸਰਕਾਰ ਵੱਲੋਂ ੮੦੦) ਰੁਪੈ ਦਾ ਇਨਾਮ ਪ੍ਰਾਪਤ ਕਰ ਚੁੱਕੀ ਹੈ । ਭਾਰਤ ਸਰਕਾਰ ਵੱਲੋਂ ਇਸ ਦੀ ਛਪਾਈ ਵਿਚ ਕਾਫ਼ੀ ਸਹਾਇਤਾ ਦਿੱਤੀ ਗਈ ਹੈ। ਸਾਡੇ ਦੇਸ਼ ਵਿਚ ਹਰ ਸਾਲ ਹਜ਼ਾਰਾਂ ਅੱਖਾਂ ਇਸ ਲਈ ਜੋਤ-ਹੀਣ ਹੋ ਜਾਂਦਾ ਹਨ ਕਿ ਲੋਕ ਇਨ੍ਹਾਂ ਦੀ ਰਾਖੀ ਦੇ ਮਾਮੂਲੀ ਅਸੂਲਾਂ ਤੋਂ ਵੀ ਨਾਵਾਕਿਫ਼ ਹੁੰਦੇ ਹਨ ਪੁਸਤਕ ਵਿਚ, ਡਾਕਟਰ ਦਲਜੀਤ ਸਿੰਘ ਨੇ ਅੱਖਾਂ ਨੂੰ ਨਿੱਤ ਦੇ ਰੋਗਾਂ ਤੋਂ ਬਚਾਉਣ ਦੇ ਖੇ ਅਤੇ ਸਹੀ ਢੰਗ ਦੱਸ ਕੇ, ਜਨਤਾ ਦੀ ਨਿੱਗਰ ਸੇਵਾ ਕੀਤੀ ਹੈ । ਚਾਲੀ ਦੇ ਕਰੀਬ ਰੰਗਦਾਰ ਅਤੇ ਕਾਲੇ-ਚਿੱਟੇ ਚਿਤਰ : ਸ਼ਾਨਦਾਰ ਦੱਖ ਮੁੱਲ-੫ ਰੁਪੈ ਮਿਲਣ ਦਾ ਪਤਾ: ਦਫ਼ਤਰ ਆਲੋਚਨਾ, ੧੬੮ ਮਾਡਲ ਗਾਮ, ਲੁਧਿਆਣਾ ੨੮