ਨੌਵੀਂ ਸਰਬ-ਹਿੰਦ ਪੰਜਾਬੀ ਕਾਨਫ਼ਰੰਸ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪਰਬੰਧ ਹੇਠ ਨੌਵੀਂ ਸਰਬ-ਹਿੰਦ ਪੰਜਾਬੀ ਕਾਨਫਰੰਸ ਦਸੰਬਰ ੧੯੬੭ ਦੇ ਅਖ਼ੀਰਲੇ ਹਫ਼ਤੇ ਬੰਬਈ ਵਿਚ ਹੋਵੇ ਗੀ । ਸ਼ਵਾਗਤ ਕਮੇਟੀ ਦੀ ਜ਼ਿਮੇਵਾਰੀ ਬੰਬਈ ਦੀ ਪੰਜਾਬ ਐਸੋਸੀਏਸ਼ਨ ਨੇ ਆਪਣੇ ਸਿਰ ਲੈ ਲਈ ਹੈ । ਬੰਬਈ ਦੇ ਸਾਰੇ ਹਲਕਿਆਂ ਦੇ ਪਤਵੰਤੇ ਪੰਜਾਬੀਆਂ ਨੇ ਇਸ ਸੰਬੰਧੀ ਪੂਰਾ ਉਤਸ਼ਾਹ ਪ੍ਰਗਟ ਕੀਤਾ ਹੈ ਤੇ ਕਾਨਫ਼ਰੰਸ ਦੀਆਂ ਤਿਆਰਆਂ ਪੂਰੇ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਗਈਆਂ ਹਨ । ਇਸ ਕਾਨਫ਼ਰੰਸ ਦੇ ਆਰੰਭਕ ਸਮਾਗਮ ਦੀ ਪ੍ਰਧਾਨਗੀ ਲਈ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਸ੍ਰੀ ਵਾਈ. ਬੀ. ਚਵਾਨ ਜੀ ਨੂੰ ਬੇਨਤੀ ਕੀਤੀ ਗਈ ਹੈ । ਇਸ ਮੌਕੇ ਤੇ ਕਵੀ ਦਰਬਾਰ, ਨਾਟਕ ਮੇਲਾ ਤੇ ਸਾਹਿੱਤਕ ਗੋਸ਼ਟੀ ਦਾ ਵੀ ਪ੍ਰਬੰਧ ਕੀਤਾ ਗਿਆ। ਹੈ । ਗੋਸ਼ਟੀ ਵਿਚ ਹੇਠ ਲਿਖੇ ਖੋਜ ਪੱਤਰ ਪੜੇ ਜਾਣਗੇ : ੧. ਆਧੁਨਿਕ ਭਾਰਤੀ ਭਾਸ਼ਾਵਾਂ ਦੀਆਂ ਵਿਕਾਸ ਸਮੱਸਿਆਵਾਂ । ੨. ਗੁਜਰਾਤੀ, ਮਰਾਠੀ ਅਤੇ ਪੰਜਾਬੀ ਦਾ ਭਾਸ਼ਾਈ ਸੰਬੰਧ । ੩, ਪੰਜਾਬੀ ਸਾਹਿੱਤ ਦੇ ਨਵੀਨਤਮ ਝਕਾਂ । ਕਾਨਫ਼ਰੰਸ ਵਿਚ ਸ਼ਾਮਲ ਹੋਣ ਲਈ ਬੰਬਈ ਜਾਣ ਵਾਲੇ ਡੈਲੀਗੇਟਾਂ ਦਾ ਇਕ ਪਸ ਦਾ ਕਿਰਾਇਆ ਰੇਲਵੇ ਵਲੋਂ ਮੁਆਫ਼ ਹੋਵੇਗਾ ਤੇ ਕਾਨਫ਼ਰੰਸ ਦੇ ਦਿਨਾਂ ਵਿਚ ਰਿਹਾਇਸ਼ ਤੇ ਖਾਣੇ ਦਾ ਪਰਬੰਧ ਪਰਬੰਧਕਾਂ ਦੇ ਜ਼ਿਮੇ ਹੋਵੇਗਾ । | ਪਰਮਿੰਦਰ ਸਿੰਘ, ਜਨਰਲ ਸਕੱਤਰ Su + [ nith1{IDuu:7DIT fillpiu : ITI in 11:12 (7111412 (ch॥11*12 ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਦੀ ਪੰਜਾਬ ਐਂਡ ਸਿੰਧ ਬੈਂਕ ਲਿਮਟਿਡ
- (1994
(ਜਾਰੀ ਹੋਇਆ 1909). ਰਜਿਸਟਰਡ ਆਫ਼ਿਸ : ਹਾਲ ਬਾਜ਼ਾਰ, ਅੰਮ੍ਰਿਤਸਰ । ਸੈੱਲ ਐਂਡ ਐਡਮਿਨਿਸਟੇਟਿਵ ਆਫ਼ਿਸ਼ : ਟਾਈਮ ਡਿਪਾਜ਼ਿਟ ਉੱਤੇ ਸੂਦ 5 ਤੋਂ 8 ਫ਼ੀ ਸਦੀ । ਡਿ ਹਰਾਦੂਨ ਸੇ ਵੰਹ ਬੈਂਕ ਉੱਤੇ ਸੂਦ 4 ਰੁਪੈ ਸੈਂਕੜਾ ਰੁਪਿਆ ਕਢਾਉਣ ਲਈ ਚੈਕ ਸਿਸਟਮ (1 ਸਾਲ ਵਿਚ 140 ਚੈਕ) ਬਾਂਚਾਂ, ਜਿਹੜੀਆਂ ਭਾਰਤ ਵਿਚ ਕੰਮ ਕਰ ਰਹੀਆਂ ਹਨ : ਅੰਮ੍ਰਿਤਸਰ, ਅੰ ਤਾਲਾ ਸ਼ਹਿਰ, ਡਿਹਰਾਦੂਨ, ਦਿੱਲੀ (ਚਾਂਦਨੀ ਚੌਕ), ਦੀ (ਕਰੋਲ ਬਾਗ) ਦਿੱਲੀ (ਪਹਾੜ ਗੰਜ, ਜਲੰਧਰ, ਹੁਸ਼ਿਆਰਪੁਰ. ਕਾਨਪੁਰ, ਦਾਦੀ ਖਨਾ, ਲੁਧਿਆਣਾ ਅਤੇ ਪਟਿਆਲਾ। ਲt ਲ, ਹੋਰ ਪੱਛ ਪਛ ਵਾਲ ਤੇ ਹੱਡ ਆਫ਼ਿਸ ਡਿਹਰਾਦੂਨ ਜਾਂ ਕਿਸੇ ਬੱਚ 1 ਕੋਲੋਂ ਪਤਾ ਕਰੋ , ਇੰਦਰਜੀਤ ਸਿੰਘ, ਜੈਨਰਲ ਮੈਨੇਜਰ