ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1967.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇੰ: ਇੰਦਰ ; ਜ਼ਿੰਦਾ ; ਇੰਦਾ । ਈ: ਨੀਂਦਰ ; ਦਹੀਂ ; ਅੱਖਾਂ ; ਬੱਖੀ । ਉਂ : ਅਉਂਗਲ ; ਸੁੰਢ ; ਹੁੰਦੀ । ੴ : ਊਂਘ ; ਆਪੂ ਨੂੰ ਮੂੰਹ ; ਲੂਣ ; ਸਬੂਣ (=ਸਾਬਣ ਏ : ਕਿਥੇ ਜਾਂ ਕੁਥੇ ; ਭਾਏ (=ਭਾਵੇਂ) ; ਰੋਏ। ਐ : ਸੈਂਤਰ ; ਬਲਵੈਤ ; ਕੋਲੋਂ ; ਦਮੈਂ । ੴ : ਸੌਂਦੀ ; ਰੋਂਦੀ ; ਹੁੰਦੀ । ਅੱ : ਰਸੌਂਤ ; ਮਨੌਤ ; ਸੌਂਫ ; ਧੱਸ ; ਐੱਤਰ । | ਸੰਧੀ ਜਾਂ ਸੰਜੁਗਤ ਸੂਰ ਡੋਗਰੀ ਵਿਚ ਸੰਧੀ ਜਾਂ ਸੰਗਤ ਸੂਰਾਂ ਦੀ ਆਂਵਦ ਵੀ ਪੰਜਾਬੀ ਵਾਂਙ ਹੀ ਵੇਖੀ ਜਾਂਦੀ ਹੈ । ਪੰਜਾਬੀ ਵਿਚ 'ਐ' ਅਤੇ 'ਅ' ਮੂਲ ਸੂਰ ਵੀ ਹਨ ਅਤੇ ਧੀ ਦਾ ਕੰਮ ਵੀ ਦਿਦੇ ਹਨ । ਡੋਗਰੀ ਵਿਚ ਵੀ, ਲੈ, ਸੌ, ਅਤੇ ਭੌ ਆਦਿ ਸ਼ਬਦਾਂ ਵਿਚ ਦੁਹਾਂ ਸਰਾਂ ਦੇ ਮੇਲ ਦੇ ਬਾਵਜੂਦ, ਇੱਕ ਸੂਰ ਹੈ । ਡੋਗਰੀ ਵਿਚ ਐ' ਧੁਨੀ ਦਾ ਰੂਪ, ਪੁਰਾਤਨ ਪੰਜਾਬੀ ਅਤੇ ਗੁਰਬਾਣੀ ਵਾਂਗ fਟਕਿਆ ਹੋਇਆ ਹੈ, ਜਿਹੜਾ ਸੰਸਕ੍ਰਿਤ ਦੇ 'ਅਇ' ਧੁਨੀ ਦਾ ਤਤਸਮ ਰੂਪ ਹੈ, ਪਰ ਇਸ ਨੂੰ ਪੰਜਾਬੀ ਦੇ 'ਐ' ਵਾਂਙ ਹੀ ਬੋਲਿਆ ਜਾਂਦਾ ਹੈ: ਜਿਸ ਤਰਾਂ ਸੰਸਕ੍ਰਿਤ ਭਗfਨ : ਪ੍ਰ: ਭਇਨਿ ; ਪੰਜ: ਤੇ ਡਾ: ਭੈਣ ਵਿਚ 'ਅਇ’ ਦਾ ਉਚਾਰਨ ਅ' ਵਾਂਝ ਹੁੰਦਾ ਹੈ । ਪੁਰਾਤਨ ਪੰਜਾਬੀ ਅਤੇ ਗੁਰਬਾਣੀ ਵਿਚ ਇਹ ਹੇਠ ਲਿਖੇ ਅਨੁਸਾਰ ਹੈ, ਜਿਹੜਾ ਡਿਗਰੀ ਵਿਚ ਮੌਜੂਦ ਹੈ, ਪਰ ਕੇਂਦਰੀ ਵਿਚ 'ਏ' ਹੋ ਗਿਆ ਹੈ । ੫, ਪੰ=ਕਰੈ , ਡੋਗਰੀ=ਕਰੈ ; ਪੰਜਾਬੀ=ਕਰੇ । ,, -=ਪਾਸੈ ; ਡੋਗਰ=ਪਾਸੈ ; =ਪਾਸੇ । y-=ਆਖੈ, ਆਵੈ ; ਡੋਗਰੀ=ਆਖੈ, ਆਵੈ;=ਆਖੇ, ਆਵੇ । ਇਸੇ ਤਰ੍ਹਾਂ 'ਅ' ਵੀ ਪ੍ਰਕ੍ਰਿਤ ਦੇ ਆਉਂ’ ਦੇ ਸੰਜੋਗ ਤੋਂ ਬਣਿਆ ਹੈ, ਜਿਵੇਂ ਸ: ਚਤੁਰਥ, : ਚਉਥੇ<ਡੋਗਰੀ ਅਤੇ ਪੰਜਾਬੀ ਚੌਥਾ (ਚਉਥਾ) । ਮੂਲ ਸੰਸਕ੍ਰਿਤ ਸ਼ਬਦਾਂ ਦੇ ਮੱਧਵਰਤੀ ਵਿਅੰਜਨ ਨੂੰ ਲੋਪ ਕਰਕੇ ਸੁਰ-ਸੰਜੁਗਤੀ, ਪ੍ਰਾਕ੍ਰਿਤ ਅਤੇ ਪੰਜਾਬੀ ਵਾਂਙ ਹੀ, ਡੋਗਰੀ ਵਿਚ ਵੀ ਆਮ ਹੋ ਗਈ ਹੈ, ਜਿਵੇਂ : ਸੰ: ਚਰਮਕਾਰ>. ਚਮਆਰੋ<ਪੰ. ਤੇ ਡੋ, ਚੰਮਿਆਰ (ਚੰਮੇਆਰ) ਸੰ: ਸ਼ੀਤਕਾਲ>੫. ਸੀਅਆਲ<ਪੰ. ਤੇ ਡਾ. ਸੇਆਲ (ਸਿਆਲ) 4 ਕੁੰਭਕਾਰ>. ਪ੍ਰ. ਕੁੰਭਆਰ<ਪੰ. ਤੇ ਡੋ, ਘਮਿਆਰ, ਘਮੇਆਰ ਕੁਮਿਆਰ ਜਾਂ ਘੁਮਿਆਰ । ੪੦