ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1967.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁੱਲ ਸੂਰ : ਅ : ਇਹ ਅਰਧ ਵਿਵਿ ਵਿੱਦਲਾ ਹਰ ਸਰ ਹੈ । ਇਸ ਦੇ ਉਚਾਰਣ ਵਾਸਤੇ ਜੀਭ ਦਾ ਵਿੱਚਲਾ ਹਿੱਸਾ ਕੁੱਝ ਉੱਤੇ ਉੱਠਦਾ ਹੈ । ਇਸ ਦੀ ਵਰਤੋਂ ਘਰ, ਕਰ, ਸਭ, ਦੱਸਦਾ', ਆਦਿ ਸ਼ਬਦਾਂ ਵਿਚ ਮਿਲਦੀ ਹੈ । ਡੋਗਰੀ ਵਿਚ ਇਸ ਦਾ ਉਚਾਰਣ ਕੇਂਦਰੀ ਪੰਜਾਬੀ ਨਾਲੋਂ ਜ਼ਰਾ ਘੱਟ ਉੱਚਾ ਹੈ । ਆ : ਇਹ ਪਿੱਛਲਾ ਵਿਵਤ ਦੀਰਘ ਸਰ ਹੈ । ਇਸ ਦੇ ਉਚਾਰਣ ਨਾਲ ਜੀਭ ਦਾ ਪਿੱਛਲਾ ਹਿੱਸਾ ਉੱਤੇ ਉੱਠਦਾ ਹੈ ਅਤੇ ਮੂੰਹ 'ਅ' ਦੇ ਉਚਾਰਣ ਨਾਲੋਂ ਵਧੇਰੇ ਖੁੱਦਾ ਹੈ ਜਿਵੇਂ ਆਲਾ ( = ਆਵਾਜ਼ ਮਾਰਨੀ) ਜਾਗ, ਆੜੀ (= ਸਾਥੀ) ; ਸਾਲੂ ਆਖੀ, ਆਦਿ ਵਿਚ । ਇ : ਇਹ ਅਗਲਾ ਸੰਤ ਹਸ ਸਰ ਹੈ । ਇਸ ਦੇ ਉਚਾਰਣ ਲਈ ਹੋਠ ਕੁੱਝ ਘੱਟ ਖੁੱਲ੍ਹਦੇ ਹਨ ਅਤੇ ਉਚਾਰਣ ਦਾ ਟਿਕਾਣਾ 'ਈ' ਨਾਲੋਂ ਨੀਵਾਂ ਅਤੇ ਅੰਦਰ ਵੱਲ ਹੁੰਦਾ ਹੈ । ਇਹ ਡੋਗਰੀ ਵਿਚ ਵਧੇਰੇ ਆਦਿ ਅਤੇ ਮੱਧ ਵਿਚ ਵੀ ਕਿਧਰੇ ਕਿਧਰੇ) ਵਰਤਿਆ ਜਾਂਦਾ ਹੈ । ਅੰਤ ਵਿਚ ਇਸ ਦੀ ਵਰਤੋਂ ਨਹੀਂ ਹੁੰਦੀ ; ਸੰਸਕ੍ਰਿਤ ਸ਼ਬਦਾਂ ਦਾ ਅੰਤਿਮ 'ਇ ਰ ਡੋਗਰੀ ਵਿਚ ਪੰਜਾਬੀ ਵਾਂਗ ਹੀ ਦੀਰਘ ਬਣ ਜਾਂਦਾ ਹੈ । ਇੰਨਾ ; ਇਸ ; ਖਿੱਚ ; ਅਤੇ ਇੱਲ ਸ਼ਬਦਾਂ ਵਿਚ ਇਹ ਧੁਨੀ ਆਦਿ ਵਿਚ ਵਰਤੀ ਜਾਂਦੀ ਹੈ । ਅੰਤ ਵਿਚ ਇਸ ਦੀ ਵਰਤੋਂ ਨਹੀਂ ਹੁੰਦੀ । ਸੰਸਕ੍ਰਿਤ ਦੇ ਸ਼ਬਦਾਂ ਵਿਚ ਅੰਤਮ ਇ’ ਲੱਥ ਵੀ ਜਾਂਦੀ ਹੈ । ਜਿਵੇਂ ਲਿ> ਧੂੜ । ਇਹ ਸੰਵਿਤ ਸਰ ਅਗਲਾ ਦੀਰਘ ਸੂਰ ਹੈ । ਇਸ ਦੇ ਉਚਾਰਣ ਵਿਚ ਜੀਭ ਦੀ ਅਗਲੀ ਨੋਕ ਉੱਪਰ ਉਠ ਕੇ ਤਾਲੂ ਨਾਲ ਪੁੱਜ ਜਾਂਦੀ ਹੈ ਅਤੇ 'ਆ' ਵਾਂਗ ਹੋਠ ਹੋਰ ਵੀ ਵੱਧ ਖੁੱਲਦੇ ਹਨ; ਜਿਵੇਂ, ਆਰੀ, ਦੀ, ਰੱਦੀਆਂ; ਈਹਾ, ਅਤੇ ਰੋਈਆਂ, ਆਦਿ ਵਿਚ । ਇਹ ਤਿੰਨਾਂ ਹੀ ਅਵਸਥਾਵਾਂ, ਮੁੱਢ ਵਿਚਕਾਰ ਤੇ ਅੰਤ ਵਿਚ ਵਰਤਿਆ ਜਾਂਦਾ ਹੈ । ਦੇ : ਇਹ ਦੀਰਘ ਅਰਧ ਸੰਵਿਤ ਰ ਹੈ । ਇਸ ਦੇ ਉਚਾਰਣ ਵਿਚ ਕੇਵਲ ਹੇਠ ਹੀ ਥੋਹੜੀ ਜਿਹੀ ਗੋਲਾਈ ਵਿਚ ਖੁੱਲਦੇ ਹਨ । ਇਹ ਸ਼ਬਦਾਂ ਦੇ ਆਦਿ, ਮੱਧ ਅਤੇ ਅੰਤ ਤਿੰਨਾਂ ਅਵਸਥਾਵਾਂ ਵਿਚ ਆਉਂਦਾ ਹੈ, ਜਿਵੇਂ, ਘਰੇ, ਢੇਰ; ਸੱਭੇ, ਲੱਭਦੇ, ਆਖਦਾ, ਆਦਿ ਸ਼ਬਦਾਂ ਵਿਚ । ਐ : ਇਹ ਦੀਰਘ ਅਰਧ ਵਿਤ ਸੂਰ, ਅਗਲਾ ਸੂਰ ਹੈ । ਇਸ ਦੇ ਉਚਾਰਣ ਦਾ ਟਿਕਾਣਾ ਏ' ਤੋਂ ਕੁੱਝ ਉੱਚਾ ਹੈ । ਇਹ ਸ਼ਬਦਾਂ ਦੇ ਆਦਿ ਮੱਧ ਅਤੇ ਅੰਤ ਉੱਤੇ ਤਿੰਨਾ ਅਵਸਥਾਵਾਂ ਵਿਚ ਵਰਤਿਆ ਜਾਂਦਾ ਹੈ । ਜਿਵੇਂ : ਐਲ (ਖਾਦ ਜਾਂ ਰੂੜੀ); ਐਤਕੀ, ਜਾਗਤੈ; ਕੁੜੀਐ, ਆਖੈਦਾ ਆਦਿ ਵਿਚ । ਈ : ੩੮