ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1967.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

When communication is disturbed between speakers, we say we have to do with related dialects; when it is completely broken, related languages. ਭਾਸ਼ਾ ਅਤੇ ਉਪਭਾਸ਼ਾ ਦਿਆਂ ਆਪਸੀ ਸੰਬੰਧਾਂ ਨੂੰ ਦਰਸਾਣ ਲਈ ਡਾਕਟਰ ਜੱਸੂਆ ਦਾ ਵਿਚਾਰ ਹੈ :Both historical and contemporaneous data of related dialects. and languages lend themselves well to statistical study. The relationship usually comes out most clearly in what may be called' basic words-personal pronouns, the substantive vech 'to be', names of family relationships (the words for father mother, brother, and the like), nanies of numerals and often of fauna and flora and in characterstic structural features (Language - A Modern Synthesis by Dr. Joshua Whatmough. ਇਸੇ ਸੰਬੰਧ ਵਿਚ ਪ੍ਰਸਿੱਧ ਭਾਸ਼ਾ-ਵਿਗਿਆਨੀ Mario Pei ਦੇ ਵਿਚਾਰ ਰ ਧਿਆਨ ਯੋਗ ਹਨ : “The natural tendency of language is Centrifugal, and not Centripetal and this ineans that language tends to break up into local varieties whenever contacts are lost and political. unity ceases to exert its pull towards the centre. (Mario Pei in The Story of Language 18-48 ਇਸ ਤਰ੍ਹਾਂ ਕੇਂਦਰੀ ਇਲਾਕੇ ਦੀ ਭਾਸ਼ਾ ਦੀਆਂ ਧੁਨੀਆਂ ਵਿਚ ਜਿਹੜਾ ਫ਼ਰਕ ਆਉਂਦਾ ਹੈ, ਉਹ ਉਸ ਭਾਸ਼ਾ ਦੇ ਟਕਸਾਲੀ ਬਣਨ ਨਾਲ ਹੀ ਆਉਂਦਾ ਹੈ ਅਤੇ ਇਸ ਦੇ ਨਾਲ ਹੀ ਇਹ ਧੁਨੀ ਪਰਿਵਰਤਨ, ਜ਼ਰੂਰੀ ਨਹੀਂ ਸਮੂਲਚਾ ਹੀ, ਜਾਂ ਥੋਹੜੀ ਬਹੁਤ ਮਾਤ੍ਰ ਵਿਚ ਉਸ ਕੇਂਦਰੀ ਅਤੇ ਟਕਸਾਲੀ ਭਾਸ਼ਾ ਨਾਲ ਸੰਬੰਧਿਤ ਉਪ-ਭਾਸ਼ਾਵਾਂ ਵੀ ਅਪਣਾ ਲੈਣ । ਹਾਂ, ਕੇਂਦਰ ਨਾਲ ਸੰਬੰਧਿਤ ਉਪ-ਭਾਸ਼ਾਵਾਂ ਵਿਚ, ਇਸ ਤਰਾਂ ਦੀਆਂ ਵਿਖੇਤਾਵਾਂ ਅਤੇ ਸਾਂਝਾਂ ਵਧਦੀਆਂ ਘਟਦੀਆਂ ਰਹਿੰਦੀਆਂ ਹਨ, ਕਿਉਂਕਿ ਇਹ ਸਭ ਕੁੱਝ ਕੇਂਦਰ ਅਤੇ ਲਾਂਭ ਦੇ ਸੰਬੰਧਾਂ ਉੱਤੇ ਨਿਰਭਰ ਹੋਵੇਗਾ । ਇਲਾਕਾਈ ਅਤੇ ਰਾਜਸੀ ਤੌਰ ਉੱਤੇ ਕਿਸੇ ਇੱਕ ਟੁਕੜੇ ਦਾ ਪੱਛੜ ਕੇ ਅੱਡ ਪਏ ਰਹਿਣਾ, ਉਸ ਇਲਾਕੇ ਦੀ ਉਪ-ਭਾਸ਼ਾ ਦੇ ਰੂਪ ਵਿਚ, ਕਈ ਵੇਰ, ਗੈਰ-ਮਾਮੂਲੀ ਅੰਤਰ ਲੈ ਆਉਂਦਾ ਹੈ । ਉਪਰੋਕਤ ਵਿਚਾਰਾਂ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਡੋਗਰੀ ਅਤੇ ਪੰਜਾਬੀ ਦਾ ਇਹ ਨਾਤਾ ਕੋਈ ਨਵੀਨ ਦਿਮਾਗੀ ਕਾਢ ਨਹੀਂ, ਸਗੋਂ ਇਹ ਸੰਬੰਧ ਉਸ ਪੰਜਾਬੀਪੂਰਵ ਅਪਭੰਸ਼ ਤੋਂ ਹੀ ਤੁਰਿਆ ਆਉਂਦਾ ਹੈ ਜਿਸ ਵਿਚੋਂ ' ੧੧੬-੧੨ਵੀਂ ਸਦੀ ਵਿਚ ३४